ਸਿਹਤ/Healthਮਾਪੇ ਬਣਨ ਬੱਚਿਆਂ ਦੇ ਰੋਲ ਮਾਡਲOn PunjabMarch 28, 2021 by On PunjabMarch 28, 20210908 ਆਗਿਆਕਾਰੀ ਦਾ ਮਤਲਬ ਆਪਣੀਆਂ ਜ਼ਿੰਮੇਵਾਰੀਆਂ ’ਚ ਸਲੀਕੇ ਨੂੰ ਸ਼ਾਮਿਲ ਕਰਨਾ ਜਾਂ ਸਲੀਕੇ ਨਾਲ ਨਿਭਾਉਣਾ ਹੈ। ਬੱਚਿਆਂ ਦੇ ਵਿਕਾਸ ’ਚ ਮਾਪਿਆਂ ਦਾ ਅਹਿਮ ਰੋਲ ਹੁੰਦਾ ਹੈ।...
ਸਿਹਤ/Healthਸਬਜ਼ੀਆਂ, ਸਾਬਤ ਅਨਾਜ ਸਟ੍ਰੋਕ ਦੇ ਖ਼ਤਰੇ ਨੂੰ ਕਰਦੇ ਨੇ ਘੱਟOn PunjabMarch 26, 2021 by On PunjabMarch 26, 20210655 ਹਰੀਆਂ ਸਬਜ਼ੀਆਂ ਅਤੇ ਸਾਬਤ ਅਨਾਜਾਂ ਦੀ ਵਰਤੋਂ ਦਾ ਇਕ ਹੋਰ ਫ਼ਾਇਦਾ ਸਾਹਮਣੇ ਆਇਆ ਹੈ। ਇਕ ਅਧਿਐਨ ਦਾ ਦਾਅਵਾ ਹੈ ਕਿ ਸਬਜ਼ੀਆਂ, ਫਲਾਂ, ਸਾਬਤ ਅਨਾਜਾਂ ਅਤੇ...
ਸਿਹਤ/Healthਆਸ਼ਾਵਾਦੀ ਰਹੋਗੇ ਤਾਂ ਮਿਲੇਗੀ ਸਫਲਤਾOn PunjabMarch 26, 2021 by On PunjabMarch 26, 20210807 ਸਾਰੇ ਜਾਣਦੇ ਹਨ ਕਿ ਸਫਲਤਾ ਲਈ ਕੋਈ ਸ਼ਾਰਟਕੱਟ ਨਹੀਂ। ਹਰ ਇਨਸਾਨ ਆਪਣੀ ਜ਼ਿੰਦਗੀ ’ਚ ਸਫਲ ਹੋਣਾ ਚਾਹੁੰਦਾ ਹੈ, ਜਿਸ ਲਈ ਉਹ ਸੁਪਨੇ ਦੇਖਦਾ ਹੈ। ਕਿਸੇ...
ਸਿਹਤ/HealthHormonal Imbalance in Women : ਮਿਡਲ ਉਮਰ ’ਚ ਔਰਤਾਂ ’ਚ ਬਦਲਾਅ ਦਾ ਕਾਰਨ ਕੀ ਹੈ? ਜਾਣੋ ਲੱਛਣ ਤੇ ਇਲਾਜOn PunjabMarch 25, 2021 by On PunjabMarch 25, 202101022 ਉਮਰ ਵੱਧਣ ਦੇ ਨਾਲ-ਨਾਲ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਰਮੋਨਲ ਦਾ ਉਤਾਰ-ਚੜਾਅ ਵੀ ਇਕ ਅਜਿਹੀ ਬਿਮਾਰੀ ਹੈ ਜੋ ਮਿਡਲ...
ਸਿਹਤ/HealthHolashtak 2021: ਹੋਲਾਸ਼ਟਕ ਸ਼ੁਰੂ, ਜਾਣੋ ਕੀ ਕਰਨਾ ਚਾਹੀਦਾ ਤੇ ਕੀ ਨਹੀਂOn PunjabMarch 25, 2021 by On PunjabMarch 25, 20210825 ਅੱਜ ਤੋਂ ਹੋਲਾਸ਼ਟਕ ਲੱਗ ਗਿਆ ਹੈ। ਇਹ 28 ਮਾਰਚ ਤਕ ਲੱਗੇਗਾ। ਮਾਨਤਾ ਮੁਤਾਬਿਕ ਹੋਲਾਸ਼ਟਕ ‘ਚ ਸ਼ੁੱਭ ਕੰਮ ਨਹੀਂ ਕੀਤੇ ਜਾਂਦੇ ਹਨ। ਸੂਰਿਆ ਦੇ ਮੀਨ ਰਾਸ਼ੀ...
ਸਿਹਤ/HealthWorld Tuberculosis Day: ਲਾਇਲਾਜ ਨਹੀਂ ਹੈ ਟੀਬੀ, ਬਸ ਸਮੇਂ ਰਹਿੰਦੇ ਧਿਆਨ ਨਾ ਦੇਣ ਨਾਲ ਵੱਧ ਜਾਂਦੀ ਹੈ ਸਮੱਸਿਆOn PunjabMarch 24, 2021 by On PunjabMarch 24, 202103273 ਟੀਬੀ ਲਾਇਲਾਜ ਨਹੀਂ ਹੈ ਪਰ ਜੇਕਰ ਇਸ ਦੇ ਇਲਾਜ ’ਚ ਲਾਪਰਵਾਹੀ ਵਰਤੀ ਜਾਂਦੀ ਹੈ ਤਾਂ ਇਹ ਜਾਨਲੇਵਾ ਵੀ ਹੋ ਸਕਦੀ ਹੈ। ਕੇਂਦਰ ਤੇ ਰਾਜ...
ਸਿਹਤ/Healthਕੋਰੋਨਾ ਵਾਇਰਸ ਨੂੰ ਸਰੀਰ ’ਚ ਦਾਖ਼ਲ ਹੋਣ ਤੋਂ ਕਿਵੇਂ ਰੋਕਿਆ ਜਾਵੇ, ਜਾਣੋ 6 ਉਪਾਅOn PunjabMarch 24, 2021 by On PunjabMarch 24, 20210735 ਕੋਰੋਨਾ ਵਾਇਰਸ ਇਸ ਸਦੀ ਦੀ ਸਭ ਤੋਂ ਵੱਡੀ ਬਿਮਾਰੀ ਹੈ, ਜਿਸ ਨੇ ਦੇਸ਼ ਦੁਨੀਆ ਦੇ 12 ਕਰੋੜ 47 ਲੱਖ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ।...
ਸਿਹਤ/Healthਰੋਜ਼ਾਨਾ ਬਦਾਮ ਖਾਓ, ਚਿਹਰੇ ਦੀਆਂ ਝੁਰੜੀਆਂ ਤੋਂ ਮੁਕਤੀ ਪਾਓ ਤੇ ਸਦਾ ਰਹੋ ਜਵਾਨOn PunjabMarch 23, 2021 by On PunjabMarch 23, 20210756 ਬਦਾਮ ਖਾਣ ਦਾ ਇਕ ਨਵਾਂ ਫ਼ਾਇਦਾ ਸਾਹਮਣੇ ਆਇਆ ਹੈ। ਇਕ ਨਵੇਂ ਅਧਿਐਨ ਦਾ ਦਾਅਵਾ ਹੈ ਕਿ ਮਾਹਵਾਰੀ ਵਾਲੀਆਂ ਔਰਤਾਂ ਲਈ ਰੋਜ਼ਾਨਾ ਬਦਾਮ ਖਾਣਾ ਫ਼ਾਇਦੇਮੰਦ ਹੋ...
ਸਿਹਤ/Healthਦਿਮਾਗ ਤੇਜ਼ ਕਰਨ ਤੇ ਦਿਲ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਖਾਓ ਇੰਨੇ ਆਂਡੇOn PunjabMarch 23, 2021 by On PunjabMarch 23, 20210668 ਜ਼ਿਆਦਾਤਰ ਲੋਕਾਂ ਨੂੰ ਕਹਿੰਦੇ ਸੁਣਿਆ ਹੋਵੇਗਾ ‘ਸੰਡੇ ਹੋ ਯਾ ਮੰਡੇ, ਰੋਜ਼ ਖਾਓ ਅੰਡੇ।’ ਆਂਡਿਆਂ ਨੂੰ ਪੋਸ਼ਕ ਤੱਤਾਂ ਦਾ ਖ਼ਜ਼ਾਨਾ ਵੀ ਕਿਹਾ ਜਾਂਦਾ ਹੈ। ਇਸ ’ਚ...
ਸਿਹਤ/HealthShaheed Diwas : 23 ਮਾਰਚ ਨੂੰ ਮਨਾਇਆ ਜਾਵੇਗਾ ਸ਼ਹੀਦ ਦਿਵਸ, ਇਸ ਲਈ ਖਾਸ ਹੈ ਇਹ ਦਿਨOn PunjabMarch 22, 2021 by On PunjabMarch 22, 202101432 ਸ਼ਹੀਦ ਦੀ ਆਜ਼ਾਦੀ ਲਈ ਆਜ਼ਾਦੀ ਅੰਦੋਲਨ ‘ਚ ਕਈ ਵੀਰ ਸਪੂਤਾਂ ਨੇ ਦੇਸ਼ ਲਈ ਬਲੀਦਾਨ ਦੇ ਦਿੱਤਾ ਸੀ। ਆਪਣੀ ਜਾਨ ਨੂੰ ਹੱਸਦੇ-ਹੱਸਦੇ ਕੁਰਬਾਨ ਕਰ ਦੇਣ ਵਾਲੇ...