ਸਿਹਤ/HealthBringing Home Baby: ਨਿਊ ਬੌਰਨ ਬੇਬੀ ਨੂੰ ਹਸਪਤਾਲ ਤੋਂ ਘਰ ਲਿਆ ਰਹੇ ਹੋ ਤਾਂ ਇਨ੍ਹਾਂ 6 ਗੱਲਾਂ ਦਾ ਜ਼ਰੂਰ ਰੱਖੋ ਧਿਆਨOn PunjabJuly 22, 2021 by On PunjabJuly 22, 202101657 ਕੋਰੋਨਾ ਦੌਰਾਨ ਜੇਕਰ ਤੁਹਾਡੇ ਘਰ ਨਵਾਂ ਮਹਿਮਾਨ ਆਇਆ ਹੈ ਤਾਂ ਉਸਦੀ ਦੇਖਭਾਲ ਕਰਨਾ ਤੁਹਾਡੀ ਸਾਰਿਆਂ ਦੀ ਵੱਡੀ ਜ਼ਿੰਮੇਵਾਰੀ ਹੈ। ਨਵ ਜਨਮੇ ਬੱਚੇ ਨੂੰ ਹਸਪਤਾਲ ਤੋਂ...
ਸਿਹਤ/Healthਹਰਿਆਲੀ ‘ਚ ਰਹਿਣ ਨਾਲ ਤੇਜ਼ ਹੋ ਸਕਦੈ ਬੱਚਿਆਂ ਦਾ ਦਿਮਾਗ਼On PunjabJuly 22, 2021 by On PunjabJuly 22, 20210570 ਹਰਿਆਲੀ ‘ਚ ਰਹਿਣ ਦਾ ਸਿਹਤ ‘ਤੇ ਚੰਗਾ ਪ੍ਰਭਾਵ ਪੈਂਦਾ ਹੈ। ਇਸ ਨਾਲ ਤਨ ਤੇ ਮਨ ਦੋਵਾਂ ਨੂੰ ਲਾਭ ਹੁੰਦਾ ਹੈ। ਹੁਣ ਅਜਿਹੇ ਮਾਹੌਲ ਦਾ ਬੱਚਿਆਂ...
ਸਿਹਤ/Healthਕੋਰੋਨਾ ਵਾਇਰਸ ਨਾਲ ਹੁਣ ਵਧਿਆ ਨੋਰੋਵਾਇਰਸ ਦਾ ਖ਼ਤਰਾ, ਜਾਣੋ ਲੱਛਣ ਅਤੇ ਬਚਣ ਦੇ ਉਪਾਅOn PunjabJuly 21, 2021 by On PunjabJuly 21, 20210440 ਇੰਗਲੈਂਡ ’ਚ ਕੋਰੋਨਾ ਵਾਇਰਸ ਵਰਗੀ ਹੀ ਨੋਰੋਵਾਇਰਸ ਨਾਂ ਦੀ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਜਿਸ ਦੇ ਲੱਛਣ ਕੋਰੋਨਾ ਵਾਇਰਸ ਨਾਲ ਮਿਲਦੇ ਜੁਲਦੇ ਹਨ ਅਤੇ...
ਸਿਹਤ/Healthਜਾਣੋ ਕਿਥੇ ਤੇ ਕਿਸ ਨੇ ਲਈ ਵੱਖ-ਵੱਖ ਕੰਪਨੀਆਂ ਦੀ ਤਿੰਨ ਕੋਰੋਨਾ ਵੈਕਸੀਨ ਡੋਜ਼, ਆਪਣੇ ਆਪ ‘ਚ ਪਹਿਲਾਂ ਮਾਮਲਾOn PunjabJuly 21, 2021 by On PunjabJuly 21, 20210591 ਇਕ ਪਾਸੇ ਜਿੱਥੇ ਪੂਰੀ ਦੁਨੀਆ ‘ਚ ਕੋਰੋਨਾ ਵੈਕਸੀਨ ਦੀ ਤੀਜੀ ਖੁਰਾਕ ਲੈਣ ਤੇ ਦੋ ਵੱਖ-ਵੱਖ ਵੈਕਸੀਨ ਲੈਣ ਨੂੰ ਲੈ ਕੇ ਬਹਿਸ ਚਲ ਰਹੀ ਹੈ ਦੂਜੇ...
ਸਿਹਤ/HealthBakrid 2021 : ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਘਰ ‘ਚ ਰਹਿ ਕੇ ਇਨ੍ਹਾਂ 5 ਤਰੀਕਿਆਂ ਨਾਲ ਮਨਾਓ ਈਦOn PunjabJuly 20, 2021 by On PunjabJuly 20, 202102446 Bakrid 2021 : ਆਪਣੇ ਕਰੀਬੀ ਲੋਕਾਂ ਲਈ ਤੋਹਫ਼ੇ ਬਣਾਉਣ ਤੋਂ ਲੈ ਕੇ ਨਾਲ ਮਿਲ ਕੇ ਖਾਣਾ ਬਣਾਉਣ ਤਕ, ਅਜਿਹੀਆਂ ਕਈ ਐਕਟੀਵਿਟੀਜ਼ ਹਨ ਜਿਨ੍ਹਾਂ ਦੀ ਮਦਦ...
ਸਿਹਤ/HealthCovid-19 & Monsoon: ਮੌਨਸੂਨ ’ਚ ਵੱਧ ਜਾਂਦੈ ਕੋਵਿਡ-19 ਦੇ ਨਾਲ ਡੇਂਗੂ ਦਾ ਖ਼ਤਰਾ, ਇਸ ਤਰ੍ਹਾਂ ਸਮਝੋ ਦੋਵਾਂ ’ਚ ਫ਼ਰਕOn PunjabJuly 20, 2021 by On PunjabJuly 20, 20210551 ਭਾਰਤ ਦੇ ਕਈ ਹਿੱਸਿਆਂ ’ਚ ਝਮਝਮ ਬਾਰਿਸ਼ ਨੇ ਦਸਤਕ ਦੇ ਦਿੱਤੀ ਹੈ। ਮੌਨਸੂਨ ਧੁੱਪ ਤੇ ਗਰਮੀ ਤੋਂ ਰਾਹਤ ਜ਼ਰੂਰ ਦਿੰਦਾ ਹੈ ਪਰ ਆਪਣੇ ਨਾਲ ਕਈ...
ਸਿਹਤ/HealthKids Health : ਜੇਕਰ ਤੁਹਾਡੇ ਬੱਚੇ ਦੀ ਵੀ ਨਹੀਂ ਵੱਧ ਰਹੀ ਹਾਈਟ ਤਾਂ ਅਪਣਾਓ ਇਹ ਤਰੀਕਾ Kids Health : ਜੇਕਰ ਤੁਹਾਡੇ ਬੱਚੇ ਦੀ ਵੀ ਨਹੀਂ ਵੱਧ ਰਹੀ ਹਾਈਟ ਤਾਂ ਅਪਣਾਓ ਇਹ ਤਰੀਕਾPublish Date:Mon, 19 Jul 2021 06:10 PM (IST) Kids Health : ਜੇਕਰ ਤੁਹਾਡੇ ਬੱਚੇ ਦੀ ਵੀ ਨਹੀਂ ਵੱਧ ਰਹੀ ਹਾਈਟ ਤਾਂ ਅਪਣਾਓ ਇਹ ਤਰੀਕਾ ਦੁੱਧ ਨੂੰ ਬੱਚਿਆਂ ਦੀ ਡਾਈਟ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਵਿਚ ਕਈ ਸਾਰੇ ਪੋਸ਼ਕ ਤੱਤ ਹੁੰਦੇ ਹਨ ਜਿਵੇਂ ਪ੍ਰੋਟੀਨ, ਕੈਲਸ਼ੀਅਮ ਤੇ ਹੋਰ ਪੋਸ਼ਕ ਤੱਤ ਆਦਿ। ਇਹ ਬੱਚਿਆਂ ਦੀ ਸਿਹਤ ਤੇ ਲੰਬਾਈ ਲਈ ਫਾਇਦੇਮੰਦ ਹਨ। ਬੱਚਿਆਂ ਨੂੰ ਪੌਸ਼ਟਿਕ ਖ਼ੁਰਾਕ ਨਾ ਮਿਲਣ ‘ਤੇ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਨ੍ਹਾਂ ਵਿਚ ਲੰਬਾਈ ਨਾ ਵਧਣਾ ਵੀ ਸ਼ਾਮਲ ਹੈ। ਬੱਚਿਆਂ ਦੇ ਸਰੀਰਕ ਵਿਕਾਸ ਲਈ ਪੋਸ਼ਕ ਤੱਤਾਂ ਨਾਲ ਭਰਪੂਰ ਖ਼ੁਰਾਕ ਬੇਹੱਦ ਜ਼ਰੂਰੀ ਹੈ। ਇਸ ਨਾਲ ਨਾ ਸਿਰਫ਼ ਬੱਚੇ ਸਿਹਤਮੰਦ ਰਹਿੰਦੇ ਹਨ ਬਲਕਿ ਬੱਚਿਆਂ ਦੀ ਲੰਬਾਈ ਵਧਣ ‘ਚ ਵੀ ਮਦਦ ਮਿਲਦੀ ਹੈ। ਆਓ ਜਾਣੀਏ ਬੱਚੇ ਕਿਵੇਂ ਦੀ ਖ਼ੁਰਾਕ ਦਾ ਸੇਵਨ ਕਰ ਸਕਦੇ ਹਾਂ…On PunjabJuly 19, 2021 by On PunjabJuly 19, 20210583 ਬੱਚਿਆਂ ਨੂੰ ਪੌਸ਼ਟਿਕ ਖ਼ੁਰਾਕ ਨਾ ਮਿਲਣ ‘ਤੇ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਨ੍ਹਾਂ ਵਿਚ ਲੰਬਾਈ ਨਾ ਵਧਣਾ ਵੀ ਸ਼ਾਮਲ ਹੈ। ਬੱਚਿਆਂ...
ਸਿਹਤ/Healthਕੋਰੋਨਾ ਸੰਕਟ ਦੌਰਾਨ ਬੀਤੇ ਦਿਨੀਂ ਬਲੈਕ ਫੰਗਸ (Black Fungus), ਯੈਲੋ ਫੰਗਸ (Yello Fungus) ਤੇ ਵ੍ਹਾਈਟ ਫੰਗਸ (White Fungus) ਨੇ ਕੋਹਰਾਮ ਮਚਾਇਆ ਸੀ, ਪਰ ਹੁਣ ਕੋਰੋਨਾ ਇਨਫੈਕਟਿਡ ਮਰੀਜ਼ਾਂ ‘ਚ Bone Death ਦੇ ਮਾਮਲੇ ਵੀ ਦੇਖਣ ਨੂੰ ਮਿਲ ਰਹੇ ਹਨ। ਕੋਰੋਨਾ ਤੋਂ ਰਿਕਵਰ ਇਨਫੈਕਟਿਡਾਂ ‘ਚ ਬਲੈਕ ਫੰਗਸ ਤੋਂ ਬਾਅਦ ‘ਬੋਨ ਡੈੱਥ’ ਦੇ ਲੱਛਣ ਮਿਲਣ ਤੋਂ ਬਾਅਦ ਇਸ ਉੱਪਰ ਕਈ ਖੋਜਾਂ ਵੀ ਕੀਤੀਆਂ ਜਾ ਰਹੀਆਂ ਹਨ। ਆਓ ਜਾਣਦੇ ਹਾਂ ਕਿ ਕੀ ਹੁੰਦੀ ਹੈ Bone Death ਦੀ ਬਿਮਾਰੀ ਤੇ ਜਾਣਦੇ ਹਾਂ ਇਸ ਦੇ ਲੱਛਣ ਤੇ ਬਚਾਅ ਦੇ ਉਪਾਅ :On PunjabJuly 19, 2021 by On PunjabJuly 19, 20210656 ਜਾਣੋ ਕੀ ਹੁੰਦੀ ਹੈ Bone Death ਬਿਮਾਰ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਮਰੀਜ਼ਾਂ ਦੇ ਸਰੀਰ ‘ਚ ਖ਼ੂਨ ਦਾ ਸੰਚਾਰ ਸੁਚਾਰੂ ਢੰਗ ਨਾਲ ਨਹੀਂ...
ਸਿਹਤ/Healthਪੁਰਾਣੀ ਖੰਘ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਪੀਓ ਕਾਲੀ ਮਿਰਚ ਦੀ ਚਾਹ, ਬਣਾਉਣ ਦਾ ਤਰੀਕਾ ਜਾਣੋOn PunjabJuly 16, 2021 by On PunjabJuly 16, 20210799 ਬਦਲਦੇ ਮੌਸਮ ‘ਚ ਬੁਖਾਰ, ਖੰਘ ਤੇ ਜ਼ੁਕਾਮ ਨਾਲ ਫਲੂ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਮੌਸਮ ‘ਚ ਮਲੇਰੀਆ, ਡੇਂਗੂ, ਚਿਕਨਗੁਨੀਆ ਤੇ ਜ਼ੀਕਾ ਵਾਇਰਸ ਸਮੇਤ ਕਈ...
ਸਿਹਤ/Healthਕੀ ਚਾਹ ਬਣਾਉਣ ਵੇਲੇ ਤੁਸੀਂ ਕਰਦੇ ਓ ਇਹ ਗ਼ਲਤੀਆਂ? ਜਾਣੋ ਦੁੱਧ, ਖੰਡ ਤੇ ਚਾਹਪੱਤੀ ਪਾਉਣ ਦੀ ਸਹੀ ਟਾਈਮਿੰਗOn PunjabJuly 16, 2021 by On PunjabJuly 16, 20210810 ਹਰ ਸੂਬੇ ‘ਚ ਚਾਹ ਬਣਾਉਣ ਦਾ ਵੱਖਰੀ ਤਰੀਕਾ ਹੈ। ਕੋਈ ਲੂਣ ਦੇ ਨਾਲ ਚਾਹ ਬਣਾਉਂਦਾ ਹੈ, ਕੋਈ ਖੰਡ ਜਾਂ ਗੁੜ ਦੇ ਨਾਲ, ਕੋਈ ਦੁੱਧ ਦੇ...