Coronavirus Delta Variant: ਡੈਲਟਾ ਵੇਰੀਐਂਟ ਹੁਣ ਤਕ 111 ਦੇਸ਼ਾਂ ‘ਚ ਪਹੁੰਚਿਆ, ਤੇਜ਼ੀ ਨਾਲ ਵੱਧ ਰਹੀ ਮਰੀਜ਼ਾਂ ਦੀ ਗਿਣਤੀ
ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਮੁਖੀ ਟੇਡ੍ਰੇਸ ਅਧਨੋਮ ਘੇਬਰੇਸਸ ਨੇ ਕੋੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਬਾਰੇ ਦੁਨੀਆ ਨੂੰ ਖ਼ਬਰਦਾਰ ਕੀਤਾ ਹੈ। ਕੋਰੋਨਾ ਦੇ ਡੈਲਟਾ ਵੇਰੀਐਂਟ ਦੇ...

