ਸਿਹਤ/Healthਲੰਬੀ ਉਮਰ ਜਿਊਣਾ ਚਾਹੁੰਦੇ ਹੋ ਤਾਂ ਇਨ੍ਹਾਂ ਚੀਜ਼ਾਂ ਤੋਂ ਕਰੋ ਪਰਹੇਜ਼On PunjabAugust 3, 2021 by On PunjabAugust 3, 20210638 ਆਧੁਨਿਕ ਸਮੇਂ ‘ਚ ਸਿਹਤਮੰਦ ਰਹਿਣਾ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ। ਇਸ ਦੇ ਲਈ ਸਿਹਤ ਦਾ ਖਾਸ ਖ਼ਿਆਲ ਰੱਖਣਾ ਪੈਦਾ ਹੈ। ਲਾਪਰਵਾਹੀ ਵਰਤਣ ‘ਤੇ ਕਈ...
ਸਿਹਤ/HealthPositive India : ਇਸ ਸੈਂਸਰ ਨਾਲ 15 ਮਿੰਟ ‘ਚ ਹੀ ਭੋਜਨ ਤੇ ਪਾਣੀ ‘ਚ ਚੱਲੇਗਾ ਆਰਸੈਨਿਕ ਦਾ ਪਤਾOn PunjabAugust 3, 2021 by On PunjabAugust 3, 20210894 ਧਰਤੀ ਹੇਠਲਾ ਪਾਣੀ ਤੇਜ਼ੀ ਨਾਲ ਗੰਧਲਾ ਹੁੰਦਾ ਜਾ ਰਿਹਾ ਹੈ, ਇਸੇ ਲਈ ਉਸੇ ਧਰਤੀ ’ਚ ਉੱਗਣ ਵਾਲੀਆਂ ਸਬਜ਼ੀਆਂ, ਦਾਲ਼ਾਂ, ਫਲਾਂ ਤੇ ਹੋਰ ਖ਼ੁਰਾਕ ਸਮੱਗਰੀਆਂ ‘ਚ...
ਸਿਹਤ/HealthVaginal Discharge: ਵ੍ਹਾਈਟ ਡਿਸਚਾਰਜ ਤੋਂ ਪਰੇਸ਼ਾਨ ਹੋ ਤਾਂ ਇਨ੍ਹਾਂ 3 ਚੀਜ਼ਾਂ ਦਾ ਕਰੋ ਸੇਵਨOn PunjabAugust 2, 2021 by On PunjabAugust 2, 202103611 ਪੀਰੀਅਡਸ ਤੋਂ ਬਾਅਦ ਔਰਤਾਂ ਵਿਚ White Discharge ਹੋਣਾ ਆਮ ਗੱਲ ਹੈ। ਜੇ ਇਹ ਡਿਸਚਾਰਜ ਪੀਰੀਅਡਸ ਤੋਂ ਪਹਿਲਾਂ ਅਤੇ ਬਾਅਦ ਵਿਚ ਹੁੰਦਾ ਹੈ, ਤਾਂ ਕਿਸੇ ਵੀ...
ਸਿਹਤ/Healthਸਾਵਧਾਨ! ਮਿਲਾਵਟ ਨਾਲ ਜਾ ਸਕਦੀ ਹੈ ਜਾਨOn PunjabJuly 29, 2021 by On PunjabJuly 29, 20210508 ਅਜੋਕੇ ਭਿ੍ਰਸ਼ਟਾਚਾਰ ਤੇ ਬਦਦਿਆਨਤੀ ਯੁੱਗ ’ਚ ਬੇਈਮਾਨੀ ਇਸ ਕਦਰ ਵੱਧ ਗਈ ਹੈ ਕਿ ਜੀਵਨ ਦਾ ਕੋਈ ਵੀ ਖੇਤਰ ਇਸ ਤੋਂ ਬਚ ਨਹੀਂ ਸਕਿਆ। ਇਹ ਬਿਮਾਰੀ...
ਸਿਹਤ/Healthਅਮਰੀਕਾ ’ਚ ਜੌਨਸਨ ਐਂਡ ਜੌਨਸਨ ਦੀ ਕੋਰੋਨਾ ਵੈਕਸੀਨ ਦੀ ਐਕਸਪਾਇਰੀ ਡੇਟ ਨੂੰ 6 ਮਹੀਨਿਆਂ ਤਕ ਵਧਾਇਆOn PunjabJuly 29, 2021 by On PunjabJuly 29, 20210515 ਅਮਰੀਕਾ ’ਚ ਕੋਰੋਨਾ ਸੰਕ੍ਰਮਣ ਬੇਕਾਬੂ ਹੁੰਦਾ ਜਾ ਰਿਹਾ ਹੈ। ਇਥੇ ਮਰੀਜ਼ਾਂ ਦੀ ਵੱਧਦੀ ਸੰਖਿਆ ਕਾਰਨ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੱਗੇ ਲੋਕਾਂ ਨੂੰ ਵੀ ਮਾਸਕ ਜ਼ਰੂਰੀ...
ਸਿਹਤ/HealthVitamin D Deficieny & Obesity : ਵਿਟਾਮਿਨ-ਡੀ ਦੀ ਘਾਟ ਵਧਾ ਸਕਦੀ ਹੈ ਮੋਟਾਪਾ, ਜਾਣੋ ਕੀ ਕਹਿੰਦੀ ਹੈ ਰਿਸਰਚOn PunjabJuly 28, 2021 by On PunjabJuly 28, 202102836 ਵਿਟਾਮਿਨ-ਡੀ ਸਾਡੀ ਬਾਡੀ ਦੇ ਨਿਰਮਾਣ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਮਜ਼ਬੂਤ ਹੱਡੀਆਂ, ਦੰਦਾਂ ਤੇ ਮਾਸਪੇਸ਼ੀਆਂ ਲਈ ਵਿਟਾਮਿਨ-ਡੀ ਬਹੁਤ ਜ਼ਰੂਰੀ ਹੈ। ਵਿਟਾਮਿਨ-ਡੀ ਸਾਡੀ ਇਮਿਊਨਿਟੀ ਨੂੰ ਮਜ਼ਬੂਤ...
ਸਿਹਤ/HealthCovid-19 ਤੋਂ ਰਿਕਵਰੀ ਮਗਰੋਂ ਡਾਈਟ ‘ਚ ਜ਼ਰੂਰ ਸ਼ਾਮਲ ਕਰੋ ਪ੍ਰੋਟੀਨ ਨਾਲ ਭਰਪੂਰ ਇਹ ਚੀਜ਼ਾਂOn PunjabJuly 27, 2021 by On PunjabJuly 27, 20210644 ਕੋਰੋਨਾ ਵਾਇਰਸ ਤੋਂ ਰਿਕਵਰੀ ਮਗਰੋਂ ਇਮਿਊਨ ਸਿਸਟਮ ਨੂੰ ਬਰਕਰਾਰ ਤੇ ਮਜ਼ਬੂਤ ਰੱਖਣਾ ਮੁਸ਼ਕਲ ਹੁੰਦਾ ਹੈ। ਇਸ ਵਾਇਰਸ ਨਾਲ ਸਰੀਰ ਦੇ ਸਾਰੇ ਅੰਗ ਪ੍ਰਭਾਵਿਤ ਹੁੰਦੇ ਹਨ।...
ਸਿਹਤ/Healthਦੁਬਲੇਪਣ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਇੰਨੀ ਮਾਤਰਾ ’ਚ ਕਰੋ ਅਖਰੋਟ ਦਾ ਸੇਵਨOn PunjabJuly 24, 2021 by On PunjabJuly 24, 20210568 ਸਿਹਤਮੰਦ ਰਹਿਣ ਲਈ ਸੰਤੁਲਿਤ ਆਹਾਰ ਲਾਜ਼ਮੀ ਹੈ। ਲਾਪਰਵਾਹੀ ਵਰਤਣ ’ਤੇ ਕਈ ਬਿਮਾਰੀਆਂ ਦਸਤਕ ਦਿੰਦੀਆਂ ਹਨ। ਖ਼ਾਸ ਕਰਕੇ ਖਾਣ-ਪੀਣ ’ਚ ਪੌਸ਼ਕ ਤੱਤਾਂ ਦੀ ਕਮੀ ਦੇ ਚੱਲਦਿਆਂ...
ਸਿਹਤ/Healthਕੋਰੋਨਾ ਦੌਰਾਨ US ‘ਚ ਨਵੀਂ ਆਫ਼ਤ! ‘ਲਾਇਲਾਜ’ ਫੰਗਲ Candida Auris ਦੇ ਮਾਮਲੇ ਆਏ ਸਾਹਮਣੇ, ਜਾਣੋ ਕੀ ਹੈ ਇਹ ਬਿਮਾਰੀOn PunjabJuly 24, 2021 by On PunjabJuly 24, 20210556 ਅਮਰੀਕਾ ‘ਚ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ‘ਲਾਇਲਾਜ’ ਕੈਂਡਿਡਾ ਔਰਿਸ (Candida Auris) ਦੇ ਮਾਮਲਿਆਂ ਦੀ ਜਾਣਕਾਰੀ ਮਿਲੀ ਹੈ। ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ ਡਲਾਸ (Dallas) ਖੇਤਰ...
ਸਿਹਤ/HealthZinc Overdose Effects : ਲੋੜ ਤੋਂ ਜ਼ਿਆਦਾ ਕਰੋਗੇ ਜ਼ਿੰਕ ਦਾ ਸੇਵਨ ਤਾਂ ਹੋ ਸਕਦੀਆਂ ਹਨ ਇਹ 5 ਦਿੱਕਤਾਂOn PunjabJuly 23, 2021 by On PunjabJuly 23, 202101169 Zinc Overdose Effects : ਆਇਰਨ ਤੇ ਕੈਲਸ਼ੀਅਮ ਦੀ ਤਰ੍ਹਾਂ ਜ਼ਿੰਕ ਵੀ ਸਰੀਰ ਲਈ ਬੇਹੱਦ ਜ਼ਰੂਰੀ ਪੋਸ਼ਕ ਤੱਤ ਹੁੰਦਾ ਹੈ। ਜ਼ਿੰਕ ਨਾਲ ਸਾਡੇ ਸਰੀਰ ਨੂੰ ਕਈ...