ਸਿਹਤ/Healthਅਮਰੀਕਾ ’ਚ ਬੱਚਿਆਂ ’ਤੇ ਕੋਰੋਨਾ ਵਾਇਰਸ ਦਾ ਕਹਿਰ, ਬੀਤੇ ਹਫ਼ਤੇ 94 ਹਜ਼ਾਰ ਬੱਚੇ ਹੋਏ ਇਨਫੈਕਟਿਡOn PunjabAugust 12, 2021 by On PunjabAugust 12, 20210644 ਅਮਰੀਕਾ ’ਚ ਬੱਚਿਆਂ ’ਚ ਕੋਵਿਡ-19 ਦੇ ਵਧਦੇ ਮਾਮਲਿਆਂ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਇੱਥੇ ਲਗਾਤਾਰ ਮਾਮਲੇ ਵਧ ਰਹੇ ਹਨ। ਚਿੰਤਾ ਦੀ ਗੱਲ ਇਹ...
ਸਿਹਤ/Healthਕੀ ਹੈ ਵਰਟਿਗੋ ਅਟੈਕ, ਜਾਣੋ ਇਸਦੇ ਕਾਰਨ, ਲੱਛਣ, ਬਚਾਅ ਤੇ ਇਲਾਜOn PunjabAugust 9, 2021 by On PunjabAugust 9, 20210594 ਬਾਲੀਵੱੁਡ ਅਦਾਕਾਰਾ ਨੁਸਰਤ ਭਰੂਚਾ ਨੂੰ ਕੁਝ ਦਿਨ ਪਹਿਲਾਂ ਹਸਪਤਾਲ ਵਿਚ ਦਾਖਲ ਹੋਣਾ ਪਿਆ। ਇਸ ਦਾ ਕਾਰਨ ਸੀ ਵਰਟਿਗੋ ਅਟੈਕ, ਨੁਸਰਤ ਨੇ ਇਸ ਤੋਂ ਬਾਅਦ ਇਕ...
ਸਿਹਤ/HealthPickles Side Effect: ਕਿਤੇ ਤੁਸੀਂ ਹਰ ਮੀਲ ’ਚ ਆਚਾਰ ਖਾਣ ਦੇ ਸ਼ੌਕੀਨ ਤਾਂ ਨਹੀਂ, ਜਾਣੋ ਇਸਦੇ 4 ਸਾਈਡ ਇਫੈਕਟਸOn PunjabAugust 9, 2021 by On PunjabAugust 9, 202101253 ਆਚਾਰ ਦਾ ਖੱਟਾ-ਮਿੱਠਾ ਅਤੇ ਤਿੱਖਾ ਸਵਾਦ ਜ਼ਿਆਦਾਤਰ ਲੋਕਾਂ ਨੂੰ ਪਸੰਦ ਆਉਂਦਾ ਹੈ। ਤਰ੍ਹਾਂ-ਤਰ੍ਹਾਂ ਦੇ ਆਚਾਰ ਜਿਵੇਂ ਨਿੰਬੂ, ਗਾਜਰ, ਮਿਰਚੀ, ਲਸਣ, ਅੰਬ, ਆਂਵਲਾ, ਕਟਹਲ ਅਜਿਹੇ ਪ੍ਰਮੁੱਖ...
ਸਿਹਤ/Healthਕੋਰੋਨਾ ਤੋਂ ਨਹੀਂ ਉਭਰਿਆ ਚੀਨ, ਬੀਜਿੰਗ ‘ਚ ਨਵੇਂ ਟਰੈਵਲ ਪਾਬੰਦੀ ਲਾਗੂ ਤਾਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਹੋਇਆ ਪੋਸਟਪੋਨOn PunjabAugust 8, 2021 by On PunjabAugust 8, 20210602 ਚੀਨ ‘ਚ ਕੋਰੋਨਾ ਵਾਇਰਸ ਦਾ ਕਹਿਰ ਮੁੜ ਤੋਂ ਵਧਦਾ ਜਾ ਰਿਹਾ ਹੈ। ਲਗਾਤਾਰ ਪਾਬੰਦੀਆਂ ‘ਚ ਇਜਾਫ਼ਾ ਹੋ ਰਿਹਾ ਹੈ। ਹੁਣ ਰਾਜਧਾਨੀ ਬੀਜਿੰਗ ‘ਚ ਨਵੇਂ ਟਰੈਵਲ...
ਸਿਹਤ/HealthKalonji and Covid-19 : ਕਲੌਂਜੀ Covid-19 ਇਨਫੈਕਸ਼ਨ ਦੇ ਇਲਾਜ ਚ ਮਦਦ ਕਰ ਸਕਦੀ ਹੈ, ਜਾਣੋ ਰਿਸਰਚOn PunjabAugust 6, 2021 by On PunjabAugust 6, 202101572 ਕਲੌਂਜੀ ਕਿਚਨ ‘ਚ ਮੌਜੂਦ ਅਜਿਹਾ ਮਸਾਲਾ ਹੈ ਜਿਹੜਾ ਔਸ਼ਧੀ ਗੁਣਾਂ ਨਾਲ ਭਰਪੂਰ ਹੈ। ਕਲੌਂਜੀ ਕੋਰੋਨਾ ਕਾਲ ‘ਚ ਬੇਹੱਦ ਫਾਇਦੇਮੰਦ ਹੈ। ਇਹ ਸਰਦੀ-ਜ਼ੁਕਾਮ ਤੋਂ ਲੈ ਕੇ...
ਸਿਹਤ/HealthHealth Tips: ਕੀ ਤੁਸੀਂ ਵੀ ਨਾਸ਼ਤੇ ਨਾਲ ਜਾਂ ਖਾਣਾ ਖਾਣ ਤੋਂ ਤੁਰੰਤ ਬਾਅਦ ਚਾਹ ਪੀਣਾ ਪਸੰਦ ਕਰਦੇ ਹੋ, ਤਾਂ ਹੋ ਜਾਓ ਸਾਵਧਾਨOn PunjabAugust 6, 2021 by On PunjabAugust 6, 20210574 ਚਾਹ ਪੀਉਣਾ ਲੋਕਾਂ ਦਾ ਸ਼ੌਕ ਹੁੰਦਾ ਹੈ, ਕੁਝ ਲੋਕ ਤਾਂ ਚਾਹ ਦੇ ਬਿਨਾਂ ਰਹਿ ਹੀ ਨਹੀਂ ਪਾਉਂਦੇ ਤਾਂ ਉੱਥੇ ਕੁਝ ਲੋਕਾਂ ਦੀ ਆਦਤ ਹੁੰਦੀ ਹੈ...
ਸਿਹਤ/Healthਕੋਰੋਨਾ ਤੋਂ ਬਚਾਅ ‘ਚ ਕਾਰਗਰ ਹੋ ਸਕਦੈ ਫਲੂ ਦਾ ਟੀਕਾ, ਪੜ੍ਹੋ ਖੋਜ ‘ਚ ਸਾਹਮਣੇ ਆਈਆਂ ਗੱਲਾਂOn PunjabAugust 5, 2021 by On PunjabAugust 5, 20210588 ਕੋਰੋਨਾ ਵਾਇਰਸ ਨਾਲ ਮੁਕਾਬਲੇ ਲਈ ਫਲੂ ਦੇ ਟੀਕੇ ਨੂੰ ਲੈ ਕੇ ਇਕ ਵੱਡੇ ਪੈਮਾਨੇ ‘ਤੇ ਖੋਜ ਕੀਤੀ ਗਈ ਹੈ। ਇਸ ਦਾ ਦਾਅਵਾ ਹੈ ਕਿ ਸਾਲਾਨਾ...
ਸਿਹਤ/Healthਜਾਣੋ ਕੀ ਹੈ RSV ਵਾਇਰਸ? ਬੱਚਿਆਂ ਲਈ ਮੰਨਿਆ ਜਾ ਰਿਹੈ ਬੇਹੱਦ ਖਤਰਨਾਕOn PunjabAugust 5, 2021 by On PunjabAugust 5, 20210653 ਕੋਰੋਨਾ ਸੰਕਰਮਣ ਦੇ ਵਧਦੇ ਮਾਮਲਿਆਂ ਦੇ ਵਿਚਕਾਰ, ਅਮਰੀਕਾ ਵਿਚ ਇਕ ਨਵੇਂ ਡਿਜਾਸਟਰ ਰੈਸਪੀਰੇਟਰੀ ਵਾਇਰਸ (RSV) ਨੇ ਦਸਤਕ ਦਿੱਤੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਛੂਤ...
ਸਿਹਤ/HealthCovid-19 Double Infection : ਕੋਰੋਨਾ ਦੇ ਡਬਲ ਇਨਫੈਕਸ਼ਨ ਦਾ ਕਿਹੜੇ ਲੋਕਾਂ ‘ਚ ਹੈ ਜ਼ਿਆਦਾ ਖ਼ਤਰਾ? ਜਾਣੋOn PunjabAugust 4, 2021 by On PunjabAugust 4, 202101957 Covid-19 Double Infection : ਹਾਲ ਹੀ ‘ਚ ਬੈਲਜੀਅਮ ਦੀ ਇਕ ਬਜ਼ੁਰਗ ਔਰਤ ਕੋਵਿਡ-19 ਦੇ ਦੋ ਵੇਰੀਐਂਟਸ ਨਾਲ ਇਨਫੈਕਟਿਡ ਪਾਈ ਗਈ ਜਿਸ ਤੋਂ ਬਾਅਦ ਉਸ ਦੀ...
ਸਿਹਤ/HealthCovid-19 Update: ਅਮਰੀਕਾ, ਬ੍ਰਾਜੀਲ, ਆਸਟ੍ਰੇਲੀਆ ਤੇ ਬ੍ਰਿਟੇਨ ‘ਚ ਜਾਣੋ ਕਿਵੇਂ ਹੈ ਕੋਰੋਨਾ ਦਾ ਹਾਲOn PunjabAugust 4, 2021 by On PunjabAugust 4, 20210649 ਪੂਰੀ ਦੁਨੀਆ ‘ਚ ਕੋਰੋਨਾ ਸੰਕ੍ਰਮਣ ਦਾ ਦਾਇਰਾ ਵਧ ਰਿਹਾ ਹੈ। ਏਸ਼ੀਆ, ਯੂਰਪ, ਉੱਤਰੀ ਤੇ ਦੱਖਣੀ ਅਮਰੀਕਾ, ਅਫਰੀਕਾ ਸਣੇ ਆਸਟ੍ਰੇਲੀਆ ‘ਚ ਵੀ ਇਕੋਂ ਜਿਹਾ ਹਾਲ ਦਿਖਾਈ...