ਸਿਹਤ/Healthਲੰਬੀ ਉਮਰ ਲਈ ਦਵਾਈਆਂ ਤੋਂ ਕਿਤੇ ਜ਼ਿਆਦਾ ਕਾਰਗਰ ਹੈ ਚੰਗੀ ਖ਼ੁਰਾਕ, ਡਾਇਬਟੀਜ਼, ਸਟ੍ਰੋਕ ਤੇ ਦਿਲ ਦੀਆਂ ਬਿਮਾਰੀਆਂ ਹੁੰਦੀਆਂ ਦੂਰOn PunjabNovember 28, 2021 by On PunjabNovember 28, 20210627 ਵੱਧਦੀ ਉਮਰ ਨੂੰ ਬਿਮਾਰੀਆਂ ਦਾ ਘਰ ਮੰਨਿਆ ਜਾਂਦਾ ਹੈ। ਅਜਿਹੇ ‘ਚ ਉਮਰ ਵੱਧਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਦਵਾਈਆਂ ਦਾ ਸੇਵਨ ਅੱਜਕੱਲ੍ਹ ਆਮ...
ਸਿਹਤ/Healthਲੰਬੀ ਉਮਰ ਲਈ ਰੱਖੋ ਖ਼ੁਰਾਕ ਦਾ ਧਿਆਨOn PunjabNovember 25, 2021 by On PunjabNovember 25, 20210521 ਸਾਰੇ ਲੰਬੀ ਉਮਰ ਚਾਹੁੰਦੇ ਹਨ ਪਰ ਉਮਰ ਦੇ ਨਾਲ ਆਉਣ ਵਾਲੀਆਂ ਬਿਮਾਰੀਆਂ ਤੇ ਕਮਜ਼ੋਰੀਆਂ ਇਸ ਦਾ ਆਕਰਸ਼ਣ ਖੋਹ ਲੈਂਦੀਆਂ ਹਨ। ਉਮਰ ਵਧਣ ਨਾਲ ਸਰੀਰਕ ਪਰਿਵਰਤਨ...
ਸਿਹਤ/Healthਗਰਭ ਅਵਸਥਾ ’ਚ ਕੋਵਿਡ ਦਾ ਮਾਂ-ਬੱਚੇ ’ਤੇ ਪੈਂਦਾ ਹੈ ਵੱਖ-ਵੱਖ ਅਸਰ, ਜਾਣੋ ਕੀ ਕਹਿੰਦਾ ਹੈ ਇਹ ਅਧਿਐਨOn PunjabNovember 25, 2021 by On PunjabNovember 25, 20210601 ਗਰਭ ਅਵਸਥਾ ਦੌਰਾਨ ਕੋਰੋਨਾ ਇਨਫੈਕਸ਼ਨ ਮਾਂ ਤੇ ਬੱਚੇ ਦੇ ਇਮਿਊਨ ਸਿਸਟਮ ’ਤੇ ਵੱਖ-ਵੱਖ ਅਸਰ ਛੱਡਦਾ ਹੈ। ਇਕ ਹਾਲੀਆ ਅਧਿਐਨ ’ਚ ਸ਼ੋਧਕਰਤਾਵਾਂ ਨੂੰ ਪਤਾ ਲੱਗਾ ਕਿ...
ਸਿਹਤ/HealthRaw Garlic benefits : ਖਾਲੀ ਪੇਟ ਖਾਓਗੇ ਕੱਚਾ ਲੱਸਣ ਤਾਂ ਹੋਣਗੇ ਇਹ ਗਜ਼ਬ ਦੇ ਫਾਇਦੇOn PunjabNovember 24, 2021 by On PunjabNovember 24, 202103155 Raw Garlic Health Benefits : ਖਾਲੀ ਪੇਟ ਲੱਸਣ ਖਾਣ ਬਾਰੇ ਕਈ ਤਰ੍ਹਾਂ ਦੇ ਵਿਚਾਰ ਮਿਲ ਜਾਣਗੇ। ਤੁਸੀਂ ਕਈ ਲੋਕਾਂ ਨੂੰ ਖ਼ਾਲੀ ਪੇਟ ਲੱਸਣ ਖਾਣ ਦੇ...
ਸਿਹਤ/Healthਰੋਜ਼ਾਨਾ ਇਕ ਮੁੱਠੀ ਮਖਾਣੇ ਖਾਣ ਨਾਲ ਮਿਲਦੇ ਹਨ ਇਹ ਪੰਜ ਜ਼ਬਰਦਸਤ ਫਾਇਦੇOn PunjabNovember 23, 2021 by On PunjabNovember 23, 20210566 ਸੁੱਕੇ ਮੇਵੇ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਮਖਾਣਿਆਂ ਨੂੰ ਗਰਮ ਕੀਤੇ ਬਿਨਾਂ ਵੀ ਖਾਧਾ ਜਾ ਸਕਦਾ ਹੈ ਜਾਂ ਫਿਰ ਭੁੰਨ ਕੇ ਵੀ ਖਾ ਸਕਦੇ...
ਸਿਹਤ/Health2050 ਤਕ ਦੁਨੀਆ ਦੀ ਅੱਧੀ ਆਬਾਦੀ ਨੂੰ ਸਾਫ ਦੇਖਣ ਲਈ ਐਨਕਾਂ ਦੀ ਪਵੇਗੀ ਲੋੜ, ਖੋਜ ‘ਚ ਹੋਇਆ ਵੱਡਾ ਖੁਲਾਸਾOn PunjabNovember 23, 2021 by On PunjabNovember 23, 20210475 2050 ਤਕ ਦੁਨੀਆ ਦੀ ਅੱਧੀ ਆਬਾਦੀ ਨੂੰ ਐਨਕਾਂ ਦੀ ਲੋੜ ਪਵੇਗੀ। ਇਕ ਤਾਜ਼ਾ ਖੋਜ ‘ਚ ਇਹ ਗੱਲ ਸਾਹਮਣੇ ਆਈ ਹੈ। ਖੋਜੀਆਂ ਦਾ ਮੰਨਣਾ ਹੈ ਕਿ...
ਸਿਹਤ/HealthBreast Cancer Awareness : 35-50 ਸਾਲ ਦੀਆਂ ਔਰਤਾਂ ‘ਚ ਬ੍ਰੈਸਟ ਕੈਂਸਰ ਦਾ ਖ਼ਤਰਾ ਸਭ ਤੋਂ ਜ਼ਿਆਦਾ, ਜਾਣੋ ਅਜਿਹਾ ਕਿਉਂOn PunjabNovember 21, 2021 by On PunjabNovember 21, 20210550 ਬ੍ਰੈਸਟ ਔਰਤ ਦੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ। ਇਹ ਹਿੱਸਾ ਔਰਤਾਂ ਨੂੰ ਖੂਬਸੂਰਤ ਬਣਾਉਣ ਦੇ ਨਾਲ-ਨਾਲ ਹੋਰ ਕੰਮਾਂ ‘ਚ ਵੀ ਮਦਦ ਕਰਦਾ ਹੈ।...
ਸਿਹਤ/Healthਡੈਲਟਾ ਜਿਹਾ ਵੇਰੀਐਂਟ ਹੋ ਸਕਦੈ ਖ਼ਤਰਨਾਕ, ਇਨਫੈਕਟਿਡ ਹੋ ਚੁੱਕੇ ਲੋਕਾਂ ਨੂੰ ਵੀ ਦੁਬਾਰਾ ਲੈ ਸਕਦਾ ਆਪਣੀ ਲਪੇਟ ’ਚOn PunjabNovember 21, 2021 by On PunjabNovember 21, 20210673 ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੇ ਸਮਾਨ ਗੁਣਾਂ ਵਾਲਾ ਸਾਰਸ-ਸੀਓਵੀ-2 ਵੇਰੀਐਂਟ ਮਹਾਮਾਰੀ ਨੂੰ ਹੋਰ ਜ਼ਿਆਦਾ ਗੰਭੀਰ ਬਣਾ ਸਕਦਾ ਹੈ। ਇਨਫੈਕਸ਼ਨ ਦਾ ਤੇਜ਼ ਪ੍ਰਸਾਰ ਕਰ ਸਕਦਾ...
ਸਿਹਤ/Healthਅਧਿਐਨ ਦਰਸਾਉਂਦਾ ਹੈ ਕਿ ਸਰੀਰਕ ਗਤੀਵਿਧੀ ਸਰੀਰ ਦੀ ‘Cannabis’ ਨੂੰ ਵਧਾ ਕੇ ਕਰ ਸਕਦੀ ਹੈ ਵੱਡੀਆਂ ਬਿਮਾਰੀਆਂ ਦਾ ਇਲਾਜOn PunjabNovember 19, 2021 by On PunjabNovember 19, 20210552 ਇਕ ਨਵੇਂ ਅਧਿਐਨ ਦੇ ਅਨੁਸਾਰ ਕਸਰਤ ਸਰੀਰ ਦੇ ਆਪਣੇ ਕੈਨਾਬਿਸ ਵਰਗੇ ਪਦਾਰਥਾਂ ਨੂੰ ਵਧਾਉਂਦੀ ਹੈ, ਜੋ ਬਦਲੇ ‘ਚ ਸੋਜਸ਼ ਨੂੰ ਘਟਾਉਣ ਵਿਚ ਮਦਦ ਕਰਦੀ ਹੈ...
ਸਿਹਤ/HealthAir Pollution & Covid-19 : ਕੋਵਿਡ ਤੋਂ ਠੀਕ ਹੋਏ ਲੋਕਾਂ ਨੂੰ ਹਵਾ ਪ੍ਰਦੂਸ਼ਣ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ? ਜਾਣੋOn PunjabNovember 17, 2021 by On PunjabNovember 17, 20210625 Air Pollution & Covid-19 : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਿਉਹਾਰਾਂ ਦਾ ਸੀਜ਼ਨ ਖਤਮ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਹਰ...