ਸਿਹਤ/Healthਔਸ਼ਧੀ ਗੁਣਾਂ ਨਾਲ ਭਰਪੂਰ ਕਲੌਂਜੀ ਦਾ ਤੇਲ ਇਨ੍ਹਾਂ 4 ਬਿਮਾਰੀਆਂ ਦਾ ਕਰੇਗਾ ਇਲਾਜOn PunjabDecember 3, 2021 by On PunjabDecember 3, 20210482 ਸ਼ਧੀ ਗੁਣਾਂ ਨਾਲ ਭਰਪੂਰ ਕਲੌਂਜੀ ਕਈ ਸਿਹਤ ਸਮੱਸਿਆਵਾਂ ਦੇ ਇਲਾਜ ‘ਚ ਕਾਰਗਰ ਹੈ। ਕਲੌਂਜੀ ਅਜਿਹਾ ਮਸਾਲਾ ਹੈ ਜਿਸ ਦੇ ਸੇਵਨ ਨਾਲ ਯਾਦਦਾਸ਼ਤ ਤਾਂ ਠੀਕ ਰਹਿੰਦੀ...
ਸਿਹਤ/HealthOmicron in India : ਕਿੰਨੇ ਸੁਰੱਖਿਅਤ ਹਨ ਦੋਵੇਂ ਟੀਕੇ ਲਗਵਾ ਚੁੱਕੇ ਲੋਕ, ਜਾਣੋ ਕੀ ਕਹਿਣੈ ਐਕਸਪਰਟ ਦਾਰੋਨਾ ਵਾਇਰਸ ਦੇ ਖ਼ਤਰਨਾਕ ਰੂਪ ਓਮੀਕ੍ਰੋਨ ਦੀ ਭਾਰਤ ‘ਚ ਐਂਟਰੀ ਹੋ ਚੁੱਕੀ ਹੈ। ਭਾਰਤ ਸਮੇਤ ਪੂਰੀ ਦੁਨੀਆ ਸਾਹਮਣੇ ਇਹੀ ਸਵਾਲ ਹੈ ਕਿ ਹੁਣ ਇਸ ਵਾਇਰਲ ਤੋਂ ਕਿਵੇਂ ਬਚਿਆ ਜਾਵੇ? ਇਸ ਦੌਰਾਨ, ਦੱਖਣੀ ਅਫਰੀਕਾ ਤੋਂ ਚੰਗੀ ਖ਼ਬਰ ਆਈ ਹੈ। ਇੱਥੇ ਡਾਕਟਰਾਂ ਨੇ ਕਿਹਾ ਹੈ ਕਿ ਜਿਹੜੇ ਲੋਕਾਂ ਨੇ ਕੋਰੋਨਾ ਵੈਕਸੀਨ ਦੀਆਂ ਦੋਨੋਂ ਡੋਜ਼ ਲਗਵਾਈਆਂ ਹਨ, ਉਨ੍ਹਾਂ ‘ਤੇ Omicron ਆਸਾਨੀ ਨਾਲ ਹਮਲਾ ਨਹੀਂ ਕਰ ਪਾ ਰਿਹਾ ਹੈ। ਦੱਖਣੀ ਅਫਰੀਕੀ ਮੈਡੀਕਲ ਐਸੋਸੀਏਸ਼ਨ ਦੀ ਚੇਅਰਪਰਸਨ ਐਂਜੇਲਿਕ ਓਮੀਕ੍ਰੋਨ ਤੋਂ ਬਚਾਅ ਕਰੇਗਾ, ਕਿਉਂਕਿ ਹਰ ਉਮਰ ਵਰਗ ਤੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਬਾਵਜੂਦ, ਜਿਨ੍ਹਾਂ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ, ਉਨ੍ਹਾਂ ਨੂੰ ਮਾਈਲਡ Omicron (ਹਲਕੀ ਬਿਮਾਰੀ) ਹੀ ਪਾਇਆ ਜਾ ਰਿਹਾ ਹੈ।On PunjabDecember 3, 2021 by On PunjabDecember 3, 202102432 ਰੋਨਾ ਵਾਇਰਸ ਦੇ ਖ਼ਤਰਨਾਕ ਰੂਪ ਓਮੀਕ੍ਰੋਨ ਦੀ ਭਾਰਤ ‘ਚ ਐਂਟਰੀ ਹੋ ਚੁੱਕੀ ਹੈ। ਭਾਰਤ ਸਮੇਤ ਪੂਰੀ ਦੁਨੀਆ ਸਾਹਮਣੇ ਇਹੀ ਸਵਾਲ ਹੈ ਕਿ ਹੁਣ ਇਸ ਵਾਇਰਲ...
ਸਿਹਤ/Healthਕੋਵਿਡ ਕਾਰਨ ਕਈ ਮਹੀਨਿਆਂ ਤਕ ਬਣੀ ਰਹਿੰਦੀ ਹੈ ਥਕਾਵਟ ਤੇ ਸਾਹ ਦੀ ਦਿੱਕਤOn PunjabDecember 1, 2021 by On PunjabDecember 1, 20210602 ਕੋਵਿਡ ਇਨਫੈਕਸ਼ਨ ਦਾ ਪਤਾ ਲੱਗਣ ਦੇ ਲੰਬੇ ਸਮੇਂ ਬਾਅਦ ਤਕ ਕਈ ਲੋਕਾਂ ਨੂੰ ਕ੍ਰੋਨਿਕ ਥਕਾਵਟ ਤੇ ਸਾਹ ਲੈਣ ’ਚ ਦਿੱਕਤ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ...
ਸਿਹਤ/Healthਔਸ਼ਧੀ ਗੁਣਾਂ ਨਾਲ ਭਰਪੂਰ ਕਲੌਂਜੀ ਦਾ ਤੇਲ ਇਨ੍ਹਾਂ 4 ਬਿਮਾਰੀਆਂ ਦਾ ਕਰੇਗਾ ਇਲਾਜOn PunjabDecember 1, 2021 by On PunjabDecember 1, 20210679 ਔਸ਼ਧੀ ਗੁਣਾਂ ਨਾਲ ਭਰਪੂਰ ਕਲੌਂਜੀ ਕਈ ਸਿਹਤ ਸਮੱਸਿਆਵਾਂ ਦੇ ਇਲਾਜ ‘ਚ ਕਾਰਗਰ ਹੈ। ਕਲੌਂਜੀ ਅਜਿਹਾ ਮਸਾਲਾ ਹੈ ਜਿਸ ਦੇ ਸੇਵਨ ਨਾਲ ਯਾਦਦਾਸ਼ਤ ਤਾਂ ਠੀਕ ਰਹਿੰਦੀ...
ਸਿਹਤ/HealthParag Agrawal ਬਣੇ ਟਵਿੱਟਰ ਦੇ ਨਵੇਂ ਸੀਈਓ ਤਾਂ ਕੰਗਨਾ ਰਣੌਤ ਨੇ ਕੱਸਿਆ ਜੈਕ ਡੌਰਸੀ ‘ਤੇ ਤਨਜ਼, ਬੋਲੀਂ- ‘ਬਾਏ ਚਾਚਾ ਜੈਕ’On PunjabNovember 30, 2021 by On PunjabNovember 30, 202102978 ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਬਿਆਨਾਂ ਤੇ ਸੋਸ਼ਲ ਮੀਡੀਆ ਪੋਸਟਾਂ ਕਾਰਨ ਸੁਰਖੀਆਂ ਵਿਚ ਰਹਿੰਦੀ ਹੈ। ਕਈ ਵਾਰ ਕੰਗਨਾ ਦੀਆਂ ਪੋਸਟਾਂ ਇੰਨੀਆਂ ਹਮਲਾਵਰ ਹੁੰਦੀਆਂ ਹਨ ਕਿ...
ਸਿਹਤ/Healthਤੁਸੀਂ ਮਲੱਠੀ ਦੇ ਫਾਇਦਿਆਂ ਬਾਰੇ ਤਾਂ ਸੁਣਿਆ ਹੋਵੇਗਾ ਪਰ ਕੀ ਤੁਸੀਂ ਇਸ ਦੇ ਨੁਕਸਾਨਾਂ ਬਾਰੇ ਵੀ ਜਾਣਦੇ ਹੋ?On PunjabNovember 30, 2021 by On PunjabNovember 30, 20210686 ਮਲੱਠੀ ਨੂੰ ਅੰਗਰੇਜ਼ੀ ‘ਚ ਲਿਕੋਰਾਈਸ ਕਿਹਾ ਜਾਂਦਾ ਹੈ। ਇਹ ਇੱਕ ਝਾੜੀਦਾਰ ਰੁੱਖ ਹੁੰਦਾ ਹੈ ਜੋ ਅੰਦਰੋਂ ਪੀਲਾ ਹੁੰਦਾ ਹੈ ਅਤੇ ਇਕ ਹਲਕੀ ਖੁਸ਼ਬੂ ਵਾਲਾ ਹੁੰਦਾ...
ਸਿਹਤ/HealthMilk Precautions : ਆਯੁਰਵੈਦ ਮੁਤਾਬਕ ਕਦੀ ਨਾ ਕਰੋ ਦੁੱਧ ਦੇ ਨਾਲ ਇਨ੍ਹਾਂ ਚੀਜ਼ਾਂ ਦਾ ਸੇਵਨ, ਹੋ ਸਕਦੈ ਨੁਕਸਾਨOn PunjabNovember 30, 2021 by On PunjabNovember 30, 202101035 Milk Precautions : ਸਹੀ ਡਾਈਟ ਤੇ ਸਹੀ ਸਮੇਂ ‘ਤੇ ਖਾਣਾ ਤੁਹਾਡੀ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਪਹੁੰਚਾ ਸਕਦਾ ਹੈ। ਨਾ ਸਿਰਫ਼ ਇਸ ਨਾਲ ਸਰੀਰ...
ਸਿਹਤ/HealthWHO ਨੇ ਲੋਕਾਂ ਨੂੰ ਕੋਵਿਡ-19 ਦੇ ‘ਓਮੀਕ੍ਰੋਨ’ ਵੇਰੀਐਂਟ ਤੋਂ ਬਚਣ ਲਈ ਕੀ ਸਲਾਹ ਦਿੱਤੀ ਹੈ ? ਜਾਣੋOn PunjabNovember 29, 2021 by On PunjabNovember 29, 20210553 ਕੋਵਿਡ-19 ਦਾ ਨਵਾਂ ਵੇਰੀਐਂਟ ਇਕ ਵਾਰ ਫਿਰ ਦੁਨੀਆ ਭਰ ਵਿਚ ਚਿੰਤਾ ਦਾ ਸਬੱਬ ਬਣ ਗਿਆ ਹੈ। ਜਦੋਂ ਕਈ ਦੇਸ਼ਾਂ ‘ਚ ਕੋਰੋਨਾ ਵਾਇਰਸ ਦੇ ਮਾਮਲੇ ਘਟਣੇ...
ਸਿਹਤ/Healthਡਲਿਵਰੀ ਤੋਂ ਬਾਅਦ ਬੱਚੇ ਨੂੰ ਦੁੱਧ ਪਿਆਉਣ ‘ਚ ਆ ਰਹੀ ਹੈ ਦਿੱਕਤ ਤਾਂ ਜਾਣੋ ਬ੍ਰੈਸਟ ਮਿਲਕ ਵਧਾਉਣ ਦੇ ਉਪਾਅOn PunjabNovember 29, 2021 by On PunjabNovember 29, 20210639 ਬੱਚੇ ਦੇ ਜਨਮ ਤੋਂ ਬਾਅਦ ਮਾਂ ਦਾ ਦੁੱਧ ਬੱਚੇ ਲਈ ਸਭ ਤੋਂ ਵੱਡਾ ਭੋਜਨ ਹੁੰਦਾ ਹੈ। ਕੁਝ ਔਰਤਾਂ ਪਹਿਲੇ ਜਣੇਪੇ ਤੋਂ ਬਾਅਦ ਆਪਣੇ ਬੱਚੇ ਨੂੰ...
ਸਿਹਤ/Healthਯਾਤਰਾ ਪਾਬੰਦੀ ਲਾਉਣ ‘ਤੇ ਭੜਕਿਆ ਦੱਖਣੀ ਅਫਰੀਕਾ, ਕਿਹਾ- ਸਾਨੂੰ ਨਵੇਂ ਵੇਰੀਐਂਟ ਦਾ ਜਲਦੀ ਪਤਾ ਲਾਉਣ ਦੀ ਮਿਲੀ ਸਜ਼ਾOn PunjabNovember 28, 2021 by On PunjabNovember 28, 20210579 ਦੱਖਣੀ ਅਫਰੀਕਾ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਇਸ ਨੂੰ ਨਵੇਂ ਕੋਰੋਨਾਵਾਇਰਸ ਦੇ ਨਵੇਂ ਰੂਪਾਂ ਨੂੰ ਤੇਜ਼ੀ ਨਾਲ ਲੱਭਣ ਦੀ ਆਪਣੀ ਉੱਨਤ ਯੋਗਤਾ ਲਈ ਸਜ਼ਾ ਦਿੱਤੀ...