ਸਿਹਤ/Healthਅਕਸਰ ਦੋ ਰੰਗਾਂ ਦੇ ਕਿਉਂ ਹੁੰਦੇ ਹਨ ਦਵਾਈ ਵਾਲੇ ਕੈਪਸੂਲ? ਕੋਈ ਡਿਜ਼ਾਈਨ ਨਹੀਂ ਹੈ ਇਹ, ਸਾਵਧਾਨੀ ਨਾਲ ਜੁੜਿਆ ਹੈ ਮਾਮਲਾOn PunjabDecember 27, 2021 by On PunjabDecember 27, 20210709 ਜਦੋਂ ਕੋਈ ਬਿਮਾਰ ਹੁੰਦਾ ਹੈ ਤਾਂ ਡਾਕਟਰ ਦਵਾਈ ਲਿਖ ਦਿੰਦੇ ਹਨ। ਇਹ ਗੋਲੀਆਂ, ਸਿਰਪ, ਕੈਪਸੂਲ ਤੇ ਟੀਕੇ ਵਗੈਰਾ ਹੋ ਸਕਦੇ ਹਨ। ਤੁਸੀਂ ਦੇਖਿਆ ਹੋਵੇਗਾ ਕਿ...
ਸਿਹਤ/Healthਚਮੜੀ ਦੀ ਇਨਫੈਕਸ਼ਨ ਕਾਰਨ ਹੋ ਸਕਦਾ ਰੂਮੇਟਿਕ ਬੁਖਾਰOn PunjabDecember 26, 2021 by On PunjabDecember 26, 20210553 ਕੌਮਾਂਤਰੀ ਖੋਜਕਰਤਾਵਾਂ ਨੇ ਇਕ ਹਾਲੀਆ ਅਧਿਐਨ ’ਚ ਪਾਇਆ ਕਿ ਚਮੜੀ ਦੀ ਇਨਫੈਕਸ਼ਨ ਵੀ ਰੂਮੇਟਿਕ ਬੁਖਾਰ ਦਾ ਅਹਿਮ ਕਾਰਨ ਹੋ ਸਕਦਾ ਹੈ। ਇਹ ਅਧਿਐਨ ‘ਬੀਐੱਮਜੇ ਗਲੋਬਲ...
ਸਿਹਤ/Healthਬੱਚਿਆਂ ਨੂੰ ਕਿਹੜੀ ਵੈਕਸੀਨ ਲੱਗੇਗੀ , ਰਜਿਸਟ੍ਰੇਸ਼ਨ ਕਿਵੇਂ ਹੋਵੇਗੀ ? ਜਾਣੋ ਹਰ ਸਵਾਲ ਦਾ ਜਵਾਬOn PunjabDecember 26, 2021 by On PunjabDecember 26, 20210555 ਨਵੀਂ ਦਿੱਲੀ : ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਜਨਵਰੀ ਤੋਂ 15 ਤੋਂ 18 ਸਾਲ ਦੀ ਉਮਰ ਦੇ...
ਸਿਹਤ/Healthਤਣਾਅ ਦੇ ਲੱਛਣਾਂ ਤੇ ਆਤਮਘਾਤੀ ਵਿਚਾਰਾਂ ਨੂੰ ਤੇਜ਼ੀ ਨਾਲ ਘੱਟ ਕਰਦੀ ਹੈ ਕੇਟਾਮਾਈਨ ਥੈਰੇਪੀOn PunjabDecember 24, 2021 by On PunjabDecember 24, 20210641 ਬਰਤਾਨੀਆ ’ਚ ਹੋਏ ਇਕ ਅਧਿਐਨ ’ਚ ਦੇਖਿਆ ਗਿਆ ਕਿ ਕੇਟਾਮਾਈਨ ਥੈਰੇਪੀ ਤਣਾਅ ਦੇ ਲੱਛਣਾਂ ਤੇ ਆਤਮਘਾਤੀ ਵਿਚਾਰਾਂ ਨੂੰ ਤੇਜ਼ੀ ਨਾਲ ਘੱਟ ਕਰਦੀ ਹੈ। ‘ਬ੍ਰਿਟਿਸ਼ ਜਰਨਲ...
ਸਿਹਤ/HealthWinter Diet : ਜਾਣੋ ਕਿਵੇਂ ਸਰਦੀਆਂ ’ਚ ਸਕਿਨ ਲਈ ਫਾਇਦੇਮੰਦ ਸਾਬਿਤ ਹੁੰਦਾ ਹੈ ਅਮਰੂਦ !, ਫਾਇਦੇ ਜਾਣ ਕੇ ਰਹਿ ਜਾਓਗੇ ਦੰਗOn PunjabDecember 24, 2021 by On PunjabDecember 24, 202107901 ਠੰਢ ਦਾ ਮੌਸਮ ਇਕ ਪਾਸੇ ਜਿਥੇ ਗਰਮੀ ਤੋਂ ਰਾਹਤ ਦਿਵਾਉਂਦਾ ਹੈ, ਉਥੇ ਹੀ ਕਈ ਇੰਫੈਕਸ਼ਨਸ ਦਾ ਕਾਰਨ ਵੀ ਬਣਦਾ ਹੈ। ਇਸ ਲਈ ਇਸ ਦੌਰਾਨ ਹਰੀਆਂ...
ਸਿਹਤ/HealthAnti-Inflammatory mask : ਨਿੰਬੂ ਤੇ ਸ਼ਹਿਦ ਦਾ ਮਾਸਕ ਡ੍ਰਾਈਨੈੱਸ ਦੂਰ ਕਰਨ ਦੇ ਨਾਲ ਹੀ ਸਕਿਨ ਦੀਆਂ ਸਾਰੀਆਂ ਸਮੱਸਿਆਵਾਂ ਦਾ ਇਲਾਜ ਕਰਦੈOn PunjabDecember 22, 2021 by On PunjabDecember 22, 202108856 ਸਰਦੀਆਂ ਦੇ ਮੌਸਮ ‘ਚ ਖੁਸ਼ਕੀ ਚਮੜੀ ਦੀ ਸਾਰੀ ਰੰਗਤ ਨੂੰ ਦੂਰ ਕਰ ਦਿੰਦੀ ਹੈ। ਚਮੜੀ ਖੁਸ਼ਕ, ਬੇਜਾਨ ਅਤੇ ਬੁੱਢੇ ਹੋਣ ਲੱਗਦੀ ਹੈ। ਸਰਦੀਆਂ ‘ਚ ਅਸੀਂ...
ਸਿਹਤ/Healthਕੀ ਖਾਂਦਾ ਹੈ ਭਾਰਤ? ਸਮੋਸਾ…ਨਹੀਂ ਵਿਸ਼ਵਾਸ ਤਾਂ ਦੇਖੋ ਸਵਿੱਗੀ ਦੀ ਇਹ ਰਿਪੋਰਟOn PunjabDecember 22, 2021 by On PunjabDecember 22, 20210650 ਖਾਣ ਪੀਣ ਦੇ ਮਾਮਲੇ ’ਚ ਭਾਰਤ ਵੱਖ ਵੱਖ ਪਰੰਪਰਾਵਾਂ ਵਾਲਾ ਦੇਸ਼ ਹੈ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਡੋਸੇ ਤੋਂ ਲੈ ਕੇ ਸਮੋਸਿਆਂ ਦੇ ਨਾਲ...
ਸਿਹਤ/Healthਵੇਰੀਐਂਟ ’ਤੇ ਨਿਰਭਰ ਕਰਦਾ ਹੈ ਕੋਵਿਡ ਦੇ ਲੱਛਣਾਂ ਦਾ ਸੰਭਾਵਿਤ ਕ੍ਰਮ, ਖੋਜ ਦਾ ਦਾਅਵਾOn PunjabDecember 22, 2021 by On PunjabDecember 22, 20210697 ਅਮਰੀਕਾ ’ਚ ਹੋਏ ਇਕ ਹਾਲੀਆ ਅਧਿਐਨ ’ਚ ਪਤਾ ਲੱਗਾ ਹੈ ਕਿ ਸਾਰਸ ਸੀਓਵੀ-2 ਦੇ ਵੱਖ-ਵੱਖ ਵੇਰੀਐਂਟ ਤੋਂ ਪ੍ਰਭਾਵਿਤ ਮਰੀਜ਼ਾਂ ’ਚ ਕੋਵਿਡ-19 ਦੇ ਲੱਛਣਾਂ ਦਾ ਸੰਭਾਵਿਤ...
ਸਿਹਤ/Healthਦਹੀਂ ਕਿਵੇਂ ਕੰਟਰੋਲ ਕਰਦਾ ਹੈ ਹਾਈ ਬਲੱਡ ਪ੍ਰੈਸ਼ਰ, ਜਾਣੋ ਕੀ ਕਹਿੰਦੀ ਹੈ ਰਿਸਰਚOn PunjabDecember 21, 2021 by On PunjabDecember 21, 20210600 ਖਾਣੇ ਦੀ ਥਾਲੀ ਦਹੀਂ ਦੇ ਬਿਨਾਂ ਅਧੂਰੀ ਲਗਦੀ ਹੈ। ਦਹੀਂ ਦਾ ਸੇਵਨ ਸਿਹਤ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾ ਸਕਦਾ ਹੈ। ਇਕ ਨਵੇਂ ਅਧਿਐਨ ‘ਚ...
ਸਿਹਤ/HealthHealthy Lifestyle : ਕੀ ਤੁਸੀਂ ਵੀ ਖਾਣੇ ‘ਚ ਲਾਲ ਮਿਰਚ ਜ਼ਿਆਦਾ ਤਾਂ ਨਹੀਂ ਖਾਂਦੇ ? ਜਾਣੋ ਸਿਹਤ ਲਈ ਕਿੰਨੀ ਹਾਨੀਕਾਰਕ ਹੈ ਲਾਲ ਮਿਰਚOn PunjabDecember 21, 2021 by On PunjabDecember 21, 202101030 ਮਿਰਚ ਭੋਜਨ ਦਾ ਸੁਆਦ ਵਧਾਉਂਦੀ ਹੈ। ਸਬਜ਼ੀ ਵਿੱਚ ਲਾਲ ਮਿਰਚਾਂ ਪਾਉਣ ਨਾਲ ਭੋਜਨ ਮਸਾਲੇਦਾਰ ਅਤੇ ਸਵਾਦਿਸ਼ਟ ਹੋ ਜਾਂਦਾ ਹੈ। ਭਾਰਤ ਵਿੱਚ ਜ਼ਿਆਦਾਤਰ ਪਕਵਾਨਾਂ ਵਿੱਚ ਲਾਲ...