ਸਿਹਤ/Healthਬੇਬੀ ਪਾਊਡਰ ਵੇਚਣੋ ਹਟੀ Johnson & Johnson, ਕੈਂਸਰ ਦੇ ਲੱਗੇ ਸੀ ਇਲਜ਼ਾਮOn PunjabMay 20, 2020 by On PunjabMay 20, 20200897 ਵਾਸ਼ਿੰਗਟਨ: ਅਮਰੀਕਾ ਦੀ ਹੈਲਥਕੇਅਰ ਕੰਪਨੀ ਜੌਨਸਨ ਐਂਡ ਜੌਨਸਨ ਨੇ ਆਪਣੇ ਵਿਵਾਦਤ ਬੇਬੀ ਟੈਲਕਮ ਪਾਊਡਰ ਨੂੰ ਕੈਨੇਡਾ ਤੇ ਅਮਰੀਕਾ ਵਿੱਚ ਵਿਕਰੀ ਤੋਂ ਬਾਹਰ ਕਰ ਲਿਆ ਹੈ।...
ਸਿਹਤ/Healthਜਾਣੋ ਕੀ ਹਨ ਕੀਮੋਥੈਰੇਪੀ ਦੇ Side Effects ?On PunjabMay 19, 2020 by On PunjabMay 19, 20200605 Chemotherapy side effects: ਕੈਂਸਰ ਇਕ ਅਜਿਹੀ ਦੁਰਲੱਭ ਬਿਮਾਰੀ ਹੈ ਜੋ ਭਾਰਤ ਵਿਚ ਆਪਣੇ ਖੰਭਾਂ ਨੂੰ ਤੇਜ਼ੀ ਨਾਲ ਫੈਲਾ ਰਹੀ ਹੈ। ਜਦੋਂ ਇਹ ਬਿਮਾਰੀ ਕੰਟਰੋਲ ਤੋਂ...
ਸਿਹਤ/Healthਤਾਂਬੇ ਦੇ ਭਾਂਡੇ ‘ਚ ਪਾਣੀ ਪੀਣ ਨਾਲ ਹੋਣਗੇ ਇਹ ਫ਼ਾਇਦੇ !On PunjabMay 19, 2020 by On PunjabMay 19, 202002130 Copper Utensils drinking water: ਸਦੀਆਂ ਤੋਂ ਵਰਤੀਆਂ ਜਾਂਦੀਆਂ ਜ਼ਿਆਦਾਤਰ ਚੀਜ਼ਾਂ ਦਾ ਸਿਹਤ ਨਾਲ ਗਹਿਰਾ ਸੰਬੰਧ ਹੈ। ਉਨ੍ਹਾਂ ਵਿਚੋਂ ਇਕ ਹਨ ਤਾਂਬੇ ਦਾ ਭਾਂਡੇ। ਪੁਰਾਣੇ ਸਮੇਂ...
ਸਿਹਤ/Healthਮਾਸਕ ਕਾਰਨ ਸਕਿਨ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਇਸ ਤਰ੍ਹਾਂ ਕਰੋ ਦੂਰ !On PunjabMay 18, 2020 by On PunjabMay 18, 20200666 Mask skin care tips: ਕੋਰੋਨਾ ਵਾਇਰਸ ਮਹਾਮਾਰੀ ਨੇ ਪੂਰੀ ਦੁਨੀਆ ‘ਚ ਕਹਿਰ ਮਚਾਇਆ ਹੋਇਆ ਹੈ। ਇਸ ਵਾਇਰਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੇਸ਼ ਦੁਨੀਆ ‘ਚ...
ਸਿਹਤ/Healthਕਿਡਨੀ ਦੀ ਪੱਥਰੀ ਤੋਂ ਰਾਹਤ ਦਿਵਾਉਂਦਾ ਹੈ ਪਪੀਤੇ ਦਾ ਸੇਵਨ !On PunjabMay 18, 2020 by On PunjabMay 18, 20200978 Papaya health benefits: ਪਪੀਤਾ ਇਕ ਅਜਿਹਾ ਫਲ ਹੈ ਜੋ ਸਾਨੂੰ ਪੂਰੇ ਸਾਲ ਵਿਚ ਆਸਾਨੀ ਨਾਲ ਮਿਲ ਜਾਂਦਾ ਹੈ ਅਤੇ ਭਾਰਤ ਵਿਚ ਜ਼ਿਆਦਾਤਰ ਪਪੀਤੇ ਦਾ ਪੌਦਾ...
ਸਿਹਤ/Healthਗਰਮੀਆਂ ‘ਚ ਡੀਹਾਈਡ੍ਰੇਸ਼ਨ ਤੋਂ ਬਚਣ ਲਈ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨOn PunjabMay 17, 2020 by On PunjabMay 17, 20200975 Summer dehydration food: ਤਪਦੀ ਗਰਮੀ ਦੇ ਇਸ ਮੌਸਮ ਵਿਚ ਡੀਹਾਈਡ੍ਰੇਸ਼ਨ ਇਕ ਆਮ ਸਮੱਸਿਆ ਹੈ। ਗਰਮੀਆਂ ਵਿਚ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ, ਜਿਸ ਕਾਰਨ ਵਧੇਰੇ ਪਾਣੀ...
ਸਿਹਤ/Healthਗਰਮੀਆਂ ‘ਚ ਪੈਰਾਂ ਦੀ ਇਸ ਤਰ੍ਹਾਂ ਕਰੋ ਦੇਖਭਾਲ !On PunjabMay 17, 2020 by On PunjabMay 17, 20200802 Summer feet care: ਚਿਹਰੇ ਦੀ ਖ਼ੂਬਸੂਰਤੀ ਜਿੰਨੀ ਜ਼ਰੂਰੀ ਹੈ ਉਨ੍ਹੀਂ ਹੀ ਪੈਰਾਂ ਦੀ ਖ਼ੂਬਸੂਰਤੀ ਵੀ। ਅਕਸਰ ਔਰਤਾਂ ਚਿਹਰੇ ਦੀ ਕੇਅਰ ‘ਤੇ ਧਿਆਨ ਦਿੰਦੀਆਂ ਹਨ ਪਰ...
ਸਿਹਤ/HealthNon-Veg ਨਾਲ ਨਹੀਂ ਫੈਲਦਾ ਕੋਰੋਨਾ, ਬਸ ਧਿਆਨ ‘ਚ ਰੱਖੋ WHO ਇਹ ਟਿਪਸ !On PunjabMay 15, 2020 by On PunjabMay 15, 2020014451 Non-Veg WHO tips: ਕੋਰੋਨਾ ਵਾਇਰਸ ਦੇ ਵਿਚਕਾਰ ਲੋਕਾਂ ਦੇ ਮਨਾਂ ਵਿੱਚ ਇਹ ਡਰ ਹੈ ਕਿ ਚਿਕਨ, ਮੀਟ ਅਤੇ ਸਮੁੰਦਰੀ ਭੋਜਨ ਖਾਣ ਨਾਲ ਕੋਰੋਨਾ ਵਾਇਰਸ ਫੈਲ...
ਸਿਹਤ/Healthਵਿਗਿਆਨੀਆਂ ਦਾ ਦਾਵਾ ਸਿਰਫ਼ ਇੱਕ ਚੀਜ਼ ਕਰੇਗੀ ਕੋਰੋਨਾ ਤੋਂ ਬਚਾਅ !On PunjabMay 15, 2020 by On PunjabMay 15, 20200874 Corona Virus safety tips: ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਵਿਗਿਆਨੀ ਦਿਨ ਰਾਤ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ। ਉੱਥੇ ਹੀ ਆਏ ਦਿਨ ਕੋਰੋਨਾ ਨੂੰ...
ਸਿਹਤ/HealthWHO ਨੇ ਪਹਿਲੀ ਵਾਰ ਜਾਰੀ ਕੀਤੀਆਂ Food Safety Guidelines !On PunjabMay 13, 2020 by On PunjabMay 13, 202001310 WHO Food safety guidelines: ਕੋਰੋਨਾ ਵਾਇਰਸ ਤੋਂ ਬਚਣ ਲਈ ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਸਮੇਂ-ਸਮੇਂ ਤੇ ਲੋਕਾਂ ਨੂੰ ਸੇਫ਼ਟੀ ਟਿਪਸ ਦਿੰਦੀ ਰਹਿੰਦੀ ਹੈ। WHO ਦੁਆਰਾ ਸਫਾਈ...