ਖੇਡ-ਜਗਤ/Sports Newsਭਾਰਤੀ ਟੀਮ ਦੇ ਸਟਾਰ ਖਿਡਾਰੀ ਨੇ ਲਿਆ ਸੰਨਿਆਸ, Olympic ਮੈਡਲ ਦੇ ਨਾਲ ਖ਼ਤਮ ਕੀਤਾ ਸਫ਼ਰOn PunjabSeptember 30, 2021 by On PunjabSeptember 30, 20210577 ਭਾਰਤੀ ਹਾਕੀ ਟੀਮ ਦੇ ਸਟਾਰ ਡ੍ਰੈਗ ਫਿਲਕਰ ਰੁਪਿੰਦਰ ਪਾਲ ਸਿੰਘ ਨੇ ਅੰਤਰਰਾਸ਼ਟਰੀ ਹਾਕੀ ਤੋਂ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ...
ਰਾਜਨੀਤੀ/Politicsਪੰਜਾਬ ‘ਚ ਰਾਜਨੀਤਕ ਕਲੇਸ਼ ਦੌਰਾਨ ਅਸਥਿਰਤਾ ਦਾ ਮਾਹੌਲ ਬਣਾ ਸਕਦੈ ਪਾਕਿਸਤਾਨ : ਬਿੱਟਾOn PunjabSeptember 30, 2021 by On PunjabSeptember 30, 20210510 ਪੰਜਾਬ ‘ਚ ਚਲ ਰਹੀ ਰਾਜਨੀਤੀ ਦਾ ਫਾਇਦਾ ਪਾਕਿਸਤਾਨ ਚੁੱਕੇਗਾ ਤੇ ਪਹਿਲਾਂ ਦੀ ਤਰ੍ਹਾਂ ਅਸਥਿਰਤਾ ਦਾ ਮਾਹੌਲ ਪਾਕਿਸਤਾਨ ਪੰਜਾਬ ‘ਚ ਬਣਿਆ ਸਕਦਾ ਹੈ। ਇਹ ਗੱਲ ਐਂਟੀ...
ਰਾਜਨੀਤੀ/Politicsਕਪਿਲ ਸਿੱਬਲ ਖ਼ਿਲਾਫ਼ ਪ੍ਰਦਰਸ਼ਨ ਨੂੰ ਆਨੰਦ ਸ਼ਰਮਾ ਨੇ ਦੱਸਿਆ ਗੁੰਡਾਗਰਦੀ, ਸੋਨੀਆ ਗਾਂਧੀ ਤੋਂ ਕਾਰਵਾਈ ਦੀ ਮੰਗOn PunjabSeptember 30, 2021 by On PunjabSeptember 30, 20210650 ਕਾਂਗਰਸ ਦੇ ਸੀਨੀਅਰ ਆਗੂ ਆਨੰਦ ਸ਼ਰਮਾ ਨੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿਬਲ ਦੇ ਘਰ ਦੇ ਬਾਹਰ ਪਾਰਟੀ ਵਰਕਰਾਂ ਦੇ ਵਿਰੋਧ ਪ੍ਰਦਰਸ਼ਨ ‘ਤੇ ਨਾਰਾਜ਼ਗੀ ਜਤਾਈ ਹੈ।...
ਰਾਜਨੀਤੀ/Politicsਡੇਰਾ ਮੁਖੀ ਨੂੰ ਕਦੇ ਨਹੀਂ ਦਿੱਤੀ ਕਲੀਨ ਚਿੱਟ, ਨਵਜੋਤ ਸਿੱਧੂ ਵਲੋਂ ਲਾਏ ਇਲਜ਼ਾਮਾਂ ‘ਤੇ ਸਰਕਾਰ ਨੇ ਦਿੱਤਾ ਜਵਾਬOn PunjabSeptember 30, 2021 by On PunjabSeptember 30, 20210600 ਨਵਜੋਤ ਸਿੰਘ ਸਿੱਧੂ ਵੱਲੋਂ ਡੀਜੀਪੀ ਇਕਬਾਲ ਸਿੰਘ ਸਹੋਤਾ ‘ਤੇ ਸਵਾਲ ਚੁੱਕੇ ਜਾਣ ਤੋਂ ਬਾਅਦ ਸਰਕਾਰ ਵੱਲੋਂ ਜਵਾਬ ਆਇਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ...
ਰਾਜਨੀਤੀ/Politics‘ਜ਼ਲੀਲ’ ਹੋ ਕੇ ਮੈਦਾਨ ਨਹੀਂ ਛੱਡਣਗੇ ਕੈਪਟਨ, ਗਾਂਧੀ ਜਯੰਤੀ ‘ਤੇ ਕਰਨਗੇ ਵੱਡਾ ਧਮਾਕਾ!On PunjabSeptember 30, 2021 by On PunjabSeptember 30, 20210581 ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਏ ਜਾਣ ਤੋਂ ਬਾਅਦ ਕੈਪਟਨ ਨੇ ਖੁਦ ਕਿਹਾ ਹੈ ਕਿ ਉਹ ਫੌਜੀ ਹਨ, ਉਹ ਜ਼ਲੀਲ ਹੋ ਕੇ ਮੈਦਾਨ ਨਹੀਂ ਛੱਡਣਗੇ,...
ਸਮਾਜ/Socialਸਪੇਨ ਦੇ ਲਾ ਪਾਲਮਾ ਟਾਪੂ ‘ਤੇ ਜਵਾਲਾਮੁਖੀ ਫਟਣ ਤੋਂ ਬਾਅਦ ਨਿਕਲਿਆ ਲਾਵਾ, ਅਟਲਾਂਟਿਕ ਮਹਾਸਾਗਰ ਤੱਕ ਪਹੁੰਚਿਆ, 656 ਇਮਾਰਤਾਂ ਤਬਾਹOn PunjabSeptember 30, 2021 by On PunjabSeptember 30, 20210546 ਸਪੇਨ ਦੇ ਲਾ ਪਾਲਮਾ ਟਾਪੂ ‘ਤੇ ਜਵਾਲਾਮੁਖੀ ਫਟਣ ਤੋਂ ਬਾਅਦ ਨਿਕਲਣ ਵਾਲਾ ਲਾਵਾ ਅਟਲਾਂਟਿਕ ਮਹਾਸਾਗਰ ਤੱਕ ਪਹੁੰਚ ਗਿਆ ਹੈ। ਇਸ ਘਟਨਾ ਤੋਂ ਬਾਅਦ ਜ਼ਹਿਰੀਲੀਆਂ ਗੈਸਾਂ...
ਖਾਸ-ਖਬਰਾਂ/Important Newsਚੀਨ ਨੂੰ ਉਮੀਦ, ਸੀਤ ਜੰਗ ਨਾ ਚਾਹੁਣ ਵਾਲੇ ਬਿਆਨ ‘ਤੇ ਅਮਲ ਕਰੇਗਾ ਅਮਰੀਕਾ, UN ‘ਚ ਬਾਇਡਨ ਦੇ ਬਿਆਨ ‘ਤੇ ਦਿੱਤੀ ਪ੍ਰਤੀਕਿਰਿਆOn PunjabSeptember 30, 2021 by On PunjabSeptember 30, 20210472 ਯੂਐੱਨ ‘ਚ ਚੀਨ ਦੇ ਰਾਜਦੂਤ ਝਾਂਗ ਜੂਨ ਨੇ ਮੰਗਲਵਾਰ ਨੂੰ ਉਮੀਦ ਪ੍ਰਗਟਾਈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਚੀਨ ਦੇ ਨਾਲ ਸੀਤ ਜੰਗ ਸਬੰਧੀ ਆਪਣੇ ਬਿਆਨ...
ਸਿਹਤ/Health10 ਮਿੰਟ ’ਚ 1.5 ਲੀਟਰ ਕੋਕਾ ਕੋਲਾ ਪੀ ਗਿਆ ਸ਼ਖ਼ਸ, 6 ਘੰਟੇ ਬਾਅਦ ਪੇਟ ਦਾ ਹੋਇਆ ਖੌਫ਼ਨਾਕ ਅੰਜਾਮ!On PunjabSeptember 30, 2021 by On PunjabSeptember 30, 20210511 ਕੀ ਤੁਸੀਂ ਵੀ ਉਨ੍ਹਾਂ ਲੋਕਾਂ ਵਿਚ ਸ਼ਾਮਲ ਹੋ ਜਿਨ੍ਹਾਂ ਨੂੰ ਕੋਲਡ ਡਰਿੰਕ ਪੀਣਾ ਬਹੁਤ ਪਸੰਦ ਹੈ? ਦੁਨੀਆ ਵਿਚ ਖਾਸ ਕਰਕੇ ਬ੍ਰਿਟੇਨ ਵਿਚ ਲੋਕਾਂ ਦੀ ਡੇਲੀ...
ਖਾਸ-ਖਬਰਾਂ/Important Newsਧਰਤੀ ਦੀ ਨਿਗਰਾਨੀ ਲਈ NASA ਨੇ ਲਾਂਚ ਕੀਤਾ Landsat 9 ਤੇ ਚਾਰ ਛੋਟੇ ਉਪਗ੍ਰਹਿ, ਦੇਖੋ ਵੀਡੀਓOn PunjabSeptember 30, 2021 by On PunjabSeptember 30, 20210686 ਕੈਲੀਫੋਰਨੀਆ (ਏਜੰਸੀ) : ਅਮਰੀਕੀ ਪੁਲਾਡ਼ ਏਜੰਸੀ ‘ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ’ (ਨਾਸਾ) ਨੇ ਲੈਂਡਸੈੱਟ ਨਾਈਨ ਉਪਗ੍ਰਹਿ ਨੂੰ ਸਫਲਤਾ ਨਾਲ ਲਾਂਚ ਕੀਤਾ ਹੈ। ਇਹ ਸ਼ਕਤੀਸ਼ਾਲੀ ਉਪਗ੍ਰਹਿ...
English NewsUS bars flight from landing with Americans from Kabul: ReportOn PunjabSeptember 29, 2021 by On PunjabSeptember 29, 20210579 The Department of Homeland Security on Tuesday denied U.S. landing rights for a charter plane carrying more than 100 Americans and U.S. green card holders...