English NewsUS senators introduced bill on Taliban. Stocks in Pakistan plummeted a day afterOn PunjabSeptember 29, 2021 by On PunjabSeptember 29, 20210464 A bill introduced in US Senate seeking sanctions on the Afghan Taliban and the foreign governments that support the outfit appeared to have given investors...
ਫਿਲਮ-ਸੰਸਾਰ/FilmyMehmood Birthday: ਫਿਲਮ ‘ਚ ਮਹਿਮੂਦ ਦੇ ਹੋਣ ‘ਤੇ ਇਨਸਿਕਓਰ ਹੋ ਜਾਂਦੇ ਸਨ ਹੀਰੋ, ਜਾਣੋ ਦਿੱਗਜ ਕਾਮੇਡੀਅਨ ਨਾਲ ਜੁੜੀਆਂ ਖ਼ਾਸ ਗੱਲਾਂਬਾਲੀਵੁੱਡ ਦੇ ਉੱਘੇ ਕਾਮੇਡੀਅਨ ਅਦਾਕਾਰ ਮਹਿਮੂਦ ਉਨ੍ਹਾਂ ਅਦਾਕਾਰਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਵੱਡੇ ਪਰਦੇ ‘ਤੇ ਅਮਿੱਟ ਛਾਪ ਛੱਡੀ ਹੈ। ਮਹਿਮੂਦ 50 ਤੋਂ 70 ਦੇ ਦਹਾਕੇ ਵਿੱਚ ਹਿੰਦੀ ਸਿਨੇਮਾ ਵਿੱਚ ਬਹੁਤ ਸਰਗਰਮ ਸੀ। ਉਨ੍ਹਾਂ ਨੇ ਫਿਲਮਾਂ ਵਿੱਚ ਆਪਣੇ ਵੱਖਰੇ ਕਿਰਦਾਰਾਂ ਨਾਲ ਵੱਡੇ ਪਰਦੇ ‘ਤੇ ਦਰਸ਼ਕਾਂ ਦਾ ਦਿਲ ਜਿੱਤਿਆ। ਮਹਿਮੂਦ ਦਾ ਜਨਮ 29 ਸਤੰਬਰ, 1932 ਨੂੰ ਮੁੰਬਈ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਮੁਮਤਾਜ਼ ਅਲੀ ਬੰਬੇ ਟਾਕੀਜ਼ ਸਟੂਡੀਓ ਵਿੱਚ ਕੰਮ ਕਰਦੇ ਸਨ। ਮਹਿਮੂਦ ਦੇ ਅੱਠ ਭੈਣ-ਭਰਾ ਸਨ, ਜਿਨ੍ਹਾਂ ਵਿੱਚੋਂ ਭੈਣ ਮੀਨੂੰ ਮੁਮਤਾਜ਼ ਇੱਕ ਮਸ਼ਹੂਰ ਅਦਾਕਾਰਾ ਸੀ। ਬਚਪਨ ਵਿੱਚ, ਮਹਿਮੂਦ ਘਰ ਦੀਆਂ ਵਿੱਤੀ ਲੋੜਾਂ ਨੂੰ ਪੂਰਾ ਕਰਨ ਲਈ ਮਲਾਡ ਅਤੇ ਵਿਰਾਰ ਦੇ ਵਿਚਕਾਰ ਚੱਲਣ ਵਾਲੀ ਲੋਕਲ ਟ੍ਰੇਨਾਂ ਵਿੱਚ ਟੌਫੀਆਂ ਵੇਚਦੇ ਸੀ। ਬਚਪਨ ਦੇ ਦਿਨਾਂ ਤੋਂ ਹੀ ਮਹਿਮੂਦ ਦਾ ਅਭਿਨੈ ਵੱਲ ਝੁਕਾਅ ਸੀ। ਆਪਣੇ ਪਿਤਾ ਦੀ ਸਿਫਾਰਸ਼ ਕਾਰਨ ਉਨ੍ਹਾਂ ਨੂੰ 1943 ਵਿੱਚ ਬੰਬੇ ਟਾਕੀਜ਼ ਦੀ ਫਿਲਮ ‘ਕਿਸਮਤ’ ਵਿੱਚ ਮੌਕਾ ਮਿਲਿਆ। ਮਹਿਮੂਦ ਨੇ ਫਿਲਮ ਵਿੱਚ ਅਦਾਕਾਰ ਅਸ਼ੋਕ ਕੁਮਾਰ ਦੀ ਬਚਪਨ ਦੀ ਭੂਮਿਕਾ ਨਿਭਾਈ, ਜਿਸਨੂੰ ਖੂਬ ਸਰਾਹਿਆ ਗਿਆ।On PunjabSeptember 29, 2021 by On PunjabSeptember 29, 202108268 ਬਾਲੀਵੁੱਡ ਦੇ ਉੱਘੇ ਕਾਮੇਡੀਅਨ ਅਦਾਕਾਰ ਮਹਿਮੂਦ ਉਨ੍ਹਾਂ ਅਦਾਕਾਰਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਵੱਡੇ ਪਰਦੇ ‘ਤੇ ਅਮਿੱਟ ਛਾਪ ਛੱਡੀ ਹੈ। ਮਹਿਮੂਦ...
ਫਿਲਮ-ਸੰਸਾਰ/Filmyਕਿੰਨਾ ਪੜ੍ਹੇ ਹਨ ਕਪਿਲ ਸ਼ਰਮਾਂ ਦੇ ਕਿਰਦਾਰ, ਜਾਣੋ ਚੰਦੂ ਚਾਹਵਾਲੇ ਤੋਂ ਲੈ ਕੇ ਭਾਰਤੀ ਸਿੰਘ ਦੀ ਪੜ੍ਹਾਈOn PunjabSeptember 29, 2021 by On PunjabSeptember 29, 20210682 ਮਸ਼ਹੂਰ ਕਾਮੇਡੀ The Kapil Sharma Show ਅੱਜ ਸਭ ਤੋਂ ਵੱਡਾ ਮਨੋਰੰਜਨ ਦਾ ਸ਼ੋਅ ਬਣ ਗਿਆ ਹੈ। ਇਸ ਸ਼ੋਅ ਵਿਚ ਕੰਮ ਕਰਨ ਵਾਲੇ ਕਿਰਦਾਰਾਂ ਨੇ ਲੋਕਾਂ...
ਸਿਹਤ/HealthWeight Loss Techniques: 5 ਮੰਟ ‘ਚ ਇਹ ਜਪਾਨੀ ਕਸਰਤ ਸਿਰਫ਼ 10 ਦਿਨਾਂ ‘ਚ ਘੱਟ ਕਰੇਗੀ ਪੇਟ ਦੀ ਚਰਬੀ!On PunjabSeptember 29, 2021 by On PunjabSeptember 29, 202101081 ਫਲੈਟ ਅਤੇ ਟੋਨਡ ਪੇਟ ਕੌਣ ਨਹੀਂ ਚਾਹੁੰਦਾ? ਐਬਸ ਪ੍ਰਾਪਤ ਕਰਨਾ ਹਰ ਫਿਟਨੈਸ ਫਰੀਕ ਦਾ ਸੁਪਨਾ ਹੁੰਦਾ ਹੈ, ਜਿਸਦੇ ਲਈ ਉਹ ਜਿਮ ਵਿੱਚ ਘੰਟਿਆਂ ਤੱਕ ਪਸੀਨਾ...
ਸਿਹਤ/Healthਕਮਜ਼ੋਰ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਰੋਜ਼ ਕਰੋ ਇਹ 5 ਆਸਣOn PunjabSeptember 29, 2021 by On PunjabSeptember 29, 20210585 ਹੱਡੀਆਂ ਸਾਡੇ ਸਰੀਰ ਦਾ ਇਕ ਮਹੱਤਵਪੂਰਨ ਅੰਗ ਹਨ ਇਸ ਲਈ ਬਚਪਨ ਤੇ ਅੱਲ੍ਹੜ ਉਮਰੇ ਮਜ਼ਬੂਤ ਅਤੇ ਸਿਹਤਮੰਦ ਹੱਡੀਆਂ ਦਾ ਨਿਰਮਾਣ ਕਰਨਾ ਮਹੱਤਵਪੂਰਨ ਹੈ। ਹੱਡੀਆਂ ਦੀ...
ਖੇਡ-ਜਗਤ/Sports Newsਆਖ਼ਰੀ ਗੇਂਦ ‘ਤੇ ਸਭ ਤੋਂ ਵੱਧ IPL ਮੈਚ ਜਿੱਤਣ ਦਾ ਰਿਕਾਰਡ ਹੋਇਆ ਇਸ ਟੀਮ ਦੇ ਨਾਂ, ਮੁੰਬਈ ਇੰਡੀਅਨਜ਼ ਨੂੰ ਛੱਡਿਆ ਪਿੱਛੇOn PunjabSeptember 29, 2021 by On PunjabSeptember 29, 20210558 ਇੰਡੀਅਨ ਪ੍ਰੀਮੀਅਰ ਲੀਗ ਯਾਨੀ IPL ਵਿੱਚ, ਅਸੀਂ ਵੇਖਦੇ ਆਏ ਹਾਂ ਕਿ ਹਰ ਸੀਜ਼ਨ ਵਿੱਚ ਦਰਜਨਾਂ ਮੈਚ ਆਖਰੀ ਗੇਂਦ ‘ਤੇ ਖ਼ਤਮ ਹੁੰਦੇ ਹਨ। ਇਹ ਇਸ ਟੂਰਨਾਮੈਂਟ...
ਸਮਾਜ/SocialBritain Fuel Crises: ਬ੍ਰਿਟੇਨ ‘ਚ ਤੇਲ ਦਾ ਵੱਡਾ ਸੰਕਟ, ਪੈਟਰੋਲ ਪੰਪਾਂ ‘ਤੇ ਲੰਬੀਆਂ ਕਤਾਰਾਂ, ਸਟੈਂਡਬਾਏ ‘ਤੇ ਫੌਜOn PunjabSeptember 29, 2021 by On PunjabSeptember 29, 202101266 ਬ੍ਰਿਟੇਨ ਇਸ ਵੇਲੇ ਤੇਲ ਦੇ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਯੂਕੇ ਦੇ ਬਹੁਤ ਸਾਰੇ ਹਿੱਸਿਆਂ ‘ਚ ਪੈਟਰੋਲ ਪੰਪਾਂ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ...
ਰਾਜਨੀਤੀ/PoliticsSidhu Reaction after Resign: ਅਸਤੀਫੇ ਮਗਰੋਂ ਨਵਜੋਤ ਸਿੱਧੂ ਦਾ ਵੱਡਾ ਐਲਾਨOn PunjabSeptember 29, 2021 by On PunjabSeptember 29, 202101718 ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ੇ ਮਗਰੋਂ ਅੱਜ ਨਵਜੋਤ ਸਿੱਧੂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਨਵਜੋਤ ਸਿੱਧੂ ਨੇ ਟਵੀਟ ਕਰਕੇ ਵੀਡੀਓ ਸੰਦੇਸ਼ ਵਿੱਚ ਕਿਹਾ...
ਰਾਜਨੀਤੀ/PoliticsCM Charanjit Channi: ਮੁੱਖ ਮੰਤਰੀ ਚਰਨਜੀਤ ਚੰਨੀ ਦਾ ਬਿਜਲੀ ਬਿੱਲਾਂ ਬਾਰੇ ਵੱਡਾ ਐਲਾਨOn PunjabSeptember 29, 2021 by On PunjabSeptember 29, 20210558 ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਵੱਡਾ ਐਲਾਨ ਕੀਤਾ ਹੈ। ਅੱਜ ਕੈਬਨਿਟ ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਦੋ ਕਿੱਲੋ ਵਾਟ ਤਕ ਦੇ...
ਰਾਜਨੀਤੀ/PoliticsPunjab Election 2022: ਪੰਜਾਬ ‘ਚ ਕੌਣ ਹੋਵੇਗਾ AAP ਦਾ ਸੀਐਮ ਚਿਹਰਾ? ਕੇਜਰੀਵਾਲ ਨੇ ਦਿੱਤਾ ਜਵਾਬOn PunjabSeptember 29, 2021 by On PunjabSeptember 29, 20210632 ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਜ਼ਰ ਅਗਲੇ ਸਾਲ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਤੇ ਹੈ।...