ਖਾਸ-ਖਬਰਾਂ/Important Newsਰਾਸ਼ਟਰਪਤੀ ਬਾਇਡਨ ਨੇ ਕੀਤੀ ਭਾਰਤੀ ਮੀਡੀਆ ਦੀ ਸਿਫ਼ਤ ਤਾਂ ਗੁੱਸੇ ਹੋਏ ਅਮਰੀਕੀ ਰਿਪੋਰਟਰ, ਬਚਾਅ ਕਰਨ ਆਇਆ ਵ੍ਹਾਈਟ ਹਾਊਸOn PunjabSeptember 29, 2021 by On PunjabSeptember 29, 20210633 ਵ੍ਹਾਈਟ ਹਾਊਸ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਟਿੱਪਣੀ ਨੂੰ ਲੈ ਕੇ ਨਾਰਾਜ਼ ਅਮਰੀਕੀ ਮੀਡੀਆ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਕ ਸੀਨੀਅਰ ਅਧਿਕਾਰੀ...
ਖਾਸ-ਖਬਰਾਂ/Important Newsਅਮਰੀਕਾ ਨੇ ਕਿਹਾ- ਅਫ਼ਗਾਨਿਸਤਾਨ ‘ਚ ਫਿਰ ਇਕਜੁੱਟ ਹੋ ਰਹੇ ਅਲਕਾਇਦਾ ਤੇ ਤਾਲਿਬਾਨ, ਦੁਨੀਆ ‘ਤੇ ਵਧੇਗਾ ਖ਼ਤਰਾOn PunjabSeptember 29, 2021 by On PunjabSeptember 29, 20210490 ਅਫ਼ਗਾਨਿਸਤਾਨ ‘ਚ ਇਕ ਵਾਰ ਫਿਰ ਤੋਂ ਤਾਲਿਬਾਨ ਤੇ ਅਲਕਾਇਦਾ ਇਕਜੁੱਟ ਹੋ ਰਹੇ ਹਨ। ਅਮਰੀਕਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਅਫ਼ਗਾਨਿਸਤਾਨ ਤੋਂ ਆਪਣੇ ਫੌਜੀਆਂ...
ਖਾਸ-ਖਬਰਾਂ/Important Newsਧਰਤੀ ਦੀ ਨਿਗਰਾਨੀ ਲਈ NASA ਨੇ ਲਾਂਚ ਕੀਤਾ Landsat 9 ਤੇ ਚਾਰ ਛੋਟੇ ਉਪਗ੍ਰਹਿ, ਦੇਖੋ ਵੀਡੀਓOn PunjabSeptember 29, 2021 by On PunjabSeptember 29, 20210568 ਅਮਰੀਕੀ ਪੁਲਾਡ਼ ਏਜੰਸੀ ‘ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ’ (ਨਾਸਾ) ਨੇ ਲੈਂਡਸੈੱਟ ਨਾਈਨ ਉਪਗ੍ਰਹਿ ਨੂੰ ਸਫਲਤਾ ਨਾਲ ਲਾਂਚ ਕੀਤਾ ਹੈ। ਇਹ ਸ਼ਕਤੀਸ਼ਾਲੀ ਉਪਗ੍ਰਹਿ ਧਰਤੀ ਦੀ ਸਤਹਿ...
ਸਮਾਜ/Socialਤਾਲਿਬਾਨ ਨੇ ਭਾਰਤ ਨੂੰ ਲਿਖਿਆ ਪੱਤਰ- ਕਾਬੁਲ ਲਈ ਕਮਰਸ਼ੀਅਲ ਉਡਾਣਾਂ ਮੁੜ ਬਹਾਲ ਕਰਨ ਦੀ ਅਪੀਲOn PunjabSeptember 29, 2021 by On PunjabSeptember 29, 20210555 ਤਾਲਿਬਾਨ ਦੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕੀਤੇ ਕਰੀਬ ਡੇਢ ਮਹੀਨਾ ਬੀਤ ਗਿਆ ਹੈ। ਉੱਥੇ ਹੁਣ ਤੱਕ ਕਾਬੁਲ ਹਵਾਈ ਅੱਡੇ ‘ਤੇ ਵਪਾਰਕ ਉਡਾਣਾਂ ਦਾ ਸੰਚਾਲਨ ਪੂਰੀ ਤਰ੍ਹਾਂ...
English News2nd round of strategic talks between US-Russia to be held this weekOn PunjabSeptember 28, 2021 by On PunjabSeptember 28, 20210560 The United States and Russia will hold their second round of strategic talks later this week as the two sides attempt to resolve myriad differences...
English NewsUS successfully flight tests Raytheon hypersonic weaponOn PunjabSeptember 28, 2021 by On PunjabSeptember 28, 20210765 The United States has tested an air-breathing hypersonic weapon capable of speeds faster than five times the speed of sound, marking the first successful test...
ਫਿਲਮ-ਸੰਸਾਰ/Filmy‘ਇਹ ਕੀ ਹਾਲ ਹੋ ਗਿਆ…’, ਆਮਿਰ ਖਾਨ ਤੋਂ ਤਲਾਕ ਲੈਣ ਤੋਂ ਬਾਅਦ ਕਿਰਨ ਰਾਓ ਦਿਸਣ ਲੱਗੀ ਅਜਿਹੀ, ਤਸਵੀਰਾਂ ’ਚ ਪਹਿਚਾਨਣਾ ਹੋਵੇਗਾ ਮੁਸ਼ਕਲOn PunjabSeptember 28, 2021 by On PunjabSeptember 28, 20210560 ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਕਹੇ ਜਾਣ ਵਾਲੇ ਐਕਟਰ ਆਮਿਰ ਖਾਨ ਬੀਤੇ ਦਿਨੀਂ ਪਤਨੀ ਕਿਰਨ ਰਾਓ ਤੋਂ ਤਲਾਕ ਲੈਣ ਨੂੰ ਲੈ ਕੇ ਕਾਫੀ ਸੁਰਖ਼ੀਆਂ ’ਚ ਰਹੇ...
ਫਿਲਮ-ਸੰਸਾਰ/Filmyਗੋਲਡ ਮੈਡਲਿਸਟ ਨੀਰਜ ਚੋਪੜਾ ਨੇ ਇਸ ਬਾਲੀਵੁੱਡ ਕੋਰੀਓਗ੍ਰਾਫਰ ਨੂੰ ਕੀਤਾ ਪ੍ਰਪੋਜ਼, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਹ ਵੀਡੀਓOn PunjabSeptember 28, 2021 by On PunjabSeptember 28, 20210719 ਓਲੰਪਿਕ 2020 ਦੇ ਗੋਲਡ ਮੈਡਲਿਸਟ ਨੀਰਜ ਚੋਪੜਾ (Neeraj Chopra) ਪਿਛਲੇ ਕੁਝ ਸਮੇਂ ਤੋਂ ਹਰ ਪਾਸੇ ਛਾਏ ਹੋਏ ਹਨ। ਨੀਰਜ ਇਨ੍ਹਾਂ ਦਿਨੀਂ ਵਿਗਿਆਪਨਾਂ ਤੋਂ ਲੈ ਕੇ...
ਸਿਹਤ/HealthLifestyle News : ਪਸੀਨੇ ਦੀ ਬਦਬੂ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਤਰੀਕੇ ਬੇਹੱਦ ਹਨ ਅਸਰਦਾਰOn PunjabSeptember 28, 2021 by On PunjabSeptember 28, 20210708 ਪਸੀਨੇ ਦੀ ਬਦਬੂ ਇੱਕ ਅਜਿਹੀ ਸਮੱਸਿਆ ਹੈ ਜਿਸ ਤੋਂ ਛੁਟਕਾਰਾ ਪਾਉਣਾ ਆਸਾਨ ਨਹੀਂ ਹੈ। ਭਾਵੇਂ ਤੁਸੀਂ ਮਹਿੰਗੇ ਡੀਓਡੋਰੈਂਟ ਤੇ ਪਰਫਿਊਮ ਲਗਾਉਂਦੇ ਹੋ, ਪਰ ਇਹ ਸਮੱਸਿਆ...
ਸਿਹਤ/HealthAstro Tips : ਕਿਤੇ ਤੁਹਾਡੇ ਦੰਦਾਂ ’ਚ ਵੀ ਗੈਪ ਤਾਂ ਨਹੀਂ, ਆਪਣੀ ਕਿਸਮਤ ਜਾਣਨ ਲਈ ਪੜ੍ਹੋ ਸਮੁੰਦਰ ਸ਼ਾਸਤਰ ਦੀ ਭਵਿੱਖਬਾਣੀOn PunjabSeptember 28, 2021 by On PunjabSeptember 28, 20210739 ਲੋਕਾਂ ਦਾ ਚਿਹਰਾ ਦੇਖ ਕੇ, ਉਸਦੇ ਹੱਥਾਂ ਦੀ ਰੇਖਾ ਦੇਖ ਕੇ ਜੋਤਿਸ਼ ਉਸਦੇ ਭਵਿੱਖ ਤੇ ਉਸਦੇ ਸੁਭਾਅ ਬਾਰੇ ਦੱਸ ਸਕਦੇ ਹਨ। ਪਰ ਜੇਕਰ ਅਸੀਂ ਚੱਲਦੇ...