ਖਾਸ-ਖਬਰਾਂ/Important Newsਪੰਜਾਬੀ ਬਹੁ-ਗਿਣਤੀ ਵਾਲੇ ਸ਼ਹਿਰ ਯੂਬਾ ਸਿਟੀ ‘ਚ ਦੀਦਾਰ ਸਿੰਘ ਬੈਂਸ ਪਾਰਕ ਦਾ ਉਦਘਾਟਨOn PunjabAugust 31, 2023 by On PunjabAugust 31, 20230436 ਬੀਤੇ ਦਿਨ ਕੈਲੀਫੋਰਨੀਆ ਦੇ ਪੰਜਾਬੀ ਬਹੁ-ਗਿਣਤੀ ਵਾਲੇ ਸ਼ਹਿਰ ਯੂਬਾ ਸਿਟੀ ਵਿਖੇ ਪ੍ਰਸਿੱਧ ਫਾਰਮਰ ਸਵਰਗੀ ਦੀਦਾਰ ਸਿੰਘ ਬੈਂਸ ਦੀ ਯਾਦ ਵਿੱਚ ਬਣਾਏ ਗਏ ਪਾਰਕ ਦਾ ਉਦਘਾਟਨ...
ਸਮਾਜ/Socialਪਾਕਿਸਤਾਨ ‘ਚ ਖੰਡ ਦੀ ਮਿਠਾਸ ਅਚਾਨਕ ਹੋਈ ਕੌੜੀ, 220 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਦਰਾਮਦ ਕਰਨ ਲਈ ਬੇਵੱਸ ਹੋਇਆ ਗੁਆਂਢੀ ਦੇਸ਼On PunjabAugust 31, 2023 by On PunjabAugust 31, 20230408 ਆਰਥਿਕ ਅਤੇ ਸਿਆਸੀ ਸੰਕਟ ਸਾਹਮਣਾ ਕਰ ਕਹੇ ਪਾਕਿਸਤਾਨ ‘ਚ ਮਹਿੰਗਾਈ ਦੀ ਪਿੱਠ ਥਪਥਪਾਈ ਗਈ ਹੈ। ਚਾਹ ਪੱਤੀ ਤੋਂ ਲੈ ਕੇ ਖੰਡ ਤੱਕ ਰੋਜ਼ਮਰ੍ਹਾ ਦੀਆਂ ਵਸਤਾਂ...
ਖਾਸ-ਖਬਰਾਂ/Important NewsSouth Africa : ਦੱਖਣੀ ਅਫਰੀਕਾ ਦੇ ਜੋਹਾਨਸਬਰਗ ‘ਚ ਅੱਗ ਲੱਗਣ ਕਾਰਨ 47 ਮੌਤਾਂ, ਵਧ ਸਕਦੀ ਹੈ ਗਿਣਤੀOn PunjabAugust 31, 2023 by On PunjabAugust 31, 20230407 ਦੱਖਣੀ ਅਫਰੀਕਾ ਦੇ ਜੋਹਾਨਸਬਰਗ ਸ਼ਹਿਰ ‘ਚ ਅੱਗ ਲੱਗਣ ਕਾਰਨ 47 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ।...
ਖਾਸ-ਖਬਰਾਂ/Important NewsUK : ਅਮਰੀਕੀ ਟੈਲੀਫੋਨ Providers ਬੀਮਾ ਕੰਪਨੀਆਂ ਨਾਲ ਭਾਰਤੀ ਨਾਗਰਿਕ ਨੇ ਕੀਤੀ ਧੋਖਾਧੜੀ, 3 ਜਨਵਰੀ ਨੂੰ ਹੋਵੇਗਾ ਸਜ਼ਾ ਦਾ ਫ਼ੈਸਲਾOn PunjabAugust 31, 2023 by On PunjabAugust 31, 2023030650 ਵਾਸ਼ਿੰਗਟਨ ਵਿੱਚ ਇੱਕ ਭਾਰਤੀ ਨਾਗਰਿਕ ਨੂੰ ਧੋਖਾਧੜੀ ਦਾ ਦੋਸ਼ੀ ਠਹਿਰਾਇਆ ਗਿਆ ਹੈ। ਦਰਅਸਲ, ਮੁਲਜ਼ਮਾਂ ਨੇ ਵੱਖ-ਵੱਖ ਟੈਲੀਫੋਨ Providers ਅਤੇ ਬੀਮਾ ਕੰਪਨੀਆਂ ਨਾਲ ਲੱਖਾਂ ਡਾਲਰਾਂ ਦੀ...
ਖਾਸ-ਖਬਰਾਂ/Important Newsਫਿਲਮ-ਸੰਸਾਰ/Filmyਬ੍ਰਾਜ਼ੀਲ ਦੀ 33 ਸਾਲਾ ਫਿਟਨੈੱਸ ਮਾਡਲ ਲਾਰੀਸਾ ਬੋਰਗੇਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਸ਼ੁਰੂਆਤੀ ਜਾਂਚ ਨੇ ਕੀਤਾ ਹੈਰਾਨOn PunjabAugust 31, 2023 by On PunjabAugust 31, 20230513 ਹਮੇਸ਼ਾ ਕਸਰਤ ਅਤੇ ਆਪਣੀ ਫਿਟਨੈੱਸ ‘ਤੇ ਧਿਆਨ ਦੇਣ ਵਾਲੀ 33 ਸਾਲਾ ਬ੍ਰਾਜ਼ੀਲ ਦੀ ਫਿਟਨੈੱਸ ਪ੍ਰਭਾਵਕ ਲਾਰੀਸਾ ਬੋਰਗੇਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ...
ਖਾਸ-ਖਬਰਾਂ/Important Newsਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਕਰੇਗੀ ਸ਼ੁਰੂ ਮਲੇਸ਼ੀਆ ਏਅਰਲਾਈਨ, ਆਸਟਰੇਲੀਆ, ਨਿਉਜ਼ੀਲੈਂਡ ਸਣੇ ਕਈ ਮੁਲਕਾਂ ਤੋਂ ਹਵਾਈ ਯਾਤਰਾ ਹੋਵੇਗੀ ਸੁਖਾਲੀOn PunjabAugust 31, 2023 by On PunjabAugust 31, 20230552 ਆਸਟਰੇਲੀਆ, ਨਿਉਜ਼ੀਲੈਂਡ, ਥਾਈਲੈਂਡ, ਹਾਂਗਕਾਂਗ, ਅਤੇ ਕਈ ਹੋਰ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਲਈ ਇੱਕ ਵੱਡੀ ਖੁਸ਼ਖਬਰੀ ਹੈ। ਮਲੇਸ਼ੀਆ ਦੀ ਸਭ ਤੋਂ ਵੱਡੀ ਮੰਨੀ...
ਖਬਰਾਂ/Newsਖਾਸ-ਖਬਰਾਂ/Important NewsBritain : ਇੰਗਲੈਂਡ ‘ਚ ਭਾਰਤੀ ਮੂਲ ਦੇ ਡਿਲੀਵਰੀ ਡਰਾਈਵਰ ਦੀ ਹੱਤਿਆ, ਹੱਤਿਆ ਦੇ ਸ਼ੱਕ ‘ਚ ਚਾਰ ਗ੍ਰਿਫ਼ਤਾਰOn PunjabAugust 28, 2023 by On PunjabAugust 28, 20230407 ਪੱਛਮੀ ਇੰਗਲੈਂਡ ਦੇ ਸ਼੍ਰੇਅਸਬਰੀ ‘ਚ ਭਾਰਤੀ ਮੂਲ ਦੇ 23 ਸਾਲਾ ਡਿਲੀਵਰੀ ਡਰਾਈਵਰ ਦੀ ਹੱਤਿਆ ਦੇ ਮਾਮਲੇ ‘ਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੱਛਮੀ...
ਖਬਰਾਂ/Newsਖਾਸ-ਖਬਰਾਂ/Important NewsPM ਮੋਦੀ ਦੇ ਭਾਸ਼ਣ ਦੀ ਮੁਰੀਦ ਹੋਈ ਸੀਮਾ ਹੈਦਰ, ਚੰਦਰਯਾਨ-3 ਦੀ ਸਫਲਤਾ ਤੋਂ ਖੁਸ਼ ਹੋ ਕੇ ਪਾਕਿਸਤਾਨੀ ਔਰਤ ਨੇ ਲਿਆ ਵੱਡਾ ਫ਼ੈਸਲਾOn PunjabAugust 28, 2023 by On PunjabAugust 28, 20230665 ਪਾਕਿਸਤਾਨ ਦੀ ਸੀਮਾ ਹੈਦਰ ਕਾਫੀ ਸਮੇਂ ਤੋਂ ਸੁਰਖੀਆਂ ‘ਚ ਹੈ। ਫਿਲਹਾਲ ਉਹ ਆਪਣੇ ਪਤੀ ਸਚਿਨ ਮੀਨਾ ਨਾਲ ਉੱਤਰ ਪ੍ਰਦੇਸ਼ ਦੇ ਨੋਇਡਾ ‘ਚ ਰਹਿ ਰਹੀ ਹੈ।...
ਖਬਰਾਂ/Newsਖਾਸ-ਖਬਰਾਂ/Important NewsUK Flights Grounded: ਬਰਤਾਨੀਆ ‘ਚ ਉਡਾਣ ਸੇਵਾ ‘ਤੇ ਪਿਆ ਅਸਰ, ਤਕਨੀਕੀ ਖਰਾਬੀ ਕਾਰਨ ਲੰਡਨ ‘ਚ ਰੋਕੀ ਗਈ ਜਹਾਜ਼ਾਂ ਦੀ ਆਵਾਜਾਈ ਬੰਦOn PunjabAugust 28, 2023 by On PunjabAugust 28, 20230609 ਬਰਤਾਨੀਆ ‘ਚ ਸੋਮਵਾਰ ਨੂੰ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਫਲਾਈਟ ਸੇਵਾ ਪ੍ਰਭਾਵਿਤ ਹੋਈ ਅਤੇ ਲੰਡਨ ਦੇ ਏਅਰਪੋਰਟ ‘ਤੇ ਉਡਾਣ ਸੇਵਾ ਬੰਦ ਕਰ ਦਿੱਤੀ ਗਈ। ਬ੍ਰਿਟੇਨ...
ਖਬਰਾਂ/Newsਖਾਸ-ਖਬਰਾਂ/Important NewsChandrayaan-3 : ਰੋਵਰ ਪ੍ਰਗਿਆਨ ਦੇ ਰਾਹ ‘ਚ ਆਇਆ ਇੰਨਾ ਵੱਡਾ ਟੋਆ, ਇਸਰੋ ਨੇ ‘ਨਵੇਂ ਮਾਰਗ’ ਵੱਲ ਮੋੜਿਆOn PunjabAugust 28, 2023 by On PunjabAugust 28, 20230363 ਚੰਦਰਮਾ ਦੇ ਦੱਖਣੀ ਧਰੁਵ ‘ਤੇ ਚੰਦਰਯਾਨ 3 ਦੇ ਲੈਂਡਰ ਦੀ 23 ਅਗਸਤ ਨੂੰ ਸਫਲ ਲੈਂਡਿੰਗ ਤੋਂ ਬਾਅਦ, ਇਸਰੋ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ਦੇ...