ਖੇਡ-ਜਗਤ/Sports News7ਵੀਂ ਵਾਰ ਸੈਮੀਫਾਈਨਲਜ਼ ‘ਚ ਪਹੁੰਚਿਆ ਭਾਰਤ, ਜਾਣੋ- ਕਿਵੇਂ ਰਿਹਾ ਪਿਛਲੇ ਛੇ ਮੁਕਾਬਲਿਆਂ ਦੌਰਾਨ ਦਮਖਮOn PunjabJuly 3, 2019 by On PunjabJuly 3, 201901679 ਵਿਸ਼ਵ ਕੱਪ 2019 ਵਿੱਚ ਆਪਣੇ 8ਵੇਂ ਮੁਕਾਬਲੇ ਦੌਰਾਨ ਬੰਗਲਾਦੇਸ਼ ਨੂੰ ਹਰਾ ਕੇ ਭਾਰਤ ਸੱਤਵੀਂ ਵਾਰ ਸੈਮੀਫਾਈਨਲਜ਼ ਵਿੱਚ ਦਾਖ਼ਲ ਹੋਣ ਵਿੱਚ ਕਾਮਯਾਬ ਰਿਹਾ ਹੈ। ਪਿਛਲੇ ਛੇ...
ਖੇਡ-ਜਗਤ/Sports NewsWorld Cup: ਜਿੱਤ ਪਿੱਛੋਂ ਵਿਦੇਸ਼ ‘ਚ ਭਾਰਤੀਆਂ ਦੇ ਜਸ਼ਨ,On PunjabJuly 3, 2019 by On PunjabJuly 3, 201901704 ਬਰਮਿੰਘਮ: ਭਾਰਤ ਨੇ ਮੰਗਲਵਾਰ ਨੂੰ ਬੰਗਲਾ ਦੇਸ਼ ਨੂੰ 28 ਦੌੜਾਂ ਨਾਲ ਸ਼ਿਕਸਤ ਦੇ ਕੇ ਆਈਸੀਸੀ ਵਿਸ਼ਵ ਕੱਪ-2019 ਦੇ ਸੈਮੀਫਾਈਨਲ ਵਿੱਚ ਐਂਟਰੀ ਪੱਕੀ ਕਰ ਲਈ ਹੈ।...
ਖੇਡ-ਜਗਤ/Sports Newsਵਰਲਡ ਕੱਪ ਮਗਰੋਂ ਵੱਡਾ ਫੈਸਲਾ ਲੈਣਗੇ ਧੋਨੀ?On PunjabJuly 3, 2019 by On PunjabJuly 3, 201901672 ਨਵੀਂ ਦਿੱਲੀ: ਵਰਲਡ ਕੱਪ ਕ੍ਰਿਕਟ 2019 ‘ਚ ਭਾਰਤੀ ਕ੍ਰਿਕਟ ਟੀਮ ਆਪਣਾ ਬਿਹਤਰੀਨ ਪ੍ਰਦਰਸ਼ਨ ਕਰ ਰਹੀ ਹੈ। ਇਸ ਦੇ ਨਾਲ ਹੀ ਐਮਐਸ ਧੋਨੀ ਦੇ ਫੈਨਸ ਲਈ ਬੁਰੀ ਖ਼ਬਰ...
ਖਾਸ-ਖਬਰਾਂ/Important Newsਭਾਰਤ ਨੂੰ ਨਾਟੋ ਸਹਿਯੋਗੀ ਦੇਸ਼ ਜਿਹਾ ਦਰਜਾ ਦੇਣ ਲਈ ਤਿਆਰ ਅਮਰੀਕਾOn PunjabJuly 2, 2019July 2, 2019 by On PunjabJuly 2, 2019July 2, 201901600 ਅਮਰੀਕੀ ਸੈਨੇਟ ਨੇ ਭਾਰਤ ਨੂੰ ਨਾਟੋ ਸਹਿਯੋਗੀ ਦੇਸ਼ ਵਰਗਾ ਦਰਜਾ ਦੇਣ ਲਈ ਇੱਕ ਬਿਲ ਪਾਸ ਕੀਤਾ ਹੈ। ਇਸ ਬਿਲ ਦਾ ਨਾਂਅ ‘ਨੈਸ਼ਨਲ ਡਿਫ਼ੈਂਸਜ਼ ਆਥੋਰਾਇਜ਼ੇਸ਼ਨ ਐਕਟ’...
ਖਾਸ-ਖਬਰਾਂ/Important Newsਹੋਮਵਿਸ਼ਵ ਸ਼ੀ ਨੇ ਟਰੰਪ ਨੂੰ ਉੱਤਰ ਕੋਰੀਆ ‘ਤੇ ਲੱਗੀਆਂ ਪਾਬੰਦੀਆਂ ‘ਚ ਛੇਤੀ ਢਿੱਲ ਦੇਣ ਨੂੰ ਕਿਹਾOn PunjabJuly 2, 2019 by On PunjabJuly 2, 201901639 ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉੱਤਰ ਕੋਰੀਆ ਬਾਰੇ ‘ਲਚੀਲਾਪਨ‘ ਵਿਖਾਉਣ ਦੀ ਬੇਨਤੀ ਕੀਤੀ ਹੈ। ਸ਼ੀ ਨੇ ਟਰੰਪ ਨੂੰ ਉੱਤਰ ਕੋਰੀਆਂ ਉੱਤੇ...
ਸਿਹਤ/Healthਐਂਟੀਕੋਲਿਨਰਜਿਕ ਦਵਾਈਆਂ ਨਾਲ ਡਿਮੈਂਸ਼ੀਆ ਦਾ ਖ਼ਤਰਾOn PunjabJuly 2, 2019 by On PunjabJuly 2, 201901616 ਐਂਟੀਕੋਲਿਨਰਜਿਕ ਦਵਾਈਆਂ ਨੂੰ ਲੈ ਕੇ ਇਕ ਨਵਾਂ ਅਧਿਐਨ ਕੀਤਾ ਗਿਆ ਹੈ। ਇਸ ‘ਚ ਪਾਇਆ ਗਿਆ ਹੈ ਕਿ ਇਨ੍ਹਾਂ ਦਵਾਈਆਂ ਦਾ ਸਾਲਾਂ ਤੋਂ ਇਸਤੇਮਾਲ ਕਰਨ ਵਾਲੇ ਲੋਕਾਂ...
ਸਿਹਤ/Healthਬ੍ਰੇਨ ਸਟੈਮ ਸੈੱਲਜ਼ ਲਈ ਨੁਕਸਾਨਦਾਇਕ ਈ-ਸਿਗਰਟOn PunjabJuly 2, 2019 by On PunjabJuly 2, 201901756 ਈ-ਸਿਗਰਟ ਦੀ ਵਰਤੋਂ ਕਰਨ ਵਾਲੇ ਲੋਕ ਸੁਚੇਤ ਹੋ ਜਾਣ। ਇਸ ਨਾਲ ਬ੍ਰੇਨ ਸਟੈਮ ਸੈੱਲਜ਼ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅਮਰੀਕੀ ਸ਼ੋਧਕਰਤਾਵਾਂ ਨੇ ਪਾਇਆ ਕਿ ਇਹ ਸਿਗਰਟ...
ਸਿਹਤ/Healthਨਿੰਬੂ ਦੀ ਵਰਤੋਂ ਨਾਲ ਵਧਾਓ ਸੁੰਦਰਤਾOn PunjabJuly 2, 2019 by On PunjabJuly 2, 201901663 ਨਿੰਬੂ ਬੜੀ ਆਸਾਨੀ ਨਾਲ ਮਿਲਣ ਵਾਲੀ ਚੀਜ਼ ਹੈ। ਇਹ ਖੱਟਾ ਫਲ ਵਿਟਾਮਿਨ-ਸੀ, ਫਾਸਫੋਰਸ ਤੇ ਕਾਰਬੋਹਾਈਡ੍ਰੇਟਸ ਨਾਲ ਭਰਪੂਰ ਹੈ। ਨਿੰਬੂ ਦੇ ਰਸ ‘ਚ ਪਾਏ ਜਾਣ ਵਾਲੇ...
ਖੇਡ-ਜਗਤ/Sports Newsਭਾਰਤ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾOn PunjabJuly 2, 2019 by On PunjabJuly 2, 201901657 ਆਈਸੀਸੀ ਵਿਸ਼ਵ ਕੱਪ ਵਿਚ ਅੱਜ ਭਾਰਤ ਅਤੇ ਬੰਗਲਾ ਦੇਸ਼ ਵਿਚ ਬਰਮਿੰਘਮ ਦੇ ਏਜਬੇਸਟਨ ਕ੍ਰਿਕਟ ਗਰਾਉਂਡ ਵਿਚ ਮੈਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤਕੇ...
ਫਿਲਮ-ਸੰਸਾਰ/Filmyਮੁੰਬਈ ਦੀ ਬਾਰਿਸ਼ ‘ਤੇ ਬਣਿਆ Amitabh Bachchan ‘ਤੇ Meme, ਖ਼ੁਦ ਕੀਤਾ ਟਵਿੱਟਰ ‘ਤੇ ਸ਼ੇਅਰOn PunjabJuly 2, 2019 by On PunjabJuly 2, 201901732 ਬਾਲੀਵੁੱਡ ਅਦਾਕਾਰ ਅਮਿਤਾਬ ਬੱਚਨ (Amitabh Bachchan) ਆਪਣੀ ਆਉਣ ਵਾਲੀ ਫ਼ਿਲਮ ‘ਗੁਲਾਬੋ ਸਿਤਾਬੋ’ (Gulabo Sitabo) ਦੀ ਸ਼ੂਟਿੰਗ ਵਿੱਚ ਰੁਝੇ ਹੋਏ ਹਨ। ਇਸ ਵਿਚਕਾਰ ਉਨ੍ਹਾਂ ਦਾ ਮੁੰਬਈ ਆਉਣਾ...