ਸਮਾਜ/Socialਹੈਪੀਨੈੱਸ ਕਲਾਸ ਦਾ ਜਾਇਜ਼ਾ ਲੈਣ ਪਹੁੰਚੀ ਮੇਲਾਨੀਆ, ਆਰਤੀ ਉਤਾਰ ਕੇ ਕੀਤਾ ਸਵਾਗਤOn PunjabFebruary 25, 2020 by On PunjabFebruary 25, 20200784 Melania Trump reach Delhi school: ਨਵੀਂ ਦਿੱਲੀ: ਰਾਸ਼ਟਰਪਤੀ ਡੋਨਾਲਡ ਟਰੰਪ ਦਾ ਭਾਰਤ ਦੌਰੇ ਦਾ ਅੱਜ ਆਖਰੀ ਦਿਨ ਹੈ. ਇਸ ਮੌਕੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ...
ਰਾਜਨੀਤੀ/Politicsਟਰੰਪ ਦੇ ਸਨਮਾਨ ‘ਚ ਆਯੋਜਿਤ ਦਾਵਤ ‘ਚ ਸ਼ਾਮਿਲ ਨਹੀਂ ਹੋਣਗੇ ਸਾਬਕਾ PM ਮਨਮੋਹਨ ਸਿੰਘOn PunjabFebruary 25, 2020 by On PunjabFebruary 25, 20200597 Former PM skip President banquet: ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਨਮਾਨ ਵਿੱਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਅਧਿਕਾਰਿਕ...
ਫਿਲਮ-ਸੰਸਾਰ/Filmyਡੋਨਾਲਡ ਟਰੰਪ ਸ਼ਾਹਰੁਖ ਖਾਨ ਦੀ ਇਸ ਫਿਲਮ ਨੂੰ ਕਰਦੇ ਨੇ ਬੇਹੱਦ ਪਸੰਦOn PunjabFebruary 25, 2020 by On PunjabFebruary 25, 20200733 donald-trump-shahrukh-khan: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਸਦੇ ਪਰਿਵਾਰ ਦੇ ਅਹਿਮਦਾਬਾਦ ਵਿਚ ਧਮਾਕੇਦਾਰ ਸਵਾਗਤ ਤੋਂ ਬਾਅਦ ਹੁਣ ਕੂਟਨੀਤੀ ਦੀ ਵਾਰੀ ਆਈ ਹੈ । ਅੱਜ ਟਰੰਪ ਦੇ...
ਖਾਸ-ਖਬਰਾਂ/Important Newsਹੈਦਰਾਬਾਦ ਹਾਊਸ ਪਹੁੰਚੇ ਟਰੰਪ, PM ਮੋਦੀ ਨਾਲ ਕਰਨਗੇ ਗੱਲਬਾਤOn PunjabFebruary 25, 2020 by On PunjabFebruary 25, 202001046 Trump reach hyderabad house: ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਅੱਜ ਭਾਰਤ ਦੌਰੇ ਦਾ ਦੂਜਾ ਅਤੇ ਆਖਰੀ ਦਿਨ ਹੈ । ਇਸ ਦੌਰੇ ਦੇ ਆਖ਼ਰੀ...
ਖਾਸ-ਖਬਰਾਂ/Important Newsਰਾਜਘਾਟ ਪਹੁੰਚ ਕੇ ਟਰੰਪ ‘ਤੇ ਮੇਲਾਨੀਆ ਨੇ ਮਹਾਤਮਾ ਗਾਂਧੀ ਨੂੰ ਕੀਤੀ ਸ਼ਰਧਾਂਜਲੀ ਭੇਟOn PunjabFebruary 25, 2020 by On PunjabFebruary 25, 20200737 trump rashtrapati bhavan: ਗੁਜਰਾਤ ਦੇ ਅਹਿਮਦਾਬਾਦ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਸ ਦੇ ਪਰਿਵਾਰ ਦੇ ਸਵਾਗਤ ਤੋਂ ਬਾਅਦ ਹੁਣ ਕੂਟਨੀਤੀ ਦੀ ਵਾਰੀ ਆਈ ਹੈ।...
ਰਾਜਨੀਤੀ/Politicsਕਰਤਾਰਪੁਰ ਲਾਂਘੇ ਨੂੰ ਲੈ ਕੇ ਸਰਬ ਪਾਰਟੀ ਵਫ਼ਦ ਦੀ ਅਗਵਾਈ ਕਰਨਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘOn PunjabFebruary 25, 2020 by On PunjabFebruary 25, 20200694 Kartarpur crossing: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਪ੍ਰਕਿਰਿਆ ਨੂੰ ਹੋਰ ਸਰਲ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਰਾਜਨੀਤੀ/Politicsਕੈਪਟਨ ਕਰਨਗੇ ਡੀਜੀਪੀ ਦਿਨਕਰ ਗੁਪਤਾ ਨੂੰ ਬਰਖਾਸਤ ? ਕਰਤਾਰਪੁਰ ਬਾਰੇ ਬਿਆਨ ਖਿਲਾਫ ਵਿਰੋਧੀ ਪਾਰਟੀਆਂ ਡਟੀਆਂOn PunjabFebruary 24, 2020 by On PunjabFebruary 24, 202001051 ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ‘ਆਪ’ ਤੇ ਸ਼੍ਰੋਮਣੀ ਅਕਾਲੀ ਦਲ ਨੇ ਸੋਮਵਾਰ ਨੂੰ ਕਰਤਾਰਪੁਰ ਲਾਂਘੇ ਬਾਰੇ ਡੀਜੀਪੀ ਦਿਨਕਰ ਗੁਪਤਾ ਦੇ ਬਿਆਨ ਤੋਂ...
ਰਾਜਨੀਤੀ/Politicsਮੋਟੇਰਾ ਸਟੇਡੀਅਮ ‘ਚ ਟਰੰਪ ਦਾ ਭਾਸ਼ਣ, ‘ਨਮਸਤੇ ਭਾਰਤ’ ਕਹਿ ਮੋਦੀ ਦੀ ਤਾਰੀਫਾਂ ਦੇ ਬਨ੍ਹੇ ਪੁਲOn PunjabFebruary 24, 2020 by On PunjabFebruary 24, 20200957 ਅਹਿਮਦਾਬਾਦ: ਅੱਜ ਡੋਨਾਲਡ ਟਰੰਪ ਭਾਰਤ ਦੌਰੇ ‘ਤੇ ਪਹੁੰਚੇ ਚੁੱਕੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੇ ਸਾਬਰਮਤੀ ਜਾ ਪਹਿਲਾਂ ਚਰਖਾ ਕਤੀਆ ਅਤੇ ਇਸ ਤੋੋਂ ਬਾਅਦ ਉਨ੍ਹਾਂ...
ਰਾਜਨੀਤੀ/Politicsਭਜਨਪੁਰਾ ‘ਚ ਪੁਲਿਸ ‘ਤੇ ਗੋਲੀਆਂ ਚਲਾਉਣ ਵਾਲਾ ਨੌਜਵਾਨ ਹਿਰਾਸਤ ‘ਚ, ਜਾਫਰਾਬਾਦ ਸਣੇ 9 ਮੈਟਰੋ ਸਟੇਸ਼ਨ ਬੰਦOn PunjabFebruary 24, 2020 by On PunjabFebruary 24, 20200808 ਨਵੀਂ ਦਿੱਲੀ: ਉੱਤਰ ਪੂਰਬੀ ਦਿੱਲੀ ਦੇ ਜਾਫਰਾਬਾਦ ਅਤੇ ਮੌਜਪੁਰ ਖੇਤਰਾਂ ਵਿੱਚ ਸੀਏਏ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ। ਇਸ ਸਮੇਂ ਦੌਰਾਨ ਇੱਕ ਕਾਂਸਟੇਬਲ ਦੀ ਮੌਤ...
ਰਾਜਨੀਤੀ/Politicsਰਾਹੁਲ ਗਾਂਧੀ ਨੇ ਦਿੱਲੀ ਹਿੰਸਾ ਦੀ ਕੀਤੀ ਨਿਖੇਧੀ, ਲੋਕਾਂ ਨੂੰ ਸੰਜਮ ਰੱਖਣ ਦੀ ਅਪੀਲOn PunjabFebruary 24, 2020 by On PunjabFebruary 24, 20200644 ਨਵੀਂ ਦਿੱਲੀ: ਉੱਤਰ ਪੂਰਬੀ ਦਿੱਲੀ ਦੇ ਕਈ ਹਿੱਸਿਆਂ ‘ਚ ਸੀਏਏ ਅਤੇ ਇਸਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਾਲੇ ਹੋਈ ਝੜਪ ਨੇ ਜ਼ਬਰਦਸਤ ਰੂਪ ਲੈ ਲਿਆ। ਜ਼ਫ਼ਰਾਬਾਦ ਅਤੇ...