ਰਾਜਨੀਤੀ/PoliticsHappyFriendshipDay2019: ਇਸ ਅਦਾਕਾਰਾ ਨੇ ਕਿਹਾ ਮੋਦੀ ਤੋਰਨ ਰਾਹੁਲ ਨਾਲ ਉਸ ਦੇ ਵਿਆਹ ਦੀ ਗੱਲOn PunjabAugust 4, 2019 by On PunjabAugust 4, 201901390 ਪੂਰੀ ਦੁਨੀਆ ਵਿੱਚ ਜਿੱਥੇ ਲੋਕ ਆਪਣੇ ਖ਼ਾਸ ਦੋਸਤਾਂ ਨੂੰ ਦੋਸਤੀ ਦਿਹਾੜੇ ਮੌਕੇ Happy Friendship Day ਆਖ ਰਹੇ ਹਨ। ਉੱਥੇ ਹੀ ਇਸ ਅਦਾਕਾਰਾ ਨੇ ਕਸੂਤੀ ਮੰਗ...
ਫਿਲਮ-ਸੰਸਾਰ/Filmyਜਦੋਂ ਮਲਕੀਤ ਸਿੰਘ ਨੇ ਹਨੀ ਸਿੰਘ ਸਾਹਮਣੇ ਰੱਖੀ ਵੱਡੀ ਸ਼ਰਤ…On PunjabAugust 4, 2019 by On PunjabAugust 4, 201901486 ਚੰਡੀਗੜ੍ਹ: ਮਲਕੀਤ ਸਿੰਘ ਨੇ ਆਪਣੀ ਗੀਤ ‘ਗੁੜ ਨਾਲੋਂ ਇਸ਼ਕ ਮਿੱਠਾ’ ਦੁਬਾਰਾ ਗਾਇਆ ਹੈ ਤੇ ਇਸ ਵਾਰ ਉਨ੍ਹਾਂ ਨਾਲ ਰੈਪਰ ਹਨੀ ਸਿੰਘ ਵੀ ਨਜ਼ਰ ਆਏ ਹਨ।...
ਫਿਲਮ-ਸੰਸਾਰ/Filmyਇਹ ਕਿਸ ਕੁੜੀ ਨਾਲ ਘੁੰਮ ਰਿਹੈ ਸੈਫ ਅਲੀ ਖ਼ਾਨ ਦਾ ਫਰਜ਼ੰਦ!On PunjabAugust 4, 2019 by On PunjabAugust 4, 201901543 ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਦਾ ਪੁੱਤਰ ਇਬ੍ਰਾਹਿਮ ਅਲੀ ਖ਼ਾਨ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਸੁਰਖੀਆਂ ਵਿੱਚ ਹਨ। ਤਸਵੀਰਾਂ ਵਿੱਚ ਇਬ੍ਰਾਹਿਮ ਆਪਣੀ...
ਖੇਡ-ਜਗਤ/Sports NewsInd vs WI 1st T20: 96 ਦੌੜਾਂ ਦਾ ਟੀਚਾ ਪ੍ਰਾਪਤ ਕਰਨ ਲਈ ਕੋਹਲੀ ਬ੍ਰਿਗੇਡ ਦੇ ਨਿੱਕਲੇ ਪਸੀਨੇOn PunjabAugust 4, 2019 by On PunjabAugust 4, 201902962 ਫਲੋਰੀਡਾ: ਸ਼ਨੀਵਾਰ ਨੂੰ ਇੱਥੋਂ ਦੇ ਕੇਂਦਰੀ ਬ੍ਰੋਵਾਰਡ ਰੀਜਨਲ ਪਾਰਕ ਸਟੇਡੀਅਮ ਵਿੱਚ ਭਾਰਤੀ ਤੇ ਵੈਸਟਇੰਡੀਜ਼ ਦਰਮਿਆਨ ਖੇਡੇ ਗਏ ਪਹਿਲੇ ਟੀ-20 ਮੈਚ ਨੂੰ ਭਾਰਤ ਨੇ ਚਾਰ ਵਿਕਟਾਂ...
ਖੇਡ-ਜਗਤ/Sports Newsਭਾਰਤ-ਵੈਸਟਇੰਡੀਜ਼ ਮੈਚ ‘ਚ ਨਵਦੀਪ ਸੈਣੀ ਦਾ ਕਮਾਲ, ਬਣਿਆ ‘ਮੈਨ ਆਫ ਦ ਮੈਚ’On PunjabAugust 4, 2019 by On PunjabAugust 4, 201901617 ਕਰਨਾਲ: ਹਰਿਆਣਾ ਦੇ ਕਰਨਾਲ ਵਾਸੀ ਨਵਦੀਪ ਸੈਣੀ ਨੇ ਕੱਲ੍ਹ ਭਾਰਤ ਤੇ ਵੈਸਟਇੰਡੀਜ਼ ਦਰਮਿਆਨ ਖੇਡੇ ਗਏ ਪਹਿਲੇ T-20 ਮੁਕਾਬਲੇ ‘ਚ ਕਮਾਲ ਦਾ ਪ੍ਰਦਰਸ਼ਨ ਕੀਤਾ। ਤੇਜ਼ ਗੇਂਦਬਾਜ਼...
ਖਾਸ-ਖਬਰਾਂ/Important Newsਅਮਰੀਕਾ ‘ਚ ਗੋਰੇ ਨੇ ਸ਼ੌਪਿੰਗ ਕਰ ਰਹੇ ਲੋਕਾਂ ‘ਤੇ ਵਰ੍ਹਾਈਆਂ AK 47 ਦੀਆਂ ਗੋਲ਼ੀਆਂ, 20 ਮੌਤਾਂ 26 ਜ਼ਖ਼ਮੀOn PunjabAugust 4, 2019 by On PunjabAugust 4, 201901602 ਵਾਸ਼ਿੰਗਟਨ: ਅਮਰੀਕਾ ਵਿੱਚ ਇੱਕ ਵਾਰ ਫਿਰ ਤੋਂ ਗੋਲ਼ੀਬਾਰੀ ਦੀ ਘਟਨਾ ਦੇਖਣ ਨੂੰ ਮਿਲੀ ਹੈ। ਟੈਕਸਸ ਸੂਬੇ ਦੇ ਅਲ ਪਾਸੋ ਵਿੱਚ ਬਣੇ ਹੋਏ ਵਾਲਮਾਰਟ ਸ਼ਾਪਿੰਗ ਸੈਂਟਰ...
ਖਾਸ-ਖਬਰਾਂ/Important Newsਕਸ਼ਮੀਰ ‘ਚ ਫੌਜ ਦੀ ਹਿੱਲਜੁਲ ਤੋਂ ਯੂਕੇ, ਜਰਮਨੀ ਤੇ ਆਸਟਰੇਲੀਆ ਫਿਕਰਮੰਦOn PunjabAugust 4, 2019 by On PunjabAugust 4, 201901530 ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਭਾਰਤੀ ਫੌਜ ਦੀ ਹਿੱਲਜੁਲ ਤੋਂ ਦੂਜੇ ਦੇਸ਼ ਵੀ ਫਿਕਰਮੰਦ ਹੋ ਗਏ ਹਨ। ਯੂਕੇ ਤੇ ਜਰਮਨੀ ਤੇ ਆਸਟਰੇਲੀਆ ਦੀਆਂ ਸਰਕਾਰਾਂ ਨੇ ਜੰਮੂ-ਕਸ਼ਮੀਰ...
ਖਾਸ-ਖਬਰਾਂ/Important Newsਅਮਰੀਕਾ ‘ਚ ਫਿਰ ਚੱਲੀ ਗੋਲੀ, ਓਹੀਓ ‘ਚ 10 ਮੌਤਾਂ, 24 ਘੰਟਿਆਂ ‘ਚ 30 ਲੋਕ ਮਰੇOn PunjabAugust 4, 2019 by On PunjabAugust 4, 201901511 ਸ਼ਿਕਾਗੋ: ਅਮਰੀਕਾ ਦੇ ਓਹੀਓ ਸੂਬੇ ਵਿੱਚ ਗੋਲ਼ੀਬਾਰੀ ਦੀ ਘਟਨਾ ਵਾਪਰੀ ਹੈ, ਜਿਸ ਵਿੱਚ 10 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਘਟਨਾ ਡੇਅਟਨ ਸ਼ਹਿਰ...
ਸਮਾਜ/Socialਹੁਣ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਨੂੰ ਹੋਏਗੀ ਸਜ਼ਾ-ਏ-ਮੌਤOn PunjabAugust 2, 2019 by On PunjabAugust 2, 201901666 ਡੀਗੜ੍ਹ: ਹੁਣ ਬੱਚਿਆਂ ਦਾ ਜਿਨਸੀ ਸੋਸ਼ਣ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਹੋਏਗੀ। ਕੇਂਦਰ ਸਰਕਾਰ ਜਲਦ ਹੀ ਇਸ ਬਾਰੇ ਸਖ਼ਤ ਕਾਨੂੰਨ ਲਾਗੂ ਕਰਨ ਜਾ ਰਹੀ...
ਰਾਜਨੀਤੀ/Politicsਰਾਜ ਸਭਾ ‘ਚ UAPA ਬਿੱਲ ਪਾਸ, ਜਾਣੋ ਕੀ ਹੋਣਗੇ ਨਤੀਜੇOn PunjabAugust 2, 2019 by On PunjabAugust 2, 201901457 ਨਵੀਂ ਦਿੱਲੀ: ਰਾਜ ਸਭਾ ਵਿੱਚ UAPA ਬਿੱਲ ਪਾਸ ਕਰ ਦਿੱਤਾ ਗਿਆ ਹੈ। ਇਸ ਦੇ ਸਮਰਥਨ ਵਿੱਚ 147 ਤੇ ਵਿਰੋਧ ਵਿੱਚ 42 ਵੋਟਾਂ ਪਈਆਂ। ਇਸ ਨੂੰ...