ਸਿਹਤ/Healthਬੱਤਾ ਪੀਣ ਦੇ ਸ਼ੌਕੀਨ ਸਾਵਧਾਨ! ਖੋਜ ‘ਚ ਵੱਡਾ ਖੁਲਾਸਾOn PunjabJune 30, 2020 by On PunjabJune 30, 20200753 ਕੀ ਤੁਸੀਂ ਵੀ ਗਰਮੀਆਂ ਵਿੱਚ ਬਹੁਤ ਜ਼ਿਆਦਾ ਸੋਡਾ ਪੀਂਦੇ ਹੋ? ਇਸ ਲਈ ਇਹ ਖ਼ਬਰ ਤੁਹਾਡੇ ਲਈ ਹੈ। ਇੱਕ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ...
ਸਮਾਜ/SocialPUBG ਤੇ Zoom ਐਪ ਨਹੀਂ ਹੋਏ ਬੈਨ, ਜਾਣੋ ਕੀ ਹੈ ਇਸ ਦੀ ਵਜ੍ਹਾOn PunjabJune 30, 2020 by On PunjabJune 30, 20200625 ਚੀਨੀ ਐਪ ਦੇ ਬੈਨ ਦੌਰਾਨ Twitter ‘ਤੇ PUBG ਤੇ Zoom ਐਪ ਵੀ ਟ੍ਰੈਂਡ ਹੋਣ ਲੱਗ ਪਏ। Twitter ‘ਤੇ ਲੋਕ ਸਵਾਲ ਪੁੱਛਣ ਲੱਗੇ ਆਖ਼ਰ ਇੰਨੇ ਸਾਰੇ...
ਸਮਾਜ/Socialਪਾਕਿ ‘ਚ ਭਾਰਤੀ ਹਾਈ ਕਮਿਸ਼ਨ ਦੇ 38 ਸਟਾਫ ਮੈਂਬਰ ਵਤਨ ਰਵਾਨਾOn PunjabJune 30, 2020 by On PunjabJune 30, 20200520 ਲਾਹੌਰ: ਛੇ ਡਿਪਲੋਮੈਟ ਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਭਾਰਤੀ ਹਾਈ ਕਮਿਸ਼ਨ ਦੇ 38 ਸਟਾਫ ਮੈਂਬਰ ਮੰਗਲਵਾਰ ਨੂੰ ਵਾਹਗਾ-ਅਟਾਰੀ ਬਾਰਡਰ ਰਾਹੀਂ ਭਾਰਤ ਲਈ ਰਵਾਨਾ ਹੋਏ। ਇਸ...
ਸਮਾਜ/Socialਚੀਨੀ ਐਪਸ ‘ਤੇ ਰੋਕ ਮਗਰੋਂ ਹੁਣ ਮੋਦੀ ਸਰਕਾਰ ਡ੍ਰੈਂਗਨ ਨੂੰ ਦੇਵੇਗੀ ਵੱਡਾ ਝਟਕਾOn PunjabJune 30, 2020 by On PunjabJune 30, 20200661 ਭਾਰਤ ਸਰਕਾਰ (Indian Government) ਵੱਲੋਂ ਚੀਨ ਨੂੰ ਆਰਥਿਕ ਮੋਰਚੇ ‘ਤੇ ਠੇਸ ਪਹੁੰਚਾਉਣ ਲਈ ਚੀਨੀ ਮਾਲ ਦੀ ਦਰਾਮਦ ‘ਤੇ ਪਾਬੰਦੀ ਲਾਉਣ ਦੀ ਕਵਾਇਦ ਸ਼ੁਰੂ ਹੋ ਗਈ...
ਸਮਾਜ/Socialਬੈਨ ਹੋਣ ਮਗਰੋਂ TikTok ਦਾ ਵੱਡਾ ਦਾਅਵਾOn PunjabJune 30, 2020 by On PunjabJune 30, 20200697 ਭਾਰਤ ਤੇ ਚੀਨ ਵਿਚਾਲੇ ਵਿਵਾਦ ਦਰਮਿਆਨ ਸੋਮਵਾਰ ਨੂੰ ਭਾਰਤ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਇਸ ਫੈਸਲੇ ਵਿੱਚ, ਕੇਂਦਰ ਸਰਕਾਰ ਨੇ ਸੁਰੱਖਿਆ ਦੇ ਹਵਾਲੇ ਨਾਲ...
ਰਾਜਨੀਤੀ/Politicsਕੋਰੋਨਾ ਕਾਲ ਦੌਰਾਨ ਚੌਕਸੀ ਦੀ ਲੋੜ, ਮੋਦੀ ਵਧ ਰਹੀ ਲਾਪ੍ਰਵਾਹੀ ਤੋਂ ਫਿਕਰਮੰਦOn PunjabJune 30, 2020 by On PunjabJune 30, 20200542 ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ ਕਿਹਾ ਕਿ ਕੋਰੋਨਾ ਦੇ ਸੰਕਟ ਵਿੱਚ ਭਾਰਤ ਦੀ ਸਥਿਤੀ ਵਧੇਰੇ ਬਿਹਤਰ...
ਸਿਹਤ/Healthਦੁਨੀਆ ਭਰ ਵਿਚ 1.04 ਕਰੋੜ ਕੋਰੋਨਾ ਸੰਕਰਮਿਤ, ਬ੍ਰਾਜ਼ੀਲ ਵਿਚ ਪਿਛਲੇ 24 ਘੰਟਿਆਂ ਵਿਚ ਸਭ ਤੋਂ ਵੱਧ ਮੌਤਾਂOn PunjabJune 30, 2020 by On PunjabJune 30, 20200631 ਕੋਰੋਨਾਵਾਇਰਸ (Coronaviurs) ਨੇ ਪੂਰੀ ਦੁਨੀਆ ‘ਚ ਇੱਕ ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ। ਹਰ ਰੋਜ਼ ਡੇਢ ਲੱਖ ਨਵੇਂ ਲੋਕ ਇਸ ਦਾ...
ਖਾਸ-ਖਬਰਾਂ/Important Newsਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਲਈ ਜਾਰੀ ਕੀਤਾ ਗ੍ਰਿਫਤਾਰੀ ਵਾਰੰਟOn PunjabJune 30, 2020 by On PunjabJune 30, 20200590 ਤਹਿਰਾਨ: ਇਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤਾ ਹੈ। ਇਸਦੇ ਨਾਲ ਹੀ ਇਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਣੇ ਦਰਜਨਾਂ...
ਖਾਸ-ਖਬਰਾਂ/Important NewsCoronavirus: ਅਮਰੀਕਾ ‘ਚ ਪਿਛਲੇ 24 ਘੰਟਿਆਂ ਵਿੱਚ ਦਰਜ ਹੋਏ 44 ਹਜ਼ਾਰ ਨਵੇਂ ਕੇਸ, ਹੁਣ ਤੱਕ ਇੱਕ ਲੱਖ 28 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤOn PunjabJune 30, 2020 by On PunjabJune 30, 2020022548 ਵਾਸ਼ਿੰਗਟਨ: ਦੁਨੀਆ ਵਿਚ ਸਭ ਤੋਂ ਜ਼ਿਆਦਾ ਕੋਰੋਨਾ ਕੇਸ ਅਜੇ ਵੀ ਯੂਐਸ ਵਿਚ ਤੇਜ਼ੀ ਨਾਲ ਵੱਧ ਰਹੇ ਹਨ। ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਸਭ ਤੋਂ ਵੱਧ...
ਖਾਸ-ਖਬਰਾਂ/Important Newsਕੋਰੋਨਾ ਮਗਰੋਂ ਨਵੀਂ ਮੁਸੀਬਤ! ਚੀਨ ‘ਚ ਮਿਲਿਆ ਨਵਾਂ ‘ਸਵਾਈਨ ਫਲੂ’On PunjabJune 30, 2020 by On PunjabJune 30, 20200635 ਵਾਸ਼ਿੰਗਟਨ: ਚੀਨ (China) ਵਿੱਚ ਖੋਜਕਰਤਾਵਾਂ ਨੂੰ ਨਵੀਂ ਕਿਸਮ ਦਾ ਸਵਾਈਨ ਫਲੂ (new swine flu) ਮਿਲਿਆ ਹੈ, ਜੋ ਨਵੀਂ ਮਹਾਮਾਰੀ ਸ਼ੁਰੂ ਕਰ ਸਕਦਾ ਹੈ। ਇਹ ਤੱਥ...