63 F
New York, US
October 9, 2026
PreetNama

Author : On Punjab

ਖਾਸ-ਖਬਰਾਂ/Important News

ਇਵਾਂਕਾ ਟਰੰਪ ਨੂੰ ਆਈ ਮੋਦੀ ਦੀ ਯਾਦ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਤਸਵੀਰਾਂ

On Punjab
ਅਮਰੀਕਾ: ਰਾਸ਼ਟਰਪਤੀ ਡੌਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਦਰਅਸਲ ਸਾਲ,...
ਖਾਸ-ਖਬਰਾਂ/Important News

ਬੇਨਜ਼ੀਰ ਭੁੱਟੋ ਦੀ ਸਭ ਤੋਂ ਛੋਟੀ ਧੀ ਦੀ ਸਿਆਸਤ ‘ਚ ਐਂਟਰੀ, ਪਹਿਲੀ ਹੀ ਰੈਲੀ ‘ਚ ਇਮਰਾਨ ਖਾਨ ਦਾ ਬੋਰੀਆ-ਬਿਸਤਰਾ ਬੰਨ੍ਹਿਆ

On Punjab
ਕਰਾਚੀ: ਪਾਕਿਸਤਾਨ ਦੀ ਰਿਆਸਤ ‘ਚ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਤੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਸਭ ਤੋਂ ਛੋਟੀ ਧੀ ਆਸਿਫਾ ਭੁੱਟੋ ਜਰਦਾਰੀ ਨੇ...
ਖਾਸ-ਖਬਰਾਂ/Important News

ਵੀਜ਼ਾ ਬਾਰੇ ਟਰੰਪ ਦੇ ਹੁਕਮ ਅਮਰੀਕੀ ਅਦਾਲਤ ਨੇ ਕੀਤੇ ਰੱਦ, ਭਾਰਤ-ਚੀਨ ਦੇ ਨਾਗਰਿਕਾਂ ਨੂੰ ਰਾਹਤ

On Punjab
ਅਮਰੀਕਾ ਦੇ ਇੱਕ ਸੰਘੀ ਜੱਜ ਨੇ H-1B ਵੀਜ਼ਾ ‘ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਆਦੇਸ਼ ਨੂੰ ਰੱਦ ਕਰ ਦਿੱਤਾ ਹੈ ਜਿਸ ਨਾਲ ਵਿਦੇਸ਼ੀ ਹੁਨਰਮੰਦ ਕਾਮਿਆਂ...
ਖਾਸ-ਖਬਰਾਂ/Important News

ਅਮਰੀਕਾ ‘ਚ ਐੱਫਸੀਸੀ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ ਦੇਣਗੇ ਅਜੀਤ ਪਈ

On Punjab
ਅਮਰੀਕਾ ਵਿਚ ਭਾਰਤੀ ਮੂਲ ਦੇ ਅਜੀਤ ਪਈ ਨੇ ਫੈਡਰਲ ਕਮਿਊਨੀਕੇਸ਼ਨਜ਼ ਕਮਿਸ਼ਨ (ਐੱਫਸੀਸੀ) ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਨਿਊਯਾਰਕ (ਆਈਏਐੱਨਐੱਸ) : ਅਮਰੀਕਾ ਵਿਚ...
ਸਮਾਜ/Social

ਅਨੁਮਾਨ ਤੋਂ ਪਹਿਲਾਂ ਆਏਗਾ ਬ੍ਰਹਮਪੁੱਤਰ ‘ਚ ਭਿਆਨਕ ਹੜ੍ਹ

On Punjab
ਨਿਊਯਾਰਕ (ਪੀਟੀਆਈ) : ਇਕ ਨਵੇਂ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਪਹਿਲਾਂ ਦੇ ਅਨੁਮਾਨ ਦੇ ਮੁਕਾਬਲੇ ਬ੍ਰਹਮਪੁੱਤਰ ਨਦੀ ਵਿਚ ਭਿਆਨਕ ਹੜ੍ਹ ਕਿਤੇ ਜਲਦੀ...
ਖਾਸ-ਖਬਰਾਂ/Important News

ਨੀਰਾ ਟੰਡਨ ਦੀ ਨਿਯੁਕਤੀ ਨੂੰ ਲੈ ਕੇ ਰਿਪਬਲਿਕਨ ਨਾਰਾਜ਼

On Punjab
ਵਾਸ਼ਿੰਗਟਨ (ਪੀਟੀਆਈ) : ਰਿਪਬਲਿਕਨ ਪਾਰਟੀ ਦੇ ਸੈਨੇਟਰਾਂ ਨੇ ਭਾਰਤੀ ਮੂਲ ਦੀ ਅਮਰੀਕੀ ਔਰਤ ਨੀਰਾ ਟੰਡਨ ਨੂੰ ਪ੍ਰਬੰਧਨ ਅਤੇ ਬਜਟ ਆਫਿਸ (ਓਐੱਮਬੀ) ਵਿਚ ਡਾਇਰੈਕਟਰ ਨਾਮਜ਼ਦ ਕੀਤੇ...
ਫਿਲਮ-ਸੰਸਾਰ/Filmy

ਜਦ ਕਿਸਾਨਾਂ ਖ਼ਿਲਾਫ਼ ਬੋਲੇ ਲੋਕ ਤਾਂ ਦਿਲਜੀਤ ਨੂੰ ਚੜ੍ਹਿਆ ਗੁੱਸਾ, ਇੰਝ ਸਿਖਾਇਆ ਸਬਕ

On Punjab
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਪਹਿਲੇ ਦਿਨ ਤੋਂ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰ ਰਹੇ ਹਨ। ਉਂਝ ਕਲਾਕਾਰ ਟਵੀਟ ‘ਤੇ ਕਿਸੇ ਵੀ ਫਾਲਤੂ...