ਹਰ ਹਿੰਦੂ ਯਾਦ ਰੱਖੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਕੁਰਬਾਨੀ : ਤੇਜਿੰਦਰ ਮਹਿਤਾ – ਸ੍ਰੀ ਰਾਮ–ਸੀਤਾ ਵਿਆਹ ਮਹਾਉਤਸਵ ਮੌਕੇ ਗੁਰੂ ਸਾਹਿਬ ਨੂੰ ਕੀਤਾ ਯਾਦ
ਪਟਿਆਲਾ- ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਉੱਤਰੀ ਭਾਰਤ ਦਾ ਹਰ ਹਿੰਦੂ ਸ੍ਰੀ ਗੁਰੂ ਤੇਗ਼...

