ਸਮਾਜ/Socialਖਾਸ-ਖਬਰਾਂ/Important NewsIndia Canada Row : ਜਸਟਿਨ ਟਰੂਡੋ ਦਾ ਭਾਰਤ ਬਾਰੇ ਇੱਕ ਹੋਰ ਬਿਆਨ, ਕਿਹਾ- “ਭਾਰਤ ਨੂੰ ਕੈਨੇਡਾ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦੈ”On PunjabNovember 30, 2023 by On PunjabNovember 30, 20230535 ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਕ ਵਾਰ ਫਿਰ ਭਾਰਤ ‘ਤੇ ਵੱਡਾ ਦੋਸ਼ ਲਗਾਇਆ ਹੈ। ਬੁੱਧਵਾਰ ਨੂੰ, ਟਰੂਡੋ ਨੇ ਕਿਹਾ ਕਿ ਅਮਰੀਕਾ ਦੇ ਦੋਸ਼...
ਖਾਸ-ਖਬਰਾਂ/Important NewsIndia Canada Row : ‘ਅਸੀਂ ਸ਼ੁਰੂ ਤੋਂ ਹੀ ਇਸ ਬਾਰੇ ਗੱਲ ਕਰਦੇ ਆ ਰਹੇ ਹਾਂ…’, ਪੰਨੂ ਦੇ ਕਤਲ ਦੀ ਸਾਜ਼ਿਸ਼ ਨੂੰ ਲੈ ਕੇ ਪ੍ਰਧਾਨ ਮੰਤਰੀ ਟਰੂਡੋ ਨੇ ਆਲਾਪਿਆ ਪੁਰਾਣਾ ਰਾਗOn PunjabNovember 30, 2023 by On PunjabNovember 30, 202304944 ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਖਿਲਾਫ ਜ਼ਹਿਰ ਉਗਲ ਰਹੇ ਹਨ। ਇਕ ਪਾਸੇ ਜਿੱਥੇ ਉਹ ਭਾਰਤ ‘ਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ, ਉਥੇ ਹੀ...
ਖਾਸ-ਖਬਰਾਂ/Important NewsIsrael-Hamas War : ਯਰੂਸ਼ਲਮ ‘ਚ ਦੋ ਫਲਸਤੀਨੀ ਹਮਲਾਵਰਾਂ ਦੁਆਰਾ ਅੰਨ੍ਹੇਵਾਹ ਗੋਲੀਬਾਰੀ ‘ਚ ਤਿੰਨ ਦੀ ਮੌਤ; ਅੱਤਵਾਦੀ ਵੀ ਢੇਰOn PunjabNovember 30, 2023 by On PunjabNovember 30, 20230494 ਵੀਰਵਾਰ ਸਵੇਰੇ ਯੇਰੂਸ਼ਲਮ ਦੇ ਇਕ ਬੱਸ ਸਟਾਪ ‘ਤੇ ਦੋ ਫਲਸਤੀਨੀ ਹਮਲਾਵਰਾਂ ਨੇ ਗੋਲੀਬਾਰੀ ਕੀਤੀ, ਜਿਸ ‘ਚ ਘੱਟੋ-ਘੱਟ ਤਿੰਨ ਇਜ਼ਰਾਇਲੀ ਮਾਰੇ ਗਏ ਅਤੇ ਅੱਠ ਹੋਰ ਜ਼ਖਮੀ...
ਸਮਾਜ/SocialStorm Warning: ਸੂਰਜ ਤੋਂ ਧਰਤੀ ਵੱਲ ਵਧ ਰਿਹਾ ਹੈ ਸੂਰਜੀ ਤੂਫਾਨ, ਨਾਸਾ ਨੇ ਦਿੱਤੀ ਚੇਤਾਵਨੀ, ਕੀ ਹਨ ਖ਼ਤਰੇ ?On PunjabNovember 26, 2023 by On PunjabNovember 26, 202302374 ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਸੂਰਜੀ ਤੂਫਾਨ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਇਹ ਸੰਭਵ ਹੈ ਕਿ ਐਤਵਾਰ ਨੂੰ ਸੂਰਜ ਦਾ...
ਰਾਜਨੀਤੀ/PoliticsConstitution Day : ਸੁਪਰੀਮ ਕੋਰਟ ਕੰਪਲੈਕਸ ‘ਚ ਸਥਾਪਿਤ ਭੀਮ ਰਾਓ ਅੰਬੇਡਕਰ ਦਾ ਬੁੱਤ, ਰਾਸ਼ਟਰਪਤੀ ਮੁਰਮੂ ਨੇ ਦਿੱਤੀ ਸ਼ਰਧਾਂਜਲੀOn PunjabNovember 26, 2023 by On PunjabNovember 26, 20230812 ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਐਤਵਾਰ ਨੂੰ ਸੰਵਿਧਾਨ ਦਿਵਸ ਦੇ ਮੌਕੇ ‘ਤੇ ਸੁਪਰੀਮ ਕੋਰਟ ਪਰਿਸਰ ‘ਚ ਡਾਕਟਰ ਭੀਮ ਰਾਓ ਅੰਬੇਡਕਰ ਦੀ ਮੂਰਤੀ ਦਾ ਉਦਘਾਟਨ ਕੀਤਾ। ਇਸ...
ਸਿਹਤ/Healthਸਿਗਰਟਨੋਸ਼ੀ ਨਾ ਕਰਨ ਵਾਲਿਆਂ ‘ਚ ਕੈਂਸਰ ਦੇ ਖ਼ਤਰੇ ਦਾ ਪਤਾ ਲਾਉਣ ‘ਚ ਕਾਰਗਰ ਏਆਈ ਟੂਲOn PunjabNovember 26, 2023 by On PunjabNovember 26, 20230471 ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਸਭ ਤੋਂ ਆਮ ਕਾਰਨ ਫੇਫੜਿਆਂ ਦਾ ਕੈਂਸਰ ਹੈ। ਇਨ੍ਹਾਂ ਵਿਚ ਸਿਗਰਟਨੋਸ਼ੀ ਨਾ ਕਰਨ ਵਾਲਿਆਂ ਦੀ ਗਿਣਤੀ 10-20 ਫ਼ੀਸਦ ਹੁੰਦੀ...
ਖਾਸ-ਖਬਰਾਂ/Important News‘ਬਿਨਾਂ ਕਿਸੇ ਸਬੂਤ ਦੇ ਭਾਰਤ ‘ਤੇ ਮੜ੍ਹੇ ਗਏ ਦੋਸ਼’, ਹਰਦੀਪ ਨਿੱਜਰ ਹੱਤਿਆਕਾਂਡ ‘ਤੇ ਭਾਰਤੀ ਰਾਜਦੂਤ ਨੇ ਚੁੱਕੇ ਸਵਾਲOn PunjabNovember 26, 2023 by On PunjabNovember 26, 20230496 ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਮੌਤ ਦਾ ਮਾਮਲਾ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ‘ਚ ਵੀ ਕੁੜੱਤਣ ਦੇਖਣ ਨੂੰ...
ਫਿਲਮ-ਸੰਸਾਰ/FilmyBig News : ਕੈਨੇਡਾ ’ਚ ਗਿੱਪੀ ਗਰੇੇਵਾਲ ਦੇ ਘਰ ’ਤੇ ਫਾਇਰਿੰਗ, ਗੈਂਗਸਟਰ ਬਿਸ਼ਨੋਈ ਨੇ ਲਈ ਜ਼ਿੰਮੇਵਾਰੀOn PunjabNovember 26, 2023 by On PunjabNovember 26, 20230347 ਕੈਨੇਡਾ ‘ਚ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਬੰਗਲੇ ‘ਤੇ ਗੋਲ਼ੀਬਾਰੀ ਕੀਤੀ ਗਈ। ਇਹ ਦਾਅਵਾ ਲਾਰੈਂਸ ਬਿਸ਼ਨੋਈ ਗਰੁੱਪ ਨੇ ਕੀਤਾ ਹੈ। ਕੈਨੇਡਾ ਦੇ ਵੈਨਕੂਵਰ...
ਸਮਾਜ/Socialਖਾਸ-ਖਬਰਾਂ/Important News‘ਇਲਾਜ ਦੀ ਆੜ ‘ਚ ਮੇਰੀ ਪਤਨੀ ਨੂੰ ਮਿਲਣ ਆਉਂਦਾ ਸੀ…’, ਬੁਸ਼ਰਾ ਬੀਬੀ ਦੇ ਤਲਾਕਸ਼ੁਦਾ ਪਤੀ ਨੇ ਇਮਰਾਨ ਖਾਨ ਦੀਆਂ ਵਧਾਈਆਂ ਮੁਸ਼ਕਿਲਾਂOn PunjabNovember 26, 2023 by On PunjabNovember 26, 20230467 ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤੀਜੀ ਪਤਨੀ ਬੁਸ਼ਰਾ ਬੀਬੀ ‘ਤੇ ਉਨ੍ਹਾਂ ਦੇ ਤਲਾਕਸ਼ੁਦਾ ਪਤੀ ਖਾਵਰ ਫਰੀਦ ਮੇਨਕਾ ਨੇ ਗੰਭੀਰ ਦੋਸ਼ ਲਗਾ ਕੇ ਮਾਮਲਾ ਦਰਜ...
ਖਾਸ-ਖਬਰਾਂ/Important Newsਅਫ਼ਗਾਨਿਸਤਾਨ ‘ਚ ਔਰਤਾਂ ਖ਼ਿਲਾਫ਼ ਲਗਾਤਾਰ ਵਧ ਰਹੀ ਹੈ ਹਿੰਸਾ, ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਮੁੜ ਪ੍ਰਗਟਾਈ ਚਿੰਤਾOn PunjabNovember 26, 2023 by On PunjabNovember 26, 20230625 ਅਫਗਾਨਿਸਤਾਨ ਨਿਊਜ਼ ਅਫਗਾਨਿਸਤਾਨ ‘ਚ ਔਰਤਾਂ ਖਿਲਾਫ ਅਪਰਾਧਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਵੀ ਔਰਤਾਂ ਵਿਰੁੱਧ ਹਿੰਸਾ...