ਖਬਰਾਂ/NewsBig News: ਡੇਰਾ ਮੁਖੀ ਰਾਮ ਰਹੀਮ ਨੂੰ ਮੁੜ 21 ਦਿਨਾਂ ਦੀ ਫਰਲੋ, ਇੱਥੇ ਹੋਵੇਗਾ ਟਿਕਾਣਾOn PunjabNovember 20, 2023 by On PunjabNovember 20, 20230284 ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੱਕ ਵਾਰ 21 ਦਿਨਾਂ ਦੀ ਫਰਲੋ ਮਿਲ ਗਈ ਹੈ। ਇਸ ਤੋਂ ਪਹਿਲਾਂ ਡੇਰਾ ਮੁਖੀ ਦੋ...
ਖਬਰਾਂ/NewsUttarkashi Tunnel Collapse: ਪ੍ਰਸ਼ਾਸਨ ਨੂੰ ਮਿਲੀ ਵੱਡੀ ਕਾਮਯਾਬੀ, ਸੁਰੰਗ ਦੇ ਅੰਦਰ ਪਾਈ ਛੇ ਇੰਚ ਦੀ ਪਾਈਪOn PunjabNovember 20, 2023 by On PunjabNovember 20, 20230367 ਸਿਲਕਿਆਰਾ ਸੁਰੰਗ ‘ਚ ਚੱਲ ਰਹੇ ਬਚਾਅ ਕਾਰਜ ‘ਚ ਅੱਜ ਇਕ ਅਹਿਮ ਸਫਲਤਾ ਹਾਸਲ ਕੀਤੀ ਗਈ ਹੈ। ਸੁਰੰਗ ਦੇ ਬੰਦ ਹੋਏ ਹਿੱਸੇ ਵਿੱਚ 6 ਇੰਚ ਦੀ...
ਖਬਰਾਂ/Newsਨੈਸ਼ਨਲ ਫਾਰਮੇਸੀ ਕਮਿਸ਼ਨ ਬਿੱਲ ਦਾ ਖਰੜਾ ਜਾਰੀ, ਸਿਹਤ ਮੰਤਰਾਲੇ ਨੇ ਦਿੱਤਾ ਇਹ ਵੱਡਾ ਪ੍ਰਸਤਾਵOn PunjabNovember 20, 2023 by On PunjabNovember 20, 20230404 ਕੇਂਦਰੀ ਸਿਹਤ ਮੰਤਰਾਲੇ ਨੇ ਨੈਸ਼ਨਲ ਫਾਰਮੇਸੀ ਕਮਿਸ਼ਨ ਬਿੱਲ, 2023 ਦਾ ਖਰੜਾ ਜਾਰੀ ਕਰ ਦਿੱਤਾ ਹੈ। ਇਸ ਵਿੱਚ 1948 ਦੇ ਫਾਰਮੇਸੀ ਐਕਟ ਨੂੰ ਰੱਦ ਕਰਨ ਅਤੇ...
ਖਬਰਾਂ/Newsਸ਼ਿਵਾਲਿਕਾ ਖੰਨਾ ਪੈਰਿਸ ਦੀ ਯੂਨੀਵਰਸਿਟੀ ਵੱਲੋਂ ਪੀਐੱਚਡੀ ਦੀ ਆੱਨਰੇਰੀ ਡਿਗਰੀ ਨਾਲ ਸਨਮਾਨਿਤOn PunjabNovember 18, 2023 by On PunjabNovember 18, 20230288 ਵਜ਼ਨ ਘਟਾਉਣ ਦੇ ਸਲਾਹਕਾਰ ਅਤੇ ਨਿਊਟ੍ਰੀਸ਼ਨਿਸਟ ਸ਼ਿਵਾਲਿਕਾ ਖੰਨਾ ਨੂੰ ਦੁਬਈ ਵਿਖੇ ਏਸ਼ੀਆ-ਅਰਬ ਐਜੂਕੇਸ਼ਨਲ ਐਂਡ ਲੀਡਰਸ਼ਿਪ ਸਿਖ਼ਰ–ਸੰਮੇਲਨ ਦੌਰਾਨ ਥੇਮਜ਼ ਇੰਟਰਨੈਸ਼ਨਲ ਯੂਨੀਵਰਸਿਟੀ, ਪੈਰਿਸ ਵੱਲੋਂ ਪੀ–ਐੱਚਡੀ ਦੀ ਆੱਨਰੇਰੀ...
ਖਬਰਾਂ/NewsSpaceX ਦਾ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਸਟਾਰਸ਼ਿਪ ਲਾਂਚ ਕਰਨ ਤੋਂ ਬਾਅਦ ਤਬਾਹ, ਐਲੋਨ ਮਸਕ ਦਾ ਮਿਸ਼ਨ ਦੂਜੀ ਵਾਰ ਅਸਫਲOn PunjabNovember 18, 2023 by On PunjabNovember 18, 20230457 ਐਲੋਨ ਮਸਕ ਦੀ ਕੰਪਨੀ ਸਪੇਸਐਕਸ (SpaceX) ਨੇ ਸ਼ਨੀਵਾਰ ਨੂੰ ਇਕ ਵਾਰ ਫਿਰ ਆਪਣਾ ਮੈਗਾ ਰਾਕੇਟ ਸਟਾਰਸ਼ਿਪ ਲਾਂਚ ਕੀਤਾ, ਪਰ ਇਹ ਕੋਸ਼ਿਸ਼ ਵੀ ਅਸਫਲ ਰਹੀ। ਪ੍ਰਾਪਤ...
ਖਬਰਾਂ/Newsਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਜਾਅਲੀ ਖ਼ਬਰਾਂ ‘ਤੇਜ਼ਾਹਰ ਕੀਤੀ ਚਿੰਤਾ, ਬੋਲੇ – ਆਪਣੇ ਨਾਲ ਕਈ ਚੁਣੌਤੀਆਂ ਤੇ ਸਵਾਲ ਲੈ ਕੇ ਆਇਆ ਹੈ ‘AI’,On PunjabNovember 18, 2023 by On PunjabNovember 18, 20230296 ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਫੇਕ ਨਿਊਜ਼ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਸ ਕਾਰਨ ਲੋਕਾਂ ਦਾ ਮੀਡੀਆ ‘ਤੇ ਭਰੋਸਾ ਘਟਿਆ ਹੈ। ਧਨਖੜ...
ਖਬਰਾਂ/Newsਪੱਤਰਕਾਰ ਫਹਾਦ ਸ਼ਾਹ ਨੂੰ ਵੱਡੀ ਰਾਹਤ, ਜੰਮੂ-ਕਸ਼ਮੀਰ ਹਾਈ ਕੋਰਟ ਨੇ ਅੱਤਵਾਦੀ ਸਾਜ਼ਿਸ਼ ਦੇ ਦੋਸ਼ ਕੀਤੇ ਖਾਰਜOn PunjabNovember 18, 2023 by On PunjabNovember 18, 20230417 ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਦੀ ਹਾਈ ਕੋਰਟ ਨੇ ਨਿਊਜ਼ ਪੋਰਟਲ ਕਸ਼ਮੀਰ ਵਾਲਾ ਦੇ ਸੰਪਾਦਕ, ਫਹਾਦ ਸ਼ਾਹ ਨੂੰ ਜ਼ਮਾਨਤ ਦੇ ਦਿੱਤੀ, ਜਿਸ ਨੂੰ ਫਰਵਰੀ 2022...
ਖਬਰਾਂ/NewsSad News : ਪੰਜਾਬੀ ਫ਼ਿਲਮਾਂ ਦੇ ਸਿਨੇਮਾਟੋਗ੍ਰਾਫਰ ਵਿਜੇ ਮੇਘਰਾਜ ਦਾ ਦੇਹਾਂਤ, ਧੀ ਨੇ ਦਿੱਤੀ ਚਿਤਾ ਨੂੰ ਅਗਨੀOn PunjabNovember 18, 2023 by On PunjabNovember 18, 20230276 ਪ੍ਰਸਿੱ ਧ ਸਿਨੇਮਾਟੋਗ੍ਰਾਫਰ ਵਿਜੇ ਮੇਘਰਾਜ (74) ਦਾ ਮੁੰਬਈ ‘ਚ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਛੇ ਸਾਲਾਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਉਹ ਆਪਣੇ ਪਿੱਛੇ...
ਖਬਰਾਂ/Newsਸ੍ਰੀ ਹਰਿਮੰਦਰ ਸਾਹਿਬ ਦੇ ਸ਼ਮਿਆਨੇ ਦੇ ਪਿੱਲਰਾਂ ‘ਤੇ 31 ਮਣਕਿਆਂ ਦੇ ਸਿਮਰਨੇ ਉਕੇਰਨ ਦਾ ਮਾਮਲਾ : ਧਾਮੀ ਨੇ ਕੀਤਾ ਦਾਅਵਾ ਕਿ ਇਹ ਕੋਈ ਮਾਮਲਾ ਹੀ ਨਹੀਂ ਬਣਦਾOn PunjabNovember 18, 2023 by On PunjabNovember 18, 20230519 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪੁਲ ਤੇ ਲਗਾਏ ਗਏ ਸ਼ਮਿਆਨੇ ਦੇ ਪਿੱਲਰਾਂ ‘ਤੇ 31 ਮਣਕਿਆਂ ਦੇ ਸਿਮਰਨੇ ਉਕੇਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ...
ਫਿਲਮ-ਸੰਸਾਰ/FilmyShehnaaz Gill Video: ਸ਼ਹਿਨਾਜ਼ ਗਿੱਲ ਨੇ ਗਾਇਆ ਅਰਿਜੀਤ ਸਿੰਘ ਦਾ ਇਹ ਰੋਮਾਂਟਿਕ ਗੀਤ, ਪ੍ਰਸ਼ੰਸਕਾਂ ਨੂੰ ਸਿਧਾਰਥ ਸ਼ੁਕਲਾ ਦੀ ਆਈ ਯਾਦOn PunjabNovember 16, 2023 by On PunjabNovember 16, 202304212 ਇਸ ਸਾਲ ਸਲਮਾਨ ਖਾਨ ਦੀ ਫਿਲਮ ‘ਕਿਸ ਕਾ ਭਾਈ ਕਿਸ ਕੀ ਜਾਨ’ ਰਾਹੀਂ ਬਾਲੀਵੁੱਡ ‘ਚ ਡੈਬਿਊ ਕਰਨ ਵਾਲੀ ਸ਼ਹਿਨਾਜ਼ ਗਿੱਲ ਨੂੰ ਕਿਸੇ ਵੱਖਰੀ ਪਛਾਣ ਦੀ...