ਸਮਾਜ/Socialਚਾਰਧਾਮ ਯਾਤਰਾ ‘ਤੇ ਜਾ ਰਹੇ ਸ਼ਰਧਾਲੂ ਹੋਏ ਹਾਦਸੇ ਦਾ ਸ਼ਿਕਾਰ, ਗੱਡੀ ਖੱਡ ‘ਚ ਡਿੱਗਣ ਕਾਰਨ 5 ਦੀ ਮੌਤOn PunjabMay 8, 2022 by On PunjabMay 8, 20220555 ਉਤਰਾਖੰਡ ‘ਚ ਐਤਵਾਰ ਸਵੇਰੇ ਬਦਰੀਨਾਥ ਰਾਸ਼ਟਰੀ ਰਾਜਮਾਰਗ ‘ਤੇ ਧਾਮ ਦੇ ਕਿਵਾੜ ਖੁੱਲ੍ਹਦੇ ਹੀ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਦਾ ਇਕ ਵਾਹਨ ਬੇਕਾਬੂ ਹੋ ਕੇ ਡੂੰਘੀ...
ਖਾਸ-ਖਬਰਾਂ/Important Newsਸਿੱਖਿਆ ਮੰਤਰੀ ਮੀਤ ਹੇਅਰ ਦੀ ਕੋਠੀ ਦੇ ਬਾਹਰ ਹੰਗਾਮਾ, ਬੇਰੁਜ਼ਗਾਰ ਅਧਿਆਪਕਾਂ ਦੀ ਪੁਲਿਸ ਨੇ ਕੀਤੀ ਖਿੱਚ-ਧੂਹ, ਦੇਖੋ ਤਸਵੀਰਾਂOn PunjabMay 8, 2022 by On PunjabMay 8, 20220505 ਪੀਟੀਆਈ ਬੇਰੁਜ਼ਗਾਰ ਅਧਿਆਪਕ ਯੂਨੀਅਨ ਐਤਵਾਰ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਸਥਿਤ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੀ ਸੀ, ਜਦੋਂ...
ਸਮਾਜ/Socialਤਰਨਤਾਰਨ ‘ਚ ਵੱਡੀ ਮਾਤਰਾ ‘ਚ RDX ਬਰਾਮਦ, ਪੰਜਾਬ ਨੂੰ ਦਹਿਲਾਉਣ ਦੀ ਸੀ ਸਾਜ਼ਿਸ਼, ਖਾਲਿਸਤਾਨੀ ਅੱਤਵਾਦੀਆਂ ਨਾਲ ਤਾਰ ਜੁੜੇ ਹੋਣ ਦਾ ਖਦਸ਼ਾOn PunjabMay 8, 2022 by On PunjabMay 8, 20220509 ਪੰਜਾਬ ਪੁਲਿਸ ਨੇ ਪਾਕਿਸਤਾਨ ਨਾਲ ਜੁੜੇ ਅੱਤਵਾਦੀਆਂ ਦੇ ਇਕ ਵੱਡੇ ਨੈੱਟਵਰਕ ਨੂੰ ਤੋੜਨ ‘ਚ ਸਫਲਤਾ ਹਾਸਲ ਕੀਤੀ ਹੈ। ਤਰਨਤਾਰਨ ਪੁਲਿਸ ਨੇ ਕਰੀਬ ਸਾਢੇ ਤਿੰਨ ਕਿਲੋਗ੍ਰਾਮ...
ਰਾਜਨੀਤੀ/Politicsਕੇਂਦਰੀ ਜੇਲ੍ਹ ਪਟਿਆਲਾ ਮੁੜ ਵਿਵਾਦਾਂ ‘ਚ, ਹੋਮ ਗਾਰਡ ਨੇ ਜੇਲ੍ਹ ਸੁਪਰਡੈਂਟ ‘ਤੇ ਲਾਏ ਕੁੱਟਮਾਰ ਦੇ ਦੋਸ਼On PunjabMay 8, 2022 by On PunjabMay 8, 20220361 ਪਟਿਆਲਾ ਸੈਂਟਰਲ ਜੇਲ੍ਹ ਮੁਡ਼ ਵਿਵਾਦਾਂ ’ਚ ਘਿਰ ਗਈ ਹੈ। ਜੇਲ੍ਹ ’ਚ ਜਿੱਥੇ ਸ਼ਨਿੱਚਰਵਾਰ ਨੂੰ ਇਕ ਹੋਮਗਾਰਡ ਨੂੰ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਹੈ। ਸਰਕਾਰੀ ਰਜਿੰਦਰਾ...
ਫਿਲਮ-ਸੰਸਾਰ/Filmyਬੇਟੇ ਦੇ 1 ਮਹੀਨੇ ਦੇ ਜਨਮਦਿਨ ‘ਤੇ ਭਾਰਤੀ ਸਿੰਘ ਨੇ ਸ਼ੇਅਰ ਕੀਤੀ ਪਿਆਰੀ ਤਸਵੀਰ, ਪਿਤਾ ਹਰਸ਼ ਲਿੰਬਾਚੀਆ ਗੋਲਾ ਦੇ ਮੱਥੇ ਨੂੰ ਪਿਆਰ ਨਾਲ ਚੁੰਮਦੇ ਆਏ ਨਜ਼ਰOn PunjabMay 4, 2022 by On PunjabMay 4, 20220576 ਕਾਮੇਡੀਅਨ ਭਾਰਤੀ ਸਿੰਘ ਇਨ੍ਹੀਂ ਦਿਨੀਂ ਆਪਣੀ ਜ਼ਿੰਦਗੀ ਦੇ ਸਭ ਤੋਂ ਵਧੀਆ ਦੌਰ ਦਾ ਆਨੰਦ ਮਾਣ ਰਹੀ ਹੈ। ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਪਿਛਲੇ ਮਹੀਨੇ ਹੀ...
ਫਿਲਮ-ਸੰਸਾਰ/Filmyਅਦਾਕਾਰ ਧਰਮਿੰਦਰ ਨੇ ਸ਼ੇਅਰ ਕੀਤੀ ਆਪਣੀਆਂ ਯਾਦਾਂ ਦੀ ਖੂਬਸੂਰਤ ਵੀਡੀਓ, ਕਿਹਾ- ‘ਫਿਲੰਗ ਬਿਹਤਰ’On PunjabMay 4, 2022 by On PunjabMay 4, 20220524 ਬਾਲੀਵੁੱਡ ਦੇ ਦਿੱਗਜ ਅਭਿਨੇਤਾ ਧਰਮਿੰਦਰ ਨੂੰ ਹਾਲ ਹੀ ਵਿੱਚ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਉਸ ਦੀ ਸਿਹਤ ‘ਚ ਸੁਧਾਰ...
ਸਿਹਤ/HealthAutism Spectrum Disorder: ਬੱਚਿਆਂ ਦੀਆਂ ਕੁਝ ਆਦਤਾਂ ਨੂੰ ਕਰਨਾ ਪੈ ਸਕਦਾ ਹੈ ਨਜ਼ਰਅੰਦਾਜ਼, ਹੋ ਸਕਦੇ ਹਨ ਔਟਿਜ਼ਮ ਤੋਂ ਪੀੜਤOn PunjabMay 4, 2022 by On PunjabMay 4, 202202957 ਬੱਚਾ ਆਪਣੇ ਆਪ ‘ਚ ਗੁਆਚਿਆ ਰਹਿੰਦਾ ਹੈ। ਜੇਕਰ ਤੁਸੀਂ ਚੁੱਪ ਰਹਿੰਦੇ ਹੋ ਤੇ ਗੱਲ ਕਰਨ ‘ਚ ਦਿਲਚਸਪੀ ਨਹੀਂ ਲੈਂਦੇ ਤਾਂ ਇਹ ਇੱਕ ਗੰਭੀਰ ਮਾਮਲਾ ਬਣ...
ਸਿਹਤ/HealthWeight Loss Tips: ਇਹ 7 ਆਯੁਰਵੈਦਿਕ ਉਪਾਅ ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਕਰਨਗੇ ਕੰਮOn PunjabMay 4, 2022 by On PunjabMay 4, 20220604 ਵਧਦੇ ਭਾਰ ਨੂੰ ਕੰਟਰੋਲ ਕਰਨਾ ਇੱਕ ਸਮੱਸਿਆ ਹੈ, ਜੋ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਵਧੀ ਹੈ। ਇਕ ਵਾਰ ਭਾਰ ਵਧਣ ਤੋਂ ਬਾਅਦ ਇਸ ਨੂੰ ਘੱਟ ਕਰਨਾ...
ਖੇਡ-ਜਗਤ/Sports NewsBCCI ਨੇ ਪੱਤਰਕਾਰ ਮਜੂਮਦਾਰ ‘ਤੇ ਲਗਾਇਆ 2 ਸਾਲ ਦਾ ਬੈਨ, ਕ੍ਰਿਕਟਕੀਪਰ ਰਿਧੀਮਾਨ ਸਾਹਾ ਮਾਮਲੇ ‘ਚ ਦੋਸ਼ੀOn PunjabMay 4, 2022 by On PunjabMay 4, 20220395 ਬੀਸੀਸੀਆਈ ਨੇ ਬੋਰੀਆ ਮਜੂਮਦਾਰ ‘ਤੇ ਦੋ ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਮਜੂਮਦਾਰ ਅਤੇ ਰਿਧੀਮਾਨ ਸਾਹਾ ਵਿਚਾਲੇ ਵਿਵਾਦ ਤੋਂ ਬਾਅਦ ਸਾਹਾ ਨੇ ਸੋਸ਼ਲ ਮੀਡੀਆ ‘ਤੇ...
ਖਾਸ-ਖਬਰਾਂ/Important Newsਅਮਰੀਕਾ ਦੇ ਕਨੈਕਟੀਕਟ ਸੂਬੇ ‘ਚ ਸਿੱਖਾਂ ਦੀ ਆਜ਼ਾਦੀ ਦੇ ਐਲਾਨ ‘ਤੇ ਭਾਰਤ ਨੇ ਮਹਾਸਭਾ ‘ਚ ਜਤਾਇਆ ਸਖ਼ਤ ਗੁੱਸਾOn PunjabMay 4, 2022 by On PunjabMay 4, 20220754 ਅਮਰੀਕਾ ਦੇ ਸਭ ਤੋਂ ਅਮੀਰ ਰਾਜਾਂ ਵਿੱਚੋਂ ਇੱਕ ਕਨੈਕਟੀਕਟ ਦੇ ਹਾਊਸ (ਜਨਰਲ ਅਸੈਂਬਲੀ) ਵਿੱਚ ‘ਸਿੱਖਾਂ ਦੀ ਆਜ਼ਾਦੀ’ ਦੀ ਵਰ੍ਹੇਗੰਢ ਨੂੰ ਮਾਨਤਾ ਦੇਣ ਦੇ ਜ਼ਿਕਰ ‘ਤੇ...