ਖਾਸ-ਖਬਰਾਂ/Important Newsਪਾਕਿ ਦੇ ਮੂੰਹ ‘ਤੇ ਤਾਲਿਬਾਨ ਦਾ ਥੱਪੜ, ਪਾਕਿਸਤਾਨੀ ਕਰੰਸੀ ’ਚ ਲੈਣ-ਦੇਣ ਤੋਂ ਕੀਤੀ ਨਾਂਹ, ਜਾਣੋ ਕੀ ਕਿਹਾOn PunjabSeptember 13, 2021 by On PunjabSeptember 13, 20210459 ਤਾਲਿਬਾਨ ਨੇ ਉੱਚ ਰੈਂਕ ਵਾਲੇ ਪਾਕਿਸਤਾਨੀ ਮੰਤਰੀ ਦੇ ਉਸ ਦਾਅਵੇ ਨੂੰ ਖ਼ਾਰਜ ਕਰ ਦਿੱਤਾ ਜਿਸ ’ਚ ਦੋਵਾਂ ਦੇਸ਼ਾਂ ਦੀ ਕਰੰਸੀ ਦੀ ਅਦਲਾ-ਬਦਲੀ ਦਾ ਪ੍ਰਬੰਧ ਕੀਤਾ...
ਖਾਸ-ਖਬਰਾਂ/Important NewsSemen Attack : ਸਿਰਫਿਰੇ ਸ਼ਖਸ ਨੇ ਔਰਤ ਨੂੰ ਲਗਾ ਦਿੱਤਾ ਸਪਰਮ ਨਾਲ ਭਰਿਆ ਇੰਜੈਕਸ਼ਨ, ਸੀਸੀਟੀਵੀ ’ਤੇ ਹੋਈ ਘਟਨਾ ’ਤੇ ਮਿਲੀ ਸਜ਼ਾOn PunjabSeptember 13, 2021 by On PunjabSeptember 13, 20210782 ਅਮਰੀਕਾ ਦੇ ਇਕ ਵਿਅਕਤੀ ਨੇ ਬੇਹੱਦ ਅਜੀਬ ਅਪਰਾਧ ਕੀਤਾ। ਜਿਸ ਦੀ ਸਜ਼ਾ ਵਿਚ ਉਸ ਨੂੰ ਜੇਲ੍ਹ ਭੇਜਿਆ ਗਿਾ। ਇਸ ਵਿਅਕਤੀ ਨੇ ਸੁਪਰਮਾਰਕਿਟ ਵਿਚ ਮੌਜੂਦ ਇਕ...
ਸਮਾਜ/Socialਸ਼ਕਤੀਸ਼ਾਲੀ ਚੰਥੂ ਤੋਂ ਸਹਿਮਿਆ ਚੀਨ, ਤਾਈਵਾਨ ਤੇ ਵੀਅਤਨਾਮ ‘ਤੇ ਮੰਡਰਾਇਆ ਦੋ ਸ਼ਕਤੀਸ਼ਾਲੀ ਤੂਫ਼ਾਨਾਂ ਦਾ ਖ਼ਤਰਾ, ਹੜ੍ਹ ਤੇ ਜ਼ਮੀਨ ਖਿਸਕਣ ਦਾ ਡਰOn PunjabSeptember 13, 2021 by On PunjabSeptember 13, 20210541 ਸ਼ਕਤੀਸ਼ਾਲੀ ਤੂਫ਼ਾਨ ਚੰਥੂ ਨੇ ਵੀਅਤਨਾਮ ਅਤੇ ਤਾਈਵਾਨ ਦੇ ਨਾਲ ਹੁਣ ਚੀਨ ਨੂੰ ਵੀ ਆਪਣੀ ਗ੍ਰਿਫ਼ਤ ‘ਚ ਲੈ ਲਿਆ ਹੈ। ਇਨ੍ਹਾਂ ਦੇਸ਼ਾਂ ਵਿਚ ਤੂਫ਼ਾਨ ਚੰਥੂ ਦਾ...
ਸਮਾਜ/Socialਅਫ਼ਗਾਨਿਸਤਾਨ : ਘਰ ‘ਚ ਜ਼ਬਰਨ ਵੜੇ ਤਾਲਿਬਾਨੀ ਲੜਾਕੇ, ਘਰਵਾਲਿਆਂ ਨੂੰ ਬੇਰਹਿਮੀ ਨਾਲ ਕੁੱਟਿਆ; ਮਹਿਲਾ ਡਾਕਟਰ ਨੇ ਦੱਸਿਆ ਆਪਣਾ ਦਰਦOn PunjabSeptember 13, 2021 by On PunjabSeptember 13, 20210510 ਅਫਗਾਨਿਸਤਾਨ ਦੇ ਕੰਧਾਰ ਸੂਬੇ ‘ਚ ਤਾਲਿਬਾਨੀ ਲੜਾਕਿਆਂ ਨੇ ਇਕ ਮਹਿਲਾ ਡਾਕਟਰ ਦੇ ਘਰ ‘ਚ ਜਬਰਦਸਤੀ ਵੜ ਕੇ ਘਰਵਾਲਿਆਂ ਨਾਲ ਕੁੱਟਮਾਰ ਕੀਤੀ। ਮਹਿਲਾ ਨੇ ਦਾਅਵਾ ਕੀਤਾ...
ਫਿਲਮ-ਸੰਸਾਰ/Filmyਪੰਜਾਬੀ ਦਰਸ਼ਕਾਂ ਲਈ ਚੰਗੀਆਂ ਪੰਜਾਬੀ ਫਿਲਮਾਂ, ਵੈਬ-ਸੀਰੀਜ਼ ਅਤੇ ਸ਼ੋਅ ਆਦਿ ਮਨੋਰੰਜਨ ਸਮੱਗਰੀ ਦੇਣਾ ਹੀ ਸਾਡਾ ਮੁੱਖ ਉਦੇਸ਼- ਮਨੀਸ਼ ਕਾਲੜਾOn PunjabSeptember 13, 2021 by On PunjabSeptember 13, 20210729 ਅਰਬਾਂ ਦਰਸ਼ਕਾਂ ਦੇ ਲਈ ਭਾਰਤ ਦਾ ਸਭ ਤੋਂ ਵੱਡਾ ਵਿਡੀਓ ਸਟ੍ਰੀਮਿੰਗ ਪਲੇਟਫਾਰਮ ਅਤੇ ਬਹੁ-ਭਾਸ਼ਾਈ ਸਟੋਰੀਟੈਲਰ, ਜ਼ੀ 5 ਪੰਜਾਬ ਅਤੇ ਉੱਤਰੀ ਭਾਰਤ ਦੇ ਨੇੜਲੇ ਇਲਾਕਿਆਂ ਵਿੱਚ...
English News‘America is under attack’: When White House chief of staff whispered to George W. Bush on 9/11On PunjabSeptember 11, 2021 by On PunjabSeptember 11, 20210467 Americans are commemorating the 20th anniversary of the September 11 attacks that claimed nearly 3,000 lives and resulted in a years-long war in Afghanistan and...
English News‘We will be safe after this’: Afghan women march in support of TalibanOn PunjabSeptember 11, 2021 by On PunjabSeptember 11, 20210515 Hundreds of Afghan women fully covered from head to toe marched in Kabul holding the Taliban white-and-black flags on Saturday in a show of support...
ਫਿਲਮ-ਸੰਸਾਰ/FilmyGood News : ਸ਼ਹੀਰ ਸ਼ੇਖ਼ ਅਤੇ ਰੁਚੀਕਾ ਕਪੂਰ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਦਿੱਤਾ ਬੇਟੀ ਨੂੰ ਜਨਮOn PunjabSeptember 11, 2021 by On PunjabSeptember 11, 20210519 ਟੈਲੀਵਿਜ਼ਨ ਅਦਾਕਾਰ ਸ਼ਹੀਰ ਸ਼ੇਖ਼ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਕੁਝ ਦਿਨ ਪਹਿਲਾਂ ਹੀ ਸ਼ਹੀਰ ਸ਼ੇਖ਼ ਦੀ ਪਤਨੀ ਰੁਚੀਕਾ ਕਪੂਰ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸੋਸ਼ਲ...
ਖੇਡ-ਜਗਤ/Sports Newsਮੋਟਾਪੇ ਤੋਂ ਲੈ ਕੇ ਸ਼ੂਗਰ ਤਕ, ਇਨ੍ਹਾਂ ਬਿਮਾਰੀਆਂ ‘ਚ ਰਾਮਬਾਣ ਦਵਾਈ ਹੈ Paleo DietOn PunjabSeptember 11, 2021 by On PunjabSeptember 11, 20210599 ਅੱਜਕਲ੍ਹ ਕਈ ਤਰ੍ਹਾਂ ਦੇ ਡਾਈਨ ਪਲਾਨ ਟ੍ਰੈਂਡਿੰਗ ‘ਚ ਹਨ। ਇਨ੍ਹਾਂ ਵਿਚੋਂ ਇਕ Paleo Diet) ਹੈ। ਇਹ ਬਾਕੀ ਡਾਈਟ ਵਾਂਗ ਹੈ, ਪਰ ਇਸ ਡਾਈਟ ਨੂੰ ਫਾਲੋਨ...
ਸਿਹਤ/HealthCovid 19 latest update : ਕੋਰੋਨਾ ਤੋਂ ਬਚਣ ਲਈ ਜ਼ਿਆਦਾ ਕਾਰਗਰ ਹੈ ਇਹ ਸਸਤਾ ਮਾਸਕ, ਰਿਸਰਚ ’ਚ ਹੋਇਆ ਵੱਡਾ ਖੁਲਾਸਾOn PunjabSeptember 11, 2021 by On PunjabSeptember 11, 20210744 ਦੇਸ਼ ’ਚ ਕੋਰੋਨਾ ਤੋਂ ਬਚਣ ਲਈ ਸਰਵਜਨਿਕ ਥਾਵਾਂ ’ਤੇ ਮਾਸਕ ਪਾਉਣਾ ਤੇ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣਾ ਜ਼ਰੂਰੀ ਹੈ। ਤੁਸੀਂ ਬਾਜ਼ਾਰ ’ਚ ਜਾਂਦੇ ਹੋ ਤਾਂ ਬੇਹੱਦ...