ਖੇਡ-ਜਗਤ/Sports NewsNeeraj Chopra : ਜਦੋਂ ਮਾਂ-ਪਿਓ ਨੂੰ ਫਲਾਈਟ ‘ਚ ਲੈ ਗਏ ਨੀਰਜ, ਇੰਟਰਨੈੱਟ ਮੀਡੀਆ ‘ਤੇ ਛਾ ਗਏ, ਦੇਸ਼ ਨੇ ਲਿਖਿਆ- ਤੁਸੀਂ ਸਾਡੇ ਹੀਰੋOn PunjabSeptember 11, 2021 by On PunjabSeptember 11, 20210686 ਟੋਕੀਓ ਓਲਪਿੰਕ (Tokyo Olympics) ‘ਚ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ (Neeraj Chopra) ਦਾ ਇਕ ਹੋਰ ਸਪਨਾ ਪੂਰਾ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਮਾਂ-ਪਿਓ...
ਰਾਜਨੀਤੀ/PoliticsVijay Rupani Resign : ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਣੀ ਨੇ ਦਿੱਤਾ ਅਸਤੀਫ਼ਾ, ਜਾਣੋ ਕੀ ਕਿਹਾOn PunjabSeptember 11, 2021 by On PunjabSeptember 11, 20210777 ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵਰਤ ਨਾਲ ਮੁਲਾਕਾਤ ਤੋਂ ਬਾਅਦ ਸ਼ਨਿਚਰਵਾਰ ਨੂੰ ਮੁੱਖ ਮੰਤਰੀ ਵਿਜੈ ਰੂਪਾਣੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਅਹਿਮਦਾਬਾਦ ‘ਚ ਵਿਸ਼ਵ...
ਰਾਜਨੀਤੀ/Politicsਭਾਰਤ ਦੀ ਅਰਥਵਿਵਸਥਾ ਕੋਰੋਨਾ ਮਹਾਮਾਰੀ ਦੇ ਪ੍ਰਭਾਵ ਤੋਂ ਵਧੇਰੇ ਮਜ਼ਬੂਤ ਹੋਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀOn PunjabSeptember 11, 2021 by On PunjabSeptember 11, 20210495 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਬਿਆਨ ਦਿੰਦੇ ਹੋਏ ਕਿਹਾ ਕਿ ‘ਭਾਰਤ ਦੀ ਅਰਥਵਿਵਸਥਾ ਕੋਵਿਡ-19 ਦੇ ਪ੍ਰਕੋਪ ਕਾਰਨ ਹੋਏ ਪ੍ਰਭਾਵ ਦੀ ਤੁਲਨਾ ’ਚ ਵੱਧ...
ਸਮਾਜ/Socialਬੇਨਕਾਬ ਹੋਇਆ ਪਾਕਿ, ਤਾਲਿਬਾਨ ਤੇ ਹੋਰ ਅੱਤਵਾਦੀਆਂ ਦਾ ਪਨਾਹਗਾਹ ਬਣਿਆ, ਇਕ ਹੋਰ ਸੱਚਾਈ ਆਈ ਸਾਹਮਣੇOn PunjabSeptember 11, 2021 by On PunjabSeptember 11, 20210560 ਪਾਕਿਸਤਾਨ ਤੇ ਅੱਤਵਾਦ ਦੀ ਮਿਲੀਭੁਗਤ ਦੀ ਇਕ ਹੋਰ ਸੱਚਾਈ ਉਜਾਗਰ ਹੋਈ ਹੈ। ਹਾਲਾਂਕਿ ਪਾਕਿਸਤਾਨ ਸ਼ੁਰੂ ਤੋਂ ਦੁਨੀਆ ਦੇ ਸਾਹਮਣੇ ਇਹ ਝੂਠ ਬੋਲਦਾ ਰਿਹਾ ਹੈ ਕਿ...
ਖਾਸ-ਖਬਰਾਂ/Important Newsਅਮਰੀਕਾ ਤੇ ਚੀਨ ਮੁਕਾਬਲੇ ਨੂੰ ਤਿਆਰ, ਸੱਤ ਮਹੀਨਿਆਂ ‘ਚ ਪਹਿਲੀ ਵਾਰ ਬਾਇਡਨ ਤੇ ਜਿਨਪਿੰਗ ਦਰਮਿਆਨ ਫੋਨ ‘ਤੇ ਹੋਈ ਗੱਲOn PunjabSeptember 11, 2021 by On PunjabSeptember 11, 20210491 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਦੋ ਪੱਖੀ ਰਿਸ਼ਤਿਆਂ ਦੀ ਕੁੜੱਤਣ ਘੱਟ ਕਰਨ ਦੇ ਇਰਾਦੇ ਨਾਲ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਸੱਤ ਮਹੀਨਿਆਂ ‘ਚ ਪਹਿਲੀ ਵਾਰੀ...
ਖਾਸ-ਖਬਰਾਂ/Important Newsਅੱਤਵਾਦੀ ਹਮਲਾ : ਅਮਰੀਕਾ ਨੂੰ ਆਰਥਿਕ ਤੌਰ ’ਤੇ ਝੰਝੋੜ ਦਿੱਤਾ ਸੀ ਇਸ ਹਮਲੇ ਨੇ, ਇੰਸ਼ੋਰੈਂਸ ਇੰਡਸਟਰੀ ਨੂੰ ਹੋਇਆ ਸੀ ਏਨਾ ਨੁਕਸਾਨOn PunjabSeptember 11, 2021 by On PunjabSeptember 11, 20210454 11 ਸਤੰਬਰ 2021 ਨੂੰ ਅਮਰੀਕਾ ’ਤੇ ਹੋਇਆ ਅੱਤਵਾਦੀ ਹਮਲੇ ਨੇ ਇਕ ਪਾਸੇ ਪੂਰੀ ਦੁਨੀਆ ਨੂੰ ਅੱਤਵਾਦ ਦਾ ਇਕ ਬਿਮਾਰ ਚਿਹਰਾ ਦਿਖਾਇਆ ਸੀ ਤਾਂ ਦੂਜੇ ਪਾਸੇ...
ਸਮਾਜ/Socialਪਾਕਿਸਤਾਨੀ ਪੱਤਰਕਾਰਾਂ ਨੇ PDM ਕਾਨੂੰਨ ਨੂੰ ਕੀਤਾ ਖਾਰਜ, ਦੱਸਿਆ ਮੌਲਿਕ ਅਧਿਕਾਰਾਂ ਦੇ ਖਿਲਾਫ਼On PunjabSeptember 11, 2021 by On PunjabSeptember 11, 20210617 ਪਾਕਿਸਾਤਾਨੀ ਪੱਤਰਕਾਰਾਂ ਨੇ ਸ਼ੁੱਕਰਵਾਰ ਨੂੰ ਪ੍ਰਸਤਾਵਿਤ ਕਾਨੂੰਨ ਪਾਕਿਸਤਾਨ ਮੀਡੀਆ ਡਿਵੈੱਲਪਮੈਂਟ ਅਥਾਰਟੀ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਸੰਵਿਧਾਨ ਦੁਆਰਾ ਪ੍ਰਦਾਨ ਕੀਤੇ ਗਏ ਮੌਲਿਕ...
English NewsUS still in ‘pandemic mode’: Fauci tells what Covid-19 ‘endgame’ would look likeOn PunjabSeptember 10, 2021 by On PunjabSeptember 10, 20210436 Top US infectious disease expert Dr Anthony Fauci said that the United States is still in the “pandemic mode” since the country is witnessing about...
English NewsBiden’s six-step plan to fight Delta surge. All you need to knowOn PunjabSeptember 10, 2021 by On PunjabSeptember 10, 20210492 US President Joe Biden on Thursday unveiled a new six-step “action plan” to fight the surge in coronavirus disease (Covid-19) cases largely driven by the...
ਫਿਲਮ-ਸੰਸਾਰ/FilmyShamita Shetty ਤੇ ਰਾਕੇਸ਼ ਬਾਪਤ ‘ਚ ਵਧਦੀਆਂ ਜਾ ਰਹੀਆਂ ਦੂਰੀਆਂ, ਅਦਾਕਾਰਾ ਨੇ ਆਪਣੇ ਕੁਨੈਕਸ਼ਨ ਨੂੰ ਕੱਢੀਆਂ ਗਾਲ੍ਹਾਂOn PunjabSeptember 10, 2021 by On PunjabSeptember 10, 20210525 ਬਿੱਗ ਬੌਸ ਓਟੀਟੀ ਕੰਟੇਸਟੈਂਟ ਰਾਕੇਸ਼ ਬਾਪਤ ਤੇ ਸ਼ਮਿਤਾ ਸ਼ੈੱਟੀ ‘ਚ ਪਿਛਲੇ ਕੁਝ ਦਿਨਾਂ ਤੋਂ ਕਾਫੀਆਂ ਨਜ਼ਦੀਕੀਆਂ ਦੇਖੀਆਂ ਜਾ ਰਹੀਆਂ ਸੀ ਪਰ ਹੁਣ ਦੋਵਾਂ ‘ਚ ਦਰਾਰ...