35.6 F
New York, US
March 4, 2026
PreetNama

Month : September 2021

ਸਮਾਜ/Social

ਆਈਐੱਸਆਈ ਹੀ ਦੇਖ ਰਹੀ ਹੈ ਅਫ਼ਗਾਨਿਸਤਾਨ ‘ਚ ਤਾਲਿਬਾਨ ਦੇ ਸਾਰੇ ਕੰਮ

On Punjab
ਅਫ਼ਗਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ਅਮਰੁੱਲ੍ਹਾ ਸਾਲੇਹ ਨੇ ਕਿਹਾ ਹੈ ਕਿ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ‘ਚ ਸਾਰੇ ਕੰਮਾਂ ਨੂੰ ਪਾਕਿ ਖ਼ੁਫ਼ੀਆ ਏਜੰਸੀ ਆਈਐੱਸਆਈ...
ਫਿਲਮ-ਸੰਸਾਰ/Filmy

Sidharth Shukla ਦੀ ਮੌਤ ਨਾਲ ਬੇਸੁਧ ਹੋਈ ਸ਼ਹਿਨਾਜ਼ ਗਿੱਲ, ਇਸ ਹਾਲਤ ’ਚ ਆਈ ਨਜ਼ਰ… ਦੇਖੋ ਪਹਿਲੀ ਤਸਵੀਰ

On Punjab
ਟੀਵੀ ਐਕਟਰ ਸਿਧਾਰਥ ਸ਼ੁਕਲਾ ਦੀ 2 ਸਤੰਬਰ ਨੂੰ ਹਾਰਟ ਅਟੈਕ ਕਾਰਨ ਮੌਤ ਗਈ। ਸਿਧਾਰਥ ਦੀ ਮੌਤ ਦੀ ਖ਼ਬਰ ਨਾਲ ਟੀਵੀ ਇੰਡਸਟਰੀ ’ਚ ਸ਼ੌਕ ਦਾ ਮਾਹੌਲ...
ਸਿਹਤ/Health

ਕੀ ਹੈ ਵਰਟਿਗੋ ਅਟੈਕ, ਜਾਣੋ ਇਸਦੇ ਕਾਰਨ, ਲੱਛਣ, ਬਚਾਅ ਤੇ ਇਲਾਜਬਾਲੀਵੱੁਡ ਅਦਾਕਾਰਾ ਨੁਸਰਤ ਭਰੂਚਾ ਨੂੰ ਕੁਝ ਦਿਨ ਪਹਿਲਾਂ ਹਸਪਤਾਲ ਵਿਚ ਦਾਖਲ ਹੋਣਾ ਪਿਆ। ਇਸ ਦਾ ਕਾਰਨ ਸੀ ਵਰਟਿਗੋ ਅਟੈਕ, ਨੁਸਰਤ ਨੇ ਇਸ ਤੋਂ ਬਾਅਦ ਇਕ ਇੰਟਰਵਿਊ ਵਿਚ ਦੱਸਿਆ ਕਿ ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਵਰਟਿਗੋ ਅਟੈਕ ਆਇਆ ਸੀ। ਲਗਾਤਾਰ ਕੰਮ ਕਰਨ ਕਾਰਨ ਉਨ੍ਹਾਂ ਦਾ ਬਲੱਡ ਪ੍ਰੈਸ਼ਰ 65 55 ਤਕ ਆ ਗਿਆ ਸੀ। ਹਾਲਾਂਕਿ ਹੁਣ ਉਨ੍ਹਾਂ ਦੀ ਹਾਲਤ ਠੀਕ ਹੈ ਪਰ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਨਾ ਕਰੋ ਕਿਉਂਕਿ ਵਰਟਿਗੋ ਅਟੈਕ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਨਾ ਕਰੋ ਕਿਉਂਕਿ ਵਰਟਿਗੋ ਅਟੈਕ ਦੀ ਸਮੱਸਿਆ ਜ਼ਿਆਦਾਤਰ ਔਰਤਾਂ ਨੂੰ ਹੀ ਹੁੰਦੀ ਹੈ ਤਾਂ ਆਓ ਜਾਣਦੇ ਹਾਂ ਇਸ ਦੇ ਕਾਰਨ, ਲੱਛਣ ਅਤੇ ਬਚਾਅ… ਵਰਟਿਗੋ ਦੇ ਕਾਰਨ

On Punjab
ਬਾਲੀਵੱੁਡ ਅਦਾਕਾਰਾ ਨੁਸਰਤ ਭਰੂਚਾ ਨੂੰ ਕੁਝ ਦਿਨ ਪਹਿਲਾਂ ਹਸਪਤਾਲ ਵਿਚ ਦਾਖਲ ਹੋਣਾ ਪਿਆ। ਇਸ ਦਾ ਕਾਰਨ ਸੀ ਵਰਟਿਗੋ ਅਟੈਕ, ਨੁਸਰਤ ਨੇ ਇਸ ਤੋਂ ਬਾਅਦ ਇਕ...
ਖੇਡ-ਜਗਤ/Sports News

Vitamin D Deficieny & Obesity : ਵਿਟਾਮਿਨ-ਡੀ ਦੀ ਘਾਟ ਵਧਾ ਸਕਦੀ ਹੈ ਮੋਟਾਪਾ, ਜਾਣੋ ਕੀ ਕਹਿੰਦੀ ਹੈ ਰਿਸਰਚ

On Punjab
ਵਿਟਾਮਿਨ-ਡੀ ਸਾਡੀ ਬਾਡੀ ਦੇ ਨਿਰਮਾਣ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਮਜ਼ਬੂਤ ਹੱਡੀਆਂ, ਦੰਦਾਂ ਤੇ ਮਾਸਪੇਸ਼ੀਆਂ ਲਈ ਵਿਟਾਮਿਨ-ਡੀ ਬਹੁਤ ਜ਼ਰੂਰੀ ਹੈ। ਵਿਟਾਮਿਨ-ਡੀ ਸਾਡੀ ਇਮਿਊਨਿਟੀ ਨੂੰ ਮਜ਼ਬੂਤ...
ਖੇਡ-ਜਗਤ/Sports News

Tokyo Paralympics 2020:ਪਰਵੀਨ ਕੁਮਾਰ ਨੇ ਏਸ਼ੀਅਨ ਰਿਕਾਰਡ ਨਾਲ ਜਿੱਤਿਆ ਸਿਲਵਰ ਮੈਡਲ, ਭਾਰਤ ਦਾ 11ਵਾਂ ਮੈਡਲ

On Punjab
ਕਿਹਾ ਜਾਂਦਾ ਹੈ ਕਿ ਉਡਾਣ ਖੰਭਾਂ ਨਾਲ ਨਹੀਂ ਹਿੰਮਤ ਨਾਲ ਭਰੀ ਜਾਂਦੀ ਹੈ। ਟੋਕੀਓ ਪੈਰਾਲਿੰਪਿਕਸ ਵਿੱਚ ਉਸੇ ਹੀ ਬੁਲੰਦ ਹੌਂਸਲੇ ਨਾਲ ਭਾਰਤ ਦੇ ਪੈਰਾ ਅਥਲੀਟ...
ਖੇਡ-ਜਗਤ/Sports News

ਗੋਲਡਨ ਗਰਲ ਅਵਨੀ ਲੇਖਰਾ ਨੇ ਰਚਿਆ ਇਤਿਹਾਸ,ਟੋਕੀਓ ਪੈਰਾਓਲੰਪਿਕ ‘ਚ ਜਿੱਤਿਆ ਦੂਜਾ ਮੈਡਲ

On Punjab
ਟੋਕੀਓ ਪੈਰਾਲੰਪਿਕ 2020 ਵਿੱਚ ਭਾਰਤ ਲਈ ਸ਼ੁੱਕਰਵਾਰ ਇੱਕ ਬਹੁਤ ਹੀ ਖਾਸ ਦਿਨ ਸੀ। ਸਵੇਰੇ 11.15 ਤੱਕ ਭਾਰਤ ਨੇ ਇੱਕ ਤੋਂ ਬਾਅਦ ਇੱਕ ਦੋ ਮੈਡਲ ਜਿੱਤੇ।...
ਰਾਜਨੀਤੀ/Politics

Anti Sikh Riots : ਸੁਪਰੀਮ ਕੋਰਟ ਤੋਂ ਸੱਜਣ ਕੁਮਾਰ ਨੂੰ ਝਟਕਾ, ਜ਼ਮਾਨਤ ਤੋਂ ਇਨਕਾਰ, ਕਿਹਾ- ਸਾਬਕਾ ਐੱਮਪੀ ‘ਸੁਪਰ VIP’ ਨਹੀਂ

On Punjab
1984 ਦੇ ਸਿੱਖ ਵਿਰੋਧੀ ਦੰਗਾ ਮਾਮਲੇ ‘ਚ ਉਮਰ ਕੈਦ ਦੇ ਸਜ਼ਾਯਾਫ਼ਤਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਕੋਰਟ ਨੇ...