78.62 F
New York, US
September 12, 2026
PreetNama
ਫਿਲਮ-ਸੰਸਾਰ/Filmy

Sidharth Shukla ਦੀ ਮੌਤ ਨਾਲ ਬੇਸੁਧ ਹੋਈ ਸ਼ਹਿਨਾਜ਼ ਗਿੱਲ, ਇਸ ਹਾਲਤ ’ਚ ਆਈ ਨਜ਼ਰ… ਦੇਖੋ ਪਹਿਲੀ ਤਸਵੀਰ

ਟੀਵੀ ਐਕਟਰ ਸਿਧਾਰਥ ਸ਼ੁਕਲਾ ਦੀ 2 ਸਤੰਬਰ ਨੂੰ ਹਾਰਟ ਅਟੈਕ ਕਾਰਨ ਮੌਤ ਗਈ। ਸਿਧਾਰਥ ਦੀ ਮੌਤ ਦੀ ਖ਼ਬਰ ਨਾਲ ਟੀਵੀ ਇੰਡਸਟਰੀ ’ਚ ਸ਼ੌਕ ਦਾ ਮਾਹੌਲ ਬਣਿਆ ਹੋਇਆ ਹੈ। ਸਿਧਾਰਥ ਦੀ ਮੌਤ ਸਾਰਿਆਂ ਲਈ ਇਕ ਸਦਮਾ ਹੈ। ਹੁਣ ਸਿਧਾਰਥ ਦੀ ਖ਼ਾਸ ਦੋਸਤ ਸ਼ਹਿਨਾਜ਼ ਦੀ ਪਹਿਲੀ ਫੋਟੋ ਸਾਹਮਣੇ ਆ ਗਈ ਹੈ।

Related posts

ਇਹ ਕਿਸ ਕੁੜੀ ਨਾਲ ਘੁੰਮ ਰਿਹੈ ਸੈਫ ਅਲੀ ਖ਼ਾਨ ਦਾ ਫਰਜ਼ੰਦ!

On Punjab

ਫਿਰ ਵਿਵਾਦਾਂ ‘ਚ ਆਇਆ ਸਿੱਧੂ ਮੂਸੇਵਾਲਾ, ਲੀਕ ਹੋਇਆ ਵਿਵਾਦਿਤ ਗੀਤ

On Punjab

ਅਮਿਤਾਭ ਬੱਚਨ ਨੂੰ ਅੱਜ ਦਾਦਾ ਸਾਹਿਬ ਫਾਲਕੇ ਐਵਾਰਡ

On Punjab