32.18 F
New York, US
January 22, 2026
PreetNama

Month : January 2021

ਸਿਹਤ/Health

ਸਿਰਫ ਨਸ਼ੇ ਕਰਕੇ ਅਫੀਮ ‘ਬਦਨਾਮ’, ਬਹੁਤ ਘੱਟ ਲੋਕ ਜਾਣਦੇ ਇਸ ਫਾਇਦੇ, ਕਈ ਬਿਮਾਰੀਆਂ ਦਾ ਰਾਮਬਾਨ ਇਲਾਜ

On Punjab
ਨਵੀਂ ਦਿੱਲੀ: ਅਫੀਮ ਸਭ ਤੋਂ ਸ਼ਕਤੀਸ਼ਾਲੀ ਐਲਕਾਲਾਇਡਜ਼ ਦਾ ਸ੍ਰੋਤ ਹੈ ਜਿਵੇਂ ਲੈਟੇਕਸ, ਮਾਰਫਿਨ, ਕੋਡੀਨ, ਪੈਨਥ੍ਰੀਨ ਤੇ ਹੋਰ ਬਹੁਤ ਸਾਰੇ ਆਕਸਾਈਡ ਬੀਜ ਦੀਆਂ ਫਲੀਆਂ ਤੋਂ ਲਿਆ...
ਖੇਡ-ਜਗਤ/Sports News

ਭਾਰਤ ਦੇ ਸਰਬੋਤਮ ਪ੍ਰਦਰਸ਼ਨ ਦੀ ਉਮੀਦ : ਬਿੰਦਰਾ

On Punjab
ਓਲੰਪਿਕ ’ਚ ਭਾਰਤ ਲਈ ਨਿੱਜੀ ਤੌਰ ’ਤੇ ਗੋਲਡ ਮੈਡਲ ਜਿੱਤਣ ਵਾਲੇ ਇਕਲੌਤੇ ਖਿਡਾਰੀ ਤੇ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਟੋਕੀਓ ਓਲੰਪਿਕ ’ਚ ਮੈਡਲਾਂ ਦੇ ਮਾਮਲੇ ’ਚ...
ਖੇਡ-ਜਗਤ/Sports News

ਰੋਨਾਲਡੋ ਦੇ ਕੀਤਾ 758ਵਾਂ ਗੋਲ, ਪੇਲੇ ਤੋਂ ਨਿਕਲੇ ਅੱਗੇ

On Punjab
ਕ੍ਰਿਸਟਿਆਨੋ ਰੋਨਾਲਡੋ ਦੇ ਕਰੀਅਰ ਦੇ ਰਿਕਾਰਡ 758ਵੇਂ ਗੋਲ ਦੀ ਮਦਦ ਨਾਲ ਜੁਵੇਂਟਸ ਨੇ ਇਟਲੀ ਦੀ ਲੀਗ ਸੀਰੀ-ਏ ‘ਚ ਯੂਡੀਨੀਜ਼ ਨੂੰ 4-1 ਨਾਲ ਹਰਾ ਦਿੱਤਾ। ਇਸ...
ਸਿਹਤ/Health

ਕੋਵਿਡ-19 ਨਾਲ ਲੜਾਈ ’ਚ ਭਾਰਤ ਦੇ ਫੈਸਲਾਕੁੰਨ ਕਦਮ ਦੀ ਕੀਤੀ ਸ਼ਲਾਘਾ, ਬਿਲ ਗੇਟਸ ਤੇ WHO ਨੇ ਕੀਤੀ ਟਵੀਟ

On Punjab
ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਅਧਾਨੋਮ ਘੇਬਿ੍ਅਸਿਸ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਭਾਰਤ ਦੀ ਸਹਾਰਨਾ ਕੀਤੀ ਹੈ। ਮਹਾਮਾਰੀ ਨੂੰ ਖ਼ਤਮ ਕਰਨ ਲਈ...
ਸਮਾਜ/Social

ਦਿੱਲੀ ’ਚ ਬਣੇਗਾ ਨਵਾਂ ਸੰਸਦ ਭਵਨ, ਸੁਪਰੀਮ ਕੋਰਟ ਨੇ ਸੈਂਟਰਲ ਵਿਸਟਾ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ

On Punjab
ਰਾਸ਼ਟਰੀ ਰਾਜਧਾਨੀ ਦਿੱਲੀ ’ਚ ਸੰਸਦ ਦੀ ਨਵੀਂ ਬਿਲਡਿੰਗ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ। ਸੁਪਰੀਮ ਕੋਰਟ ਨੇ ਇਸ ਸੈਂਟਰਲ ਵਿਸਟਾ ਪ੍ਰੋਜੈਕਟ ਖ਼ਿਲਾਫ਼ ਦਰਜ ਪਟੀਸ਼ਨਾਂ...
ਸਮਾਜ/Social

ਡਿਊਟੀ ਦੇ ਰਹੇ ਇੰਸਪੈਕਟਰ ਪਿਤਾ ਨੇ DSP ਧੀ ਨੂੰ ਮਾਰਿਆ ਸਲੂਟ, ਇੰਟਰਨੈੱਟ ‘ਤੇ ਖ਼ੂਬ ਵਾਇਰਲ ਹੋ ਰਹੀ ਤਸਵੀਰ

On Punjab
ਹਰੇਕ ਮਾਤਾ-ਪਿਤਾ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਧੀ-ਪੁੱਤਰ ਉਨ੍ਹਾਂ ਤੋਂ ਵੀ ਜ਼ਿਆਦਾ ਕਾਮਯਾਬੀ ਹਾਸਲ ਕਰੇ। ਆਪਣੇ ਬੱਚਿਆਂ ਦੀ ਸਫ਼ਲਤਾ ਹੀ ਉਨ੍ਹਾਂ ਲਈ ਸਭ...
ਰਾਜਨੀਤੀ/Politics

ਬੇਨਾਮੀ ਜਾਇਦਾਦ ਮਾਮਲਾ : ਰਾਬਰਟ ਵਾਡਰਾ ਦੇ ਘਰ ’ਚ ਦੂਜੇ ਦਿਨ ਵੀ ਪਹੁੰਚ ਆਈਟੀ ਵਿਭਾਗ ਦੇ ਅਧਿਕਾਰੀ

On Punjab
ਬੇਨਾਮੀ ਜਾਇਦਾਦ ਮਾਮਲੇ ’ਚ ਆਈਟੀ ਵਿਭਾਗ ਦੇ ਅਧਿਕਾਰੀ ਲਗਾਤਾਰ ਦੂਜੇ ਦਿਨ ਮੰਗਲਵਾਰ ਨੂੰ ਰਾਬਰਟ ਵਾਡਰਾ ਦੇ ਸੁਖਦੇਵ ਵਿਹਾਰ ਸਥਿਤ ਘਰ ’ਚ ਪਹੁੰਚੇ। ਇਸ ਤੋਂ ਪਹਿਲਾਂ...
ਖਾਸ-ਖਬਰਾਂ/Important News

Coronavirus: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੋਨਸਨ ਨੇ ਇੰਗਲੈਂਡ ਵਿਚ ਕੀਤਾ ਲੌਕਡਾਉਨ ਦਾ ਐਲਾਨ

On Punjab
ਲੰਡਨ: ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜੋਨਸਨ (Boris Johnson) ਨੇ ਕੋਰੋਨਾ ਸੰਕਰਮਣ ਦੇ ਨਵੇਂ ਸਟ੍ਰੇਨ ਦੇ ਵੱਧ ਰਹੇ ਸੰਕਟ ਦੇ ਵਿਚਕਾਰ ਦੇਸ਼ (UK Lockdown) ਵਿੱਚ ਫਿਰ...
ਸਮਾਜ/Social

ਦੱਖਣੀ ਅਫਰੀਕਾ ‘ਚ ਭਾਰਤੀ ਮੂਲ ਦੇ ਡਰੱਗ ਮਾਫ਼ੀਆ ਦੀ ਹੱਤਿਆ

On Punjab
ਦੱਖਣੀ ਅਫਰੀਕਾ ਵਿਚ ਭਾਰਤੀ ਮੂਲ ਦੇ ਕਥਿਤ ਡਰੱਗ ਮਾਫ਼ੀਆ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਯਾਗਾਨਾਥਨ ਪਿਲਈ ਨੂੰ ਦਿਨਦਿਹਾੜੇ ਉਸ ਦੇ...
ਖਾਸ-ਖਬਰਾਂ/Important News

ਕੈਨੇਡਾ : ਮਹਾਮਾਰੀ ਦੌਰਾਨ ਵਿਦੇਸ਼ ’ਚ ਛੁੱਟੀਆਂ ਬਿਤਾਉਣਾ ਆਗੂਆਂ ਨੂੰ ਪਿਆ ਮਹਿੰਗਾ, ਦੇਣਾ ਪਿਆ ਅਸਤੀਫ਼ਾ

On Punjab
ਕੈਲਗਰੀ – ਕੋਵਿਡ-19 ਦੇ ਮੱਦੇਨਜ਼ਰ ਸਰਕਾਰ ਵੱਲੋਂ ਯਾਤਰਾ ਤੋਂ ਮਨਾਹੀ ਦੇ ਬਾਵਜੂਦ ਦੇਸ਼ ਤੋਂ ਬਾਹਰ ਿਸਮਸ ਦੀਆਂ ਛੱੁਟੀਆਂ ਬਿਤਾਉਣ ਵਾਲੇ ਕੈਨੇਡਾ ਦੇ ਅੱਠ ਨੇਤਾਵਾਂ ਨੂੰ...