ਖੇਡ-ਜਗਤ/Sports Newsਸਾਬਕਾ ਭਾਰਤੀ ਕ੍ਰਿਕਟਰ ਸਬਾ ਕਰੀਮ ਦਾ ਪੁੱਤਰ ਗ੍ਰਿਫ਼ਤਾਰOn PunjabJanuary 8, 2020 by On PunjabJanuary 8, 202001258 Saba Karim son detained: ਮੁੰਬਈ: ਮੁੰਬਈ ਵਿੱਚ ਰੈਸ਼ ਡਰਾਈਵਿੰਗ ਦੇ ਦੋਸ਼ ਵਿੱਚ ਸਾਬਕਾ ਭਾਰਤੀ ਵਿਕਟਕੀਪਰ ਬੱਲੇਬਾਜ਼ ਸਬਾ ਕਰੀਮ ਦੇ ਬੇਟੇ ਫਿਡੇਲ ਕਰੀਮ ਨੂੰ ਗ੍ਰਿਫਤਾਰ ਕੀਤਾ...
ਸਮਾਜ/Socialਜਹਾਜ਼ ਹਾਦਸੇ ‘ਚ 63 ਕੈਨੇਡਾ ਦੇ ਨਾਗਰਿਕ ਹਲਾਕ, ਪੂਰੀ ਸੂਚੀ ਜਾਰੀOn PunjabJanuary 8, 2020 by On PunjabJanuary 8, 20200846 ਤਹਿਰਾਨ: ਇਰਾਨ ਦੀ ਰਾਜਧਾਨੀ ਤਹਿਰਾਨ ‘ਚ ਯੁਕਰੇਨ ਦੇ ਹਾਦਸਾਗ੍ਰਸਤ ਜਹਾਜ਼ ‘ਚ ਕੈਨੇਡਾ ਦੇ 63 ਵਿਅਕਤੀ ਮਾਰੇ ਗਏ ਹਨ। ਯੁਕਰੇਨ ਵੱਲੋਂ ਜਾਰੀ ਸੂਚੀ ਮੁਤਾਬਕ ਜਹਾਜ਼ ਹਾਦਸੇ...
ਸਮਾਜ/Socialਆਸਟਰੇਲੀਆ ‘ਚ 10,000 ਜੰਗਲੀ ਊਠਾਂ ਨੂੰ ਮਾਰਨ ਦਾ ਹੁਕਮ ਜਾਰੀ, ਕਾਰਨOn PunjabJanuary 8, 2020 by On PunjabJanuary 8, 20200850 ਕੈਨਬਰਾ: ਦੱਖਣੀ ਆਸਟਰੇਲੀਆ ‘ਚ ਪਾਣੀ ਦੀ ਘਾਟ ਕਾਰਨ 10,000 ਜੰਗਲੀ ਊਠਾਂ ਨੂੰ ਮਾਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਇਹ ਹੁਕਮ ਬੁੱਧਵਾਰ ਨੂੰ ਦੱਖਣੀ ਆਸਟਰੇਲੀਆ...
ਸਮਾਜ/Socialਆਸਟਰੇਲੀਆ: ਜੰਗਲਾਂ ‘ਚ ਅੱਗ ਲਾਉਣ ਲਈ 183 ਵਿਅਕਤੀਆਂ ਖਿਲਾਫ ਮੁਕੱਦਮਾ, ਹੁਣ ਤਕ 25 ਮੌਤਾਂOn PunjabJanuary 8, 2020 by On PunjabJanuary 8, 20200866 ਨਵੀਂ ਦਿੱਲੀ: ਆਸਟਰੇਲੀਆ ‘ਚ ਜਾਣਬੁੱਝ ਕੇ ਜੰਗਲ ਨੂੰ ਅੱਗ ਲਾਉਣ ਦੇ ਦੋਸ਼ ਵਿੱਚ ਸੈਂਕੜੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਤੰਬਰ ਤੋਂ ਲੈ ਕੇ ਹੁਣ...
ਖਾਸ-ਖਬਰਾਂ/Important Newsਇਰਾਨ-ਅਮਰੀਕਾ ਤਣਾਅ ਕਰਕੇ ਭਾਰਤੀ ਬਾਸਮਤੀ ਚੌਲ ਉਦਯੋਗ ਨੂੰ ਰਗੜਾOn PunjabJanuary 8, 2020 by On PunjabJanuary 8, 20200905 ਨਵੀਂ ਦਿੱਲੀ: ਅਮਰੀਕਾ-ਇਰਾਨ ਵਿਵਾਦ ਨੇ ਭਾਰਤੀ ਬਾਸਮਤੀ ਚੌਲ ਉਦਯੋਗ ਨੂੰ ਪ੍ਰਭਾਵਿਤ ਕੀਤਾ ਹੈ। ਜਿਵੇਂ ਹੀ ਵਿਵਾਦ ਸ਼ੁਰੂ ਹੋਇਆ, ਹਰਿਆਣਾ ਸਣੇ ਦੇਸ਼ ਭਰ ਦੇ ਬਰਾਮਦਕਾਰਾਂ ਦਾ...
ਖਾਸ-ਖਬਰਾਂ/Important Newsਇਰਾਨ ਦਾ ਦਾਅਵਾ, ਹਮਲੇ ‘ਚ 80 ਮਾਰੇ, ਜੇ ਅਮਰੀਕਾ ਨੇ ਕੀਤੀ ਜਵਾਬੀ ਕਾਰਵਾਈ ਤਾਂ ਪੱਛਮੀ ਏਸ਼ੀਆ ‘ਚ ਹੋਏਗੀ ਜੰਗOn PunjabJanuary 8, 2020 by On PunjabJanuary 8, 20200843 ਬਗਦਾਦ: ਇਰਾਨ ਦੇ ਸਰਕਾਰੀ ਟੀਵੀ ਚੈਨਲ ਨੇ ਬੁੱਧਵਾਰ ਨੂੰ ਕਿਹਾ ਕਿ ਇਰਾਕ ‘ਚ ਅਮਰੀਕੀ ਸੈਨਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ 15 ਮਿਜ਼ਾਈਲ ਹਮਲਿਆਂ ਵਿੱਚ 80...
ਖਾਸ-ਖਬਰਾਂ/Important Newsਅਮਰੀਕੀ ਫੌਜ ਵੱਲੋਂ ਵਰਤੇ ਜਾ ਰਹੀ ਦੋ ਏਅਰਬੇਸਾਂ ‘ਤੇ ਦਾਗੀ ਮਿਜ਼ਾਈਲਾਂ ਦੀ ਵੀਡੀਓ“On PunjabJanuary 8, 2020 by On PunjabJanuary 8, 20200966 ਬਗਦਾਦ: ਇਰਾਨ ਨੇ ਇਰਾਕ ‘ਚ ਇਰਾਨ ਦੇ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਤੋਂ ਬਾਅਦ ਇਰਾਕ ‘ਚ ਅਮਰੀਕੀ ਸੈਨਿਕ ਦੀ ਦੋ ਏਅਰਬੇਸਾਂ ‘ਤੇ ਕਰੀਬ ਇੱਕ ਦਰਜਨ...
ਖਬਰਾਂ/Newsਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤੇ ਇਕੱਠੇ ਹੋਏ ਕਿਸਾਨਾਂ ਨੇ ਕੀਤਾ ਚੱਕਾ ਜਾਮPritpal KaurJanuary 8, 2020 by Pritpal KaurJanuary 8, 202001483 ਅੱਜ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤੇ ਕਿਸਾਨਾਂ ਨੇ ਇਕੱਠੇ ਹੋ ਕੇ ਫਿਰੋਜ਼ਪੁਰ ਫਾਜ਼ਿਲਕਾ ਰੋਡ ਪਿੰਡ ਖਾਈ ਫੇਮੇ ਕੇ ਵਿਖੇ ਜਾਮ ਕੀਤਾ...
ਖਬਰਾਂ/Newsਜਥੇਬੰਦੀਆਂ ਕੀਤੀ ਆਰਥਿਕ ਤੰਗੀ ‘ਚ ਨੀਪੀੜੀ ਜਾ ਰਹੀ ਜਨਤਾ ਲਈ ਅਵਾਜ਼ ਬੁਲੰਦPritpal KaurJanuary 8, 2020 by Pritpal KaurJanuary 8, 20200761 ਕਿਸਾਨਾਂ, ਮਜ਼ਦੂਰਾਂ ਅਤੇ ਮੁਲਜ਼ਿਮਾਂ ਨਾਲ ਸਬੰਧਤ ਦੇਸ਼ ਭਰ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਪੇਂਡੂ ਭਾਰਤ ਬੰਦ ਦੌਰਾਨ ਮਖ਼ੂ ਵਿਖੇ ਕੌਮੀ ਜਰਨੈਲੀ ਸੜਕ ਨੰਬਰ 54 ਨੂੰ...
ਖਬਰਾਂ/Newsਪਨਬਸ ਮੁਲਾਜ਼ਮਾਂ ਵਲੋਂ 8 ਜਨਵਰੀ ਦੀ ਹੜਤਾਲ ਵਿੱਚ ਪਨ ਬਸਾ ਦਾ ਚੱਕਾ ਜਾਮPritpal KaurJanuary 8, 2020 by Pritpal KaurJanuary 8, 202001059 ਅੱਜ ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੇ 8 ਜਨਵਰੀ ਦੀ ਹੜਤਾਲ ਦੀ ਹਮਾਇਤ ਦੇ ਸੱਦੇ ਤੇ ਪੰਜਾਬ ਰੋਡਵੇਜ਼ ਦੇ 18 ਡਿਪੂਆਂ ਦਾ ਮੁਕੰਮਲ ਚੱਕਾ ਜਾਮ...