ਸਿਹਤ/Healthਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਲੋਕਾਂ ਨੂੰ ਸਾਹ ਲੈਣ ‘ਚ ਹੋ ਰਹੀ ਤਕਲੀਫ਼, ਸਾਹ ਨਲੀ, ਫੇਫੜਿਆਂ ਤੇ ਇਮਿਊਨਿਟੀ ‘ਤੇ ਪੈ ਰਿਹਾ ਅਸਰOn PunjabOctober 18, 2020 by On PunjabOctober 18, 20200584 ਕੋਰੋਨਾ ਤੋਂ ਠੀਕ ਹੋਣ ਦੇ ਬਾਵਜੂਦ ਲੋਕਾਂ ਨੂੰ ਸਾਹ ਲੈਣ ਵਿਚ ਤਕਲੀਫ਼, ਦਿਲ ਨਾਲ ਜੁਡ਼ੀਆਂ ਸਮੱਸਿਆਵਾਂ, ਸਿਰ ਵਿਚ, ਜੋਡ਼ਾਂ ‘ਚ ਤੇ ਅੱਖਾਂ ਵਿਚ ਦਰਦ ਦੀ...
ਖੇਡ-ਜਗਤ/Sports NewsIPL ਦੇ ਇਤਿਹਾਸ ‘ਚ ਪਹਿਲੀ ਵਾਰ ਸ਼ੁਰੂਆਤੀ ਤਿੰਨ ਸੈਂਕੜੇ ਭਾਰਤੀ ਬੱਲੇਬਾਜ਼ਾਂ ਨੇ ਲਗਾਏOn PunjabOctober 18, 2020 by On PunjabOctober 18, 20200416 ਆਈਪੀਐੱਲ 2020 ਦੇ 34 ਵੇਂ ਮੈਚ ‘ਚ ਚੇਨਈ ਸੁਪਰਕਿੰਗਸ ਨੂੰ ਦਿੱਲੀ ਕੈਪੀਟਲਸ ਨੇ ਪੰਜ ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਦੀ ਟੀਮ ਨੇ...
ਖੇਡ-ਜਗਤ/Sports Newsਰਾਇਜ਼ਾਦਾ ਹੰਸਰਾਜ ਸਟੇਡੀਅਮ ‘ਚ ਬਣੀ ਸ਼ਟਲਰ ਸਿੰਧੂ ਤੇ ਸਾਇਨਾ ਦੀ ਸਭ ਤੋਂ ਵੱਡੀ ਗ੍ਰੈਫਿਟੀOn PunjabOctober 18, 2020 by On PunjabOctober 18, 20200442 ਰਾਇਜ਼ਾਦਾ ਹੰਸਰਾਜ ਸਟੇਡੀਅਮ ਵਿੱਚ 65 X35 ਫੁੱਟ ਦੀ ਗ੍ਰੈਫਿਟੀ ਆਰਟ, ਜੋ ਕਿ ਕਿਸੇ ਬੈਡਮਿੰਟਨ ਸਟੇਡੀਅਮ ਵਿੱਚ ਬਣਾਈ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਕਲਾਕ੍ਰਿਤੀ...
ਰਾਜਨੀਤੀ/Politicsਪੀਐੱਮ ਮੋਦੀ ਦੀ ਪਰਸਨਲ ਵੈੱਬਸਾਈਟ ਦਾ ਡਾਟਾ ਹੋਇਆ ਲੀਕ, 5 ਲੱਖ ਲੋਕਾਂ ਦੀ ਸੁਰੱਖਿਆ ਖ਼ਤਰੇ ‘ਚOn PunjabOctober 18, 2020 by On PunjabOctober 18, 20200505 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਰਸਨਲ ਵੈੱਬਸਾਈਟ (narendramodi.in) ਤੋਂ ਡਾਟਾ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਪਿਛਲੇ ਦੋ ਮਹੀਨੇ ‘ਚ ਦੂਜੀ ਅਜਿਹੀ ਘਟਨਾ...
ਰਾਜਨੀਤੀ/Politicsਚੀਨ-ਭਾਰਤ ਤਣਾਅ ‘ਤੇ ਬੋਲੇ ਅਮਿਤ ਸ਼ਾਹ-ਕੋਈ ਇਕ ਇੰਚ ਵੀ ਸਾਡੀ ਜ਼ਮੀਨ ਨਹੀਂ ਲੈ ਸਕਦਾOn PunjabOctober 18, 2020 by On PunjabOctober 18, 20200482 ਲੱਦਾਖ ‘ਚ ਚੀਨ ਨਾਲ ਜਾਰੀ ਰੇੜਕਾ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀ ਇਕ-ਇਕ ਇੰਚ ਜ਼ਮੀਨ ਨੂੰ ਬਚਾਉਣ ਲਈ...
ਸਿਹਤ/HealthGood News: ਫਰਵਰੀ 2021 ‘ਚ ਦੇਸ਼ ‘ਚ ਕਾਬੂ ‘ਚ ਹੋ ਜਾਵੇਗਾ ਕੋਰੋਨਾ ਸੰਕ੍ਰਮਣ, ਵਿਗਿਆਨੀਆਂ ਨੇ ਕੀਤਾ ਦਾਅਵਾOn PunjabOctober 18, 2020 by On PunjabOctober 18, 20200574 ਦੇਸ਼ ‘ਚ ਕੋਰੋਨਾ ਸੰਕ੍ਰਮਣ ਦਾ ਸਭ ਤੋਂ ਬੁਰਾ ਦੌਰ ਖ਼ਤਮ ਹੋ ਚੁੱਕੇ ਹੈ ਤੇ ਹੁਣ ਲਗਾਤਾਰ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ ਵੀ ਘੱਟ ਹੋ ਰਹੀ...
ਰਾਜਨੀਤੀ/Politicsਭਾਰਤ ਨੇ ਚੀਨ ਦੇ ਦੁਨੀਆ ‘ਚ ਪਹਿਲਾਂ ਤੋਂ ਕੋਰੋਨਾ ਵਾਇਰਸ ਫੈਲਣ ਦੇ ਦਾਅਵੇ ਨੂੰ ਕੀਤਾ ਖਾਰਜ, ਜਾਣੋ ਕੀ ਕਿਹਾOn PunjabOctober 18, 2020 by On PunjabOctober 18, 20200917 ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਐਤਵਾਰ ਨੂੰ ਚੀਨ ਵੱਲੋਂ ਕੀਤੇ ਗਏ ਦਾਅਵੇ ਦਾ ਖੰਡਨ ਕੀਤਾ। ਉਨ੍ਹਾਂ ਕਿਹਾ ਕਿ ਕੋਈ ਅਜਿਹਾ ਸਬੂਤ ਨਹੀਂ ਮਿਲਿਆ ਹੈ, ਜਿਸ...
ਸਮਾਜ/Socialਅਮਰੀਕਾ ‘ਚ ਗਰਭਵਤੀ ਦਾ ਕਤਲ ਕਰਨ ਦੇ ਮਾਮਲੇ ‘ਚ ਛੇ ਦਹਾਕਿਆਂ ਪਿੱਛੋਂ ਔਰਤ ਨੂੰ ਮੌਤ ਦੀ ਸਜ਼ਾOn PunjabOctober 18, 2020 by On PunjabOctober 18, 20200516 ਮੌਂਟਗੋਮਰੀ ਨੂੰ 23 ਸਾਲਾ ਬੋਬੀ ਜੋ ਸਟਿਨਨੇਟ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਹੈ। ਦਸੰਬਰ 2004 ਵਿਚ ਹੋਏ ਇਸ ਹੱਤਿਆ ਕਾਂਡ ਦੇ ਬਾਰੇ ਵਿਚ ਵਕੀਲਾਂ...
ਖਾਸ-ਖਬਰਾਂ/Important Newsਤਿੰਨ ਨਵੰਬਰ ਦੀ ਚੋਣ ਜੇ ਬਿਡੇਨ ਜਿੱਤੇ ਤਾਂ ਮੈਨੂੰ ਛੱਡਣਾ ਪੈ ਸਕਦਾ ਹੈ ਦੇਸ਼ : ਟਰੰਪOn PunjabOctober 18, 2020 by On PunjabOctober 18, 20200580 ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇ ਉਹ ਤਿੰਨ ਨਵੰਬਰ ਦੀ ਚੋਣ ਬਿਡੇਨ ਦੇ ਮੁਕਾਬਲੇ ਹਾਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਦੇਸ਼ ਛੱਡਣਾ...
ਸਮਾਜ/Socialਕੋਵਿਡ-19 ਦੀ ਬਦੌਲਤ 11 ਅਰਬ ਤੋਂ ਜ਼ਿਆਦਾ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ, ਖ਼ਤਰੇ ‘ਚ ਕਰੋਡ਼ਾਂ ਜ਼ਿੰਦਗੀਆਂOn PunjabOctober 18, 2020 by On PunjabOctober 18, 20200491 ਦੁਨੀਆ ਭਰ ‘ਚ ਸਾਲ 2020 ਦੌਰਾਨ ਕਰੋਡ਼ਾਂ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਪੇਟ ਭਰ ਕੇ ਭੋਜਨ ਵੀ ਨਹੀਂ ਮਿਲ ਰਿਹਾ। ਇਸ ਦੇ ਦੋ ਵੱਡੇ ਕਾਰਨ...