ਸਮਾਜ/Socialਨਿਊ ਜਰਸੀ ਵਿੱਚ ਆਇਆ ਭੂਚਾਲOn PunjabSeptember 9, 2020 by On PunjabSeptember 9, 20200627 ਨਿਊ ਜਰਸੀ, 9 ਸਤੰਬਰ (ਪੋਸਟ ਬਿਊਰੋ) : ਅੱਜ ਸਵੇਰੇ ਈਸਟ ਫਰੀਹੋਲਡ, ਨਿਊ ਜਰਸੀ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਰਿਕਟਰ ਪੈਮਾਨੇ ਉੱਤੇ ਭੂਚਾਲ ਦੀ...
ਖਾਸ-ਖਬਰਾਂ/Important Newsਕੈਲੇਫੋਰਨੀਆ ਵਿੱਚ ਮੈਰੀਯੁਆਨਾ ਦਾ ਕਾਰੋਬਾਰ ਚਲਾਉਣ ਵਾਲੇ 7 ਵਿਅਕਤੀਆਂ ਦਾ ਕਤਲOn PunjabSeptember 9, 2020 by On PunjabSeptember 9, 202001201 ਐਗੁਆਂਗਾ, ਕੈਲੇਫੋਰਨੀਆ, 9 ਸਤੰਬਰ (ਪੋਸਟ ਬਿਊਰੋ) : ਦੱਖਣੀ ਕੈਲੇਫੋਰਨੀਆ ਦੇ ਨਿੱਕੇ ਜਿਹੇ ਪੇਂਡੂ ਟਾਊਨ ਵਿੱਚ ਗੈਰਕਾਨੂੰਨੀ ਮੈਰੀਯੁਆਨਾ ਦਾ ਕਾਰੋਬਾਰ ਚਲਾਏ ਜਾਣ ਦੇ ਸਬੰਧ ਵਿੱਚ ਸੱਤ...
ਸਿਹਤ/HealthGreen tea ਦੇ ਇਹ ਫਾਇਦੇ ਜਾਣ ਕੇ ਰਹਿ ਜਾਵੋਗੇ ਹੈਰਾਨOn PunjabSeptember 9, 2020 by On PunjabSeptember 9, 202004952 ਗ੍ਰੀਨ ਟੀ ਦੇ ਸਹਿਤ ਲਈ ਕੀ ਫਾਇਦੇ ਹਨ, ਇਸ ਬਾਰੇ ਤੁਹਾਨੂੰ ਸ਼ਾਇਦ ਹੀ ਅੰਦਾਜ਼ਾ ਹੋਵੇ। ਗ੍ਰੀਨ ਦੇ ਇਹ ਫਾਇਦੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ...
ਫਿਲਮ-ਸੰਸਾਰ/Filmyਕੰਗਨਾ ਰਣੌਤ ਮੁੰਬਈ ਪਹੁੰਚੀ, ਹਵਾਈ ਅੱਡੇ ‘ਤੇ ਸਖਤ ਸੁਰੱਖਿਆ ਦੇ ਪ੍ਰਬੰਧOn PunjabSeptember 9, 2020 by On PunjabSeptember 9, 20200689 ਮੁੰਬਈ: ਕੰਗਨਾ ਦਾ ਜਹਾਜ਼ ਮੁੰਬਈ ਏਅਰਪੋਰਟ ‘ਤੇ ਲੈਂਡ ਕਰ ਗਿਆ ਹੈ। ਕੁਝ ਸਮੇਂ ਬਾਅਦ ਕੰਗਣਾ ਬਾਹਰ ਆ ਜਾਵੇਗੀ। ਕੰਗਨਾ ਦੇ ਬਾਡੀ ਗਾਰਡ ਉਸ ਦੇ ਨਾਲ...
ਫਿਲਮ-ਸੰਸਾਰ/FilmyRhea Chakraborty Arrest: ਰੀਆ ਚੱਕਰਵਰਤੀ ਦੀ ਜ਼ਮਾਨਤ ਅਰਜ਼ੀ ‘ਤੇ ਕੱਲ੍ਹ ਸੈਸ਼ਨ ਕੋਰਟ ‘ਚ ਹੋਏਗੀ ਸੁਣਵਾਈOn PunjabSeptember 9, 2020 by On PunjabSeptember 9, 202002090 ਮੁੰਬਈ: ਡਰੱਗਸ ਮਾਮਲੇ ‘ਚ ਰੀਆ ਚੱਕਰਵਰਤੀ ਦੀ ਜ਼ਮਾਨਤ ਅਰਜ਼ੀ ‘ਤੇ ਭਲਕੇ ਸੈਸ਼ਨ ਕੋਰਟ ‘ਚ ਸੁਣਵਾਈ ਹੋਵੇਗੀ। ਉਨ੍ਹਾਂ ਦੇ ਵਕੀਲ ਸਤੀਸ਼ ਮਨੇਸ਼ਿੰਦੇ ਨੇ ਇਹ ਜਾਣਕਾਰੀ ਦਿੱਤੀ।...
ਰਾਜਨੀਤੀ/Politicsਦਿੱਲੀ ‘ਚ ਹੁਣ ਕੋਰੋਨਾ ਟੈਸਟ ਲਈ ਡਾਕਟਰ ਦੇ ਪ੍ਰਿਸਕ੍ਰਿਪਸ਼ਨ ਦੀ ਨਹੀਂ ਲੋੜ, ਸੀਐਮ ਕੇਜਰੀਵਾਲ ਨੇ ਕੀਤਾ ਐਲਾਨOn PunjabSeptember 9, 2020 by On PunjabSeptember 9, 20200558 ਨਵੀਂ ਦਿੱਲੀ: ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਕੋਰੋਨਾ ਟੈਸਟ ਲਈ ਡਾਕਟਰ ਦੇ ਪ੍ਰਿਸਕ੍ਰਿਪਸ਼ਨ ਦੀ ਜ਼ਰੂਰਤ ਨਹੀਂ ਪਵੇਗੀ। ਕੋਈ ਵੀ ਆਪਣਾ ਟੈਸਟ...
ਸਮਾਜ/SocialSFJ ਦੇ ਅੱਤਵਾਦੀ ਗੁਰਪੱਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਤੇ ਕਾਰਵਾਈ, ਜਾਇਦਾਦ ਦੀ ਕੁਰਕੀ ਸ਼ੁਰੂOn PunjabSeptember 9, 2020 by On PunjabSeptember 9, 20200560 ਨਵੀਂ ਦਿੱਲੀ: ਅੱਤਵਾਦ ਰੋਕੂ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਨਾਮੀ ਅੱਤਵਾਦੀਆਂ ਦੀ ਜਾਇਦਾਦ ਨੂੰ ਕੁਰਕ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ...
ਰਾਜਨੀਤੀ/Politicsਰਾਹੁਲ ਗਾਂਧੀ ਮੁੜ ਤੋਂ ਮੋਦੀ ਸਰਕਾਰ ‘ਤੇ ਹਮਲਾਵਰOn PunjabSeptember 9, 2020 by On PunjabSeptember 9, 20200699 ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਦਾਅਵਾ ਕੀਤਾ ਕਿ ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਅਚਾਨਕ ਲਾਇਆ ਲੌਕਡਾਊਨ ਦੇਸ਼...
ਰਾਜਨੀਤੀ/Politicsਪਾਵਨ ਸਰੂਪਾਂ ਦੇ ਦੇ ਮਾਮਲੇ ‘ਚ ਲੌਂਗੋਵਾਲ ਵੀ ਬਰਾਬਰ ਜ਼ਿੰਮੇਵਾਰ? ਸੰਗਤਾਂ ਨੂੰ ਦੇਣਾ ਪਏਗਾ ਜਵਾਬOn PunjabSeptember 9, 2020 by On PunjabSeptember 9, 20200610 ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਨੇ ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ...
ਖਾਸ-ਖਬਰਾਂ/Important Newsਸਰਹੱਦ ‘ਤੇ ਤਣਾਅ ਦੌਰਾਨ SCO ਸੰਮੇਲਨ ‘ਚ ਮਿਲ ਸਕਦੇ ਪੀਐਮ ਮੋਦੀ ਤੇ ਸ਼ੀ ਜਿਨਪਿੰਗOn PunjabSeptember 9, 2020 by On PunjabSeptember 9, 20200570 ਨਵੀਂ ਦਿੱਲੀ: LAC ‘ਤੇ ਪਿਛਲੇ ਪੰਜ ਮਹੀਨਿਆਂ ਤੋਂ ਜਾਰੀ ਤਣਾਅ ਦਰਮਿਆਨ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ...