PreetNama

Month : July 2020

ਫਿਲਮ-ਸੰਸਾਰ/Filmy

ਤਰਨ ਤਾਰਨ ਦੀ 10 ਸਾਲਾ ਬੇਬੀ ਜੰਨਤ ਬਣੀ ਰਾਤੋ-ਰਾਤ ਸਟਾਰ, ਆਵਾਜ਼ ਸੁਣ ਹਰ ਕੋਈ ਹੋ ਜਾਂਦਾ ਕਾਇਲ

On Punjab
ਤਰਨ ਤਾਰਨ: ਪਿੰਡ ਫਤਿਆਬਾਦ ਦੇ ਗਰੀਬ ਪਰਿਵਾਰ ਵਿੱਚ ਜਨਮੀ 10 ਸਾਲਾਂ ਲੜਕੀ ਬੇਬੀ ਜੰਨਤ ਬਾ-ਕਮਾਲ ਆਵਾਜ਼ ਦੀ ਮਾਲਕ ਹੈ। ਉਸ ਦੀ ਆਵਾਜ਼ ਵਿੱਚ ਗਾਇਆ ਗੀਤ...
ਫਿਲਮ-ਸੰਸਾਰ/Filmy

ਬਾਲੀਵੁੱਡ ਜਗਤ ਨੂੰ ਹੋਰ ਵੱਡਾ ਝਟਕਾ

On Punjab
ਨਵੀਂ ਦਿੱਲੀ: ਫ਼ਿਲਮ ਸ਼ੋਅਲੇ ‘ਚ ‘ਸੂਰਮਾ ਭੋਪਾਲੀ’ ਦਾ ਕਿਰਦਾਰ ਨਿਭਾਅ ਕੇ ਲੋਕਾਂ ਦੇ ਦਿਲਾਂ ‘ਚ ਆਪਣੀ ਅਦਾਕਾਰੀ ਦੀ ਛਾਪ ਛੱਡਣ ਵਾਲੇ ਦਿੱਗਜ਼ ਅਦਾਕਾਰ ਜਗਦੀਪ ਹੁਣ...
ਰਾਜਨੀਤੀ/Politics

ਡੀਜ਼ਲ ਦੀਆਂ ਵਧੀਆਂ ਕੀਮਤਾਂ ਤੋਂ ਪਰੇਸ਼ਾਨ ਯੋਗੀ ਸਰਕਾਰ ਹੁਣ ਗੱਡੇ ਰੇੜੇ ਨਾਲ ਚੁੱਕੇਗੀ ਕੂੜਾ

On Punjab
ਕਾਨਪੁਰ: ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਨਾ ਸਿਰਫ ਆਮ ਨਾਗਰਿਕ, ਬਲਕਿ ਯੂਪੀ ਦੇ ਸਰਕਾਰੀ ਵਿਭਾਗ ਵੀ ਇਸਦੇ ਸੇਕ ਨੂੰ ਮਹਿਸੂਸ ਕਰ ਰਹੇ ਹਨ।...
ਸਮਾਜ/Social

ਸੂਚਨਾ ਲੀਕ ਹੋਣ ਦਾ ਖ਼ਤਰਾ! ਭਾਰਤੀ ਫੌਜ ਨੇ ਚੁੱਕਿਆ ਵੱਡਾ ਕਦਮ

On Punjab
ਨਵੀਂ ਦਿੱਲੀ: ਭਾਰਤੀ ਫੌਜ ਨੇ ਆਪਣੇ ਕਰਮਚਾਰੀਆਂ ਨੂੰ ਜਾਣਕਾਰੀ ਲੀਕ ਹੋਣ ਤੋਂ ਰੋਕਣ ਲਈ ਆਪਣੇ ਸਮਾਰਟਫੋਨਸ ਤੋਂ ਫੇਸਬੁੱਕ, ਟਿੱਕਟੌਕ, ਟਰੂ-ਕਾਲਰ ਤੇ ਇੰਸਟਾਗ੍ਰਾਮ ਸਮੇਤ 89 ਐਪਸ...
ਸਿਹਤ/Health

ਕੋਰੋਨਾ ਸੰਕਰਮਿਤ ਸਮਝ ਕੇ ਲੜਕੀ ਨੂੰ ਕੰਡਕਟਰ ਨੇ ਚੱਲਦੀ ਬੱਸ ‘ਚੋਂ ਸੁੱਟਿਆ, ਹੋਈ ਮੌਤ

On Punjab
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਬੱਸ ਵਿੱਚ ਯਾਤਰਾ ਕਰ ਰਹੀ ਇੱਕ ਲੜਕੀ ਨੂੰ ਕੋਰੋਨਾ ਦੇ ਸੰਕਰਮਿਤ ਹੋਣ ਦੇ ਸ਼ੱਕ ਵਿੱਚ ਕੰਡਕਟਰ ਨੇ ਚੱਲਦੀ...
ਸਿਹਤ/Health

ਦੁਨੀਆਂ ਭਰ ‘ਚ ਵਧਿਆ ਕੋਰੋਨਾ ਵਾਇਰਸ ਦਾ ਖਤਰਾ, 24 ਘੰਟਿਆਂ ‘ਚ 5000 ਤੋਂ ਜ਼ਿਆਦਾ ਮੌਤਾਂ

On Punjab
Coronavirus: ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਦਾ ਖਤਰਾ ਵਧਦਾ ਜਾ ਰਿਹਾ ਹੈ। ਹੁਣ ਤਕ ਪੂਰੀ ਦੁਨੀਆਂ ‘ਚ 1.21 ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਦੀ...
ਖਾਸ-ਖਬਰਾਂ/Important News

ਪਾਕਿ ‘ਚ ਕੋਰੋਨਾ ਨਾਲ 5,000 ਦੇ ਕਰੀਬ ਮੌਤਾਂ, ਇਮਰਾਨ ਖ਼ਾਨ ਨੇ ਮੰਗੀ ਕੌਮਾਂਤਰੀ ਭਾਈਚਾਰੇ ਤੋਂ ਮਦਦ

On Punjab
ਇਸਲਾਮਾਬਾਦ: ਪਾਕਿਸਤਾਨ ‘ਚ ਕੋਰੋਨਾ ਵਾਇਰਸ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦਾ ਅੰਕੜਾ ਪੰਜ ਹਜ਼ਾਰ ਦੇ ਕਰੀਬ ਪਹੁੰਚਣ ਮਗਰੋਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੌਮਾਂਤਰੀ ਭਾਈਚਾਰੇ...
ਖਾਸ-ਖਬਰਾਂ/Important News

ਕੋਰੋਨਾ ਦਾ ਕਹਿਰ: ਆਸਟਰੇਲੀਆ ‘ਚ ਮੁੜ ਲੌਕਡਾਊਨ

On Punjab
ਸਿਡਨੀ: ਵਿਕਟੋਰੀਆ ‘ਚ ਵੀਰਵਾਰ ਤੋਂ 6 ਹਫਤਿਆਂ ਲਈ ਲੌਕਡਾਊਨ ਲਾਗੂ ਕੀਤਾ ਜਾ ਰਿਹਾ ਹੈ, ਜੋ ਆਸਟਰੇਲੀਆ ਦੇ ਆਬਾਦੀ ਨਾਲ ਭਰੇ ਸ਼ਹਿਰਾਂ ਦੀ ਸੂਚੀ ‘ਚ ਦੂਜੇ...
ਖਾਸ-ਖਬਰਾਂ/Important News

ਚੀਨ ਖ਼ਿਲਾਫ਼ ਅਮਰੀਕਾ ‘ਚ ਪੇਸ਼ ਹੋਇਆ ਬਿੱਲ, ਕਰਤੂਤਾਂ ਦੀ ਹੋਵੇਗੀ ਜਾਂਚ

On Punjab
ਵਾਸ਼ਿੰਗਟਨ: ਚੀਨ ਵੱਲੋਂ ਕੋਰੋਨਾ ਮਹਾਂਮਾਰੀ ਦਾ ਫਾਇਦਾ ਚੁੱਕਣ ਦੀਆਂ ਕੋਸ਼ਿਸ਼ਾਂ ਦੀ ਜਾਂਚ ਦੀ ਮੰਗ ਨੂੰ ਲੈ ਕੇ ਅਮਰੀਕੀ ਸੰਸਦ ‘ਚ ਬਿੱਲ ਪੇਸ਼ ਕੀਤਾ ਗਿਆ। ਇਸ...