59.09 F
New York, US
May 21, 2024
PreetNama
ਖਾਸ-ਖਬਰਾਂ/Important News

ਕੋਰੋਨਾ ਦਾ ਕਹਿਰ: ਆਸਟਰੇਲੀਆ ‘ਚ ਮੁੜ ਲੌਕਡਾਊਨ

ਸਿਡਨੀ: ਵਿਕਟੋਰੀਆ ‘ਚ ਵੀਰਵਾਰ ਤੋਂ 6 ਹਫਤਿਆਂ ਲਈ ਲੌਕਡਾਊਨ ਲਾਗੂ ਕੀਤਾ ਜਾ ਰਿਹਾ ਹੈ, ਜੋ ਆਸਟਰੇਲੀਆ ਦੇ ਆਬਾਦੀ ਨਾਲ ਭਰੇ ਸ਼ਹਿਰਾਂ ਦੀ ਸੂਚੀ ‘ਚ ਦੂਜੇ ਨੰਬਰ ‘ਤੇ ਹੈ। ਦਰਅਸਲ ਇਹ ਫੈਸਲਾ ਇੱਥੇ ਲਾਗ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ। ਦੇਸ਼ ਭਰ ਦੇ ਰਾਜਾਂ ਨੇ ਆਪਣੀ ਸਰਹੱਦਾਂ ‘ਤੇ ਸਖਤ ਆਦੇਸ਼ ਦਿੱਤੇ ਹਨ ਤਾਂ ਜੋ ਕੋਰੋਨਾਵਾਇਰਸ ਦੀ ਲਾਗ ਤੋਂ ਦੂਸਰੇ ਹਮਲੇ ਨੂੰ ਰੋਕਿਆ ਜਾ ਸਕੇ।

Related posts

ਆਮ ਲੋਕ ਅੱਜ ਤੋਂ ਕਰਨਗੇ ਪਾਕਿਸਤਾਨ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ

On Punjab

ਅਮਰੀਕਾ ’ਤੇ ਕੋਰੋਨਾ ਦੀ ਤਕੜੀ ਮਾਰ, ਰੋਜ਼ਾਨਾ ਮਿਲ ਰਹੇ ਇਕ ਲੱਖ ਕੇਸ, ਬ੍ਰਾਜ਼ੀਲ ’ਚ 1056 ਦੀ ਮੌਤ, ਰੂਸ ਵੀ ਸਹਿਮਿਆ

On Punjab

‘ਬੁਲਡੋਜ਼ਰ’ ਨਿਕਨੇਮ ਨਾਲ ਪਛਾਣੇ ਜਾਂਦੇ ਤੰਜਾਨੀਆ ਦੇ ਰਾਸ਼ਟਰਪਤੀ ਦਾ ਦੇਹਾਂਤ, ਕੋਰੋਨਾ ਨਾਲ ਪੀੜਤ ਹੋਣ ਦੀਆਂ ਖ਼ਬਰਾਂ

On Punjab