ਸਿਹਤ/Healthਇਮਿਊਨਿਟੀ ਨੂੰ ਇੰਝ ਬਣਾਓ ਦਮਦਾਰ, ਖਾਂਸੀ-ਬੁਖਾਰ ਨੂੰ ਛੱਡੋ ਕੋਰੋਨਾ ਵੀ ਨਹੀਂ ਲੱਗੇਗਾ ਨੇੜੇOn PunjabJune 2, 2020 by On PunjabJune 2, 20200606 ਨਵੀਂ ਦਿੱਲੀ: ਕੋਰੋਨਾ ਸੰਕਟ ਦੇ ਇਸ ਦੌਰ ਵਿੱਚ ਹਲਕੀ ਖੰਘ ਤੇ ਗਲੇ ਦੇ ਦਰਦ ਨੂੰ ਲੈ ਕੇ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। ਇਹ ਸਮੱਸਿਆ ਮੌਸਮ...
ਰਾਜਨੀਤੀ/Politicsਅੱਜ ਪੀਐਮ ਮੋਦੀ CII ਦੇ ਸਲਾਨਾ ਸੈਸ਼ਨ ਨੂੰ ਕਰਨਗੇ ਸੰਬੋਧਨ, ਕੋਰੋਨਾ ਦੇ ਕਹਿਰ ‘ਚ ਦੱਸਣਗੇ ਵਿਕਾਸ ਦੀ ਰਾਹ ‘ਤੇ ਮੁੜਨ ਦਾ ਮੰਤਰOn PunjabJune 2, 2020 by On PunjabJune 2, 20200595 ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸਵੇਰੇ 11 ਵਜੇ ਭਾਰਤੀ ਉਦਯੋਗ ਸੰਘ (ਸੀਆਈਆਈ) ਦੇ ਸਾਲਾਨਾ ਸੈਸ਼ਨ ਨੂੰ ਸੰਬੋਧਨ ਕਰਨਗੇ। ਇਸ ਸੰਬੋਧਨ ‘ਚ ਉਹ ਦੇਸ਼...
ਰਾਜਨੀਤੀ/Politicsਮੋਦੀ ਸਰਕਾਰ ਨੇ ਵਧਾਇਆ 14 ਫਸਲਾਂ ਦਾ ਇੰਨਾ ਭਾਅ, ਕੈਪਟਨ ਵੱਲੋਂ ਇਹ ਵਾਧਾ ਸ਼ਰਮਨਾਕ ਕਰਾਰOn PunjabJune 2, 2020 by On PunjabJune 2, 20200692 ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਗਏ। ਇਸ ਦੌਰਾਨ 14 ਸਾਉਣੀ ਦੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ...
ਸਮਾਜ/Socialਸਾਵਧਾਨ! ਅਗਲੇ ਕੁਝ ਘੰਟਿਆਂ ‘ਚ ਮੀਂਹ ਤੇ ਤੂਫਾਨ ਦੀ ਚੇਤਾਵਨੀOn PunjabJune 2, 2020 by On PunjabJune 2, 20200662 ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ ਕੁਝ ਘੰਟਿਆਂ ਵਿੱਚ ਦਿੱਲੀ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਤੂਫਾਨ ਤੇ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਮੌਸਮ...
ਸਮਾਜ/SocialUpdates: ਦੁਨੀਆ ਭਰ ‘ਚ ਹੁਣ ਤੱਕ 63 ਲੱਖ ਤੋਂ ਵੱਧ ਕੋਰੋਨਾ ਸੰਕਰਮਿਤ, ਪੌਣੇ ਚਾਰ ਲੱਖ ਲੋਕਾਂ ਦੀ ਮੌਤOn PunjabJune 2, 2020 by On PunjabJune 2, 202003823 Coronavirus: ਕੋਰੋਨਾਵਾਇਰਸ ਦੁਨੀਆ ਦੇ 213 ਦੇਸ਼ਾਂ ਵਿੱਚ ਫੈਲਿਆ ਹੈ। ਪਿਛਲੇ 24 ਘੰਟਿਆਂ ਵਿੱਚ 1 ਲੱਖ 02 ਹਜ਼ਾਰ ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਅਤੇ ਮਰਨ...
ਖਾਸ-ਖਬਰਾਂ/Important Newsਅੱਗ ਦਾ ਭਾਂਬੜ ਬਣਿਆ ਅਮਰੀਕਾ, ਸੜਕਾਂ ਲਹੂ-ਲੁਹਾਣ, ਹੁਣ ਫੌਜ ਸੰਭਾਲੇਗੀ ਮੋਰਚਾOn PunjabJune 2, 2020 by On PunjabJune 2, 20200746 ਵਾਸ਼ਿੰਗਟਨ: ਜੋਰਜ ਫਲੌਈਡ (George Floyd) ਦੀ ਮੌਤ ਤੋਂ ਬਾਅਦ ਅਮਰੀਕਾ (America) ਅੱਗ ਦੇ ਭਾਬੜ ਵਾਂਗ ਸੜ ਰਿਹਾ ਹੈ। ਵਿਰੋਧ ਪ੍ਰਦਰਸ਼ਨਾਂ ( George Floyd protest) ਨੇ...
ਖਾਸ-ਖਬਰਾਂ/Important Newsਭਾਰਤ-ਚੀਨ ਵਿਚਾਲੇ ਐਕਸ਼ਨ ‘ਤੇ ਹੁਣ ਅਮਰੀਕਾ ਦਾ ਵੱਡਾ ਰਿਐਕਸ਼ਨOn PunjabJune 2, 2020 by On PunjabJune 2, 20200712 ਵਾਸ਼ਿੰਗਟਨ: ਚੀਨ (China) ਦੇ ਟੌਪ ਦੇ ਅਮਰੀਕੀ ਸੰਸਦ ਮੈਂਬਰ ਨੇ ਭਾਰਤ (India) ਖਿਲਾਫ ਚੀਨ ਦੇ ਹਮਲਾਵਰ ਰੁਖ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਬੀਜਿੰਗ ਨੂੰ...
ਖਾਸ-ਖਬਰਾਂ/Important Newsਕੋਰੋਨਾ ਅਜੇ ਮੁੱਕਿਆ ਨਹੀਂ ਇਬੋਲਾ ਦਾ ਹਮਲਾ, WHO ਦੀ ਚੇਤਾਵਨੀOn PunjabJune 2, 2020 by On PunjabJune 2, 20200621 ਨਵੀਂ ਦਿੱਲੀ: ਜਿੱਥੇ ਅਜੇ ਤੱਕ ਪੂਰੀ ਦੁਨੀਆ ਕੋਰੋਨਾਵਾਇਰਸ ਮਹਾਮਾਰੀ ਤੋਂ ਮੁਕਤ ਨਹੀਂ ਹੋਈ, ਉੱਥੇ ਹੁਣ ਇਬੋਲਾ ਵਾਇਰਸ ਨੇ ਵੀ ਦਸਤਕ ਦੇ ਦਿੱਤੀ ਹੈ। ਡੈਮੋਕ੍ਰੇਟਿਕ ਰੀਪਬਲਿਕ...
ਖਾਸ-ਖਬਰਾਂ/Important Newsਭਾਰਤ ਦੇ ਦਾਬੇ ਮਗਰੋਂ ਵੀ ਨੇਪਾਲ ਨਹੀਂ ਆਇਆ ਬਾਜ! ਸਰਹੱਦੀ ਇਲਾਕਿਆਂ ‘ਚ ਫੌਜ ਤਾਇਨਾਤOn PunjabJune 2, 2020 by On PunjabJune 2, 20200688 ਨਵੀਂ ਦਿੱਲੀ: ਨੇਪਾਲ ਸਰਕਾਰ ਨੇ ਇੱਕ ਨਵਾਂ ਨਕਸ਼ਾ ਜਾਰੀ ਕਰਨ ਤੋਂ ਬਾਅਦ ਹੁਣ ਸਰਹੱਦੀ ਇਲਾਕਿਆਂ ‘ਚ ਨੇਪਾਲੀ ਫੌਜਾਂ ਦੀ ਤਾਇਨਾਤੀ ਸ਼ੁਰੂ ਕਰ ਦਿੱਤੀ ਹੈ ਜਿਸ...
ਸਮਾਜ/Socialਚੀਨ ਨੇ ਦਿੱਤੀ ਚੇਤਾਵਨੀ- ਭਾਰਤ ਨਾ ਬਣੇ ਅਮਰੀਕਾ ਨਾਲ ਜਾਰੀ ਕੋਲਡ ਵਾਰ ਦਾ ਹਿੱਸਾOn PunjabJune 1, 2020 by On PunjabJune 1, 20200659 China Threatens India: ਚੀਨ ਅਤੇ ਅਮਰੀਕਾ ਦਰਮਿਆਨ ਲੰਬੇ ਸਮੇਂ ਤੋਂ ਟ੍ਰੇਡ ਵਾਰ ਚੱਲ ਰਿਹਾ ਹੈ । ਉੱਥੇ ਹੀ ਪਿਛਲੇ ਕੁਝ ਦਿਨਾਂ ਤੋਂ ਭਾਰਤ ਅਤੇ ਅਮਰੀਕਾ...