59.23 F
New York, US
May 16, 2024
PreetNama
ਸਮਾਜ/Social

Updates: ਦੁਨੀਆ ਭਰ ‘ਚ ਹੁਣ ਤੱਕ 63 ਲੱਖ ਤੋਂ ਵੱਧ ਕੋਰੋਨਾ ਸੰਕਰਮਿਤ, ਪੌਣੇ ਚਾਰ ਲੱਖ ਲੋਕਾਂ ਦੀ ਮੌਤ

Coronavirus: ਕੋਰੋਨਾਵਾਇਰਸ ਦੁਨੀਆ ਦੇ 213 ਦੇਸ਼ਾਂ ਵਿੱਚ ਫੈਲਿਆ ਹੈ। ਪਿਛਲੇ 24 ਘੰਟਿਆਂ ਵਿੱਚ 1 ਲੱਖ 02 ਹਜ਼ਾਰ ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ 3,012 ਦਾ ਵਾਧਾ ਹੋਇਆ ਹੈ।ਇਸ ਦੇ ਨਾਲ ਹੀ 29 ਲੱਖ ਲੋਕ ਇਨਫੈਕਸ਼ਨ ਮੁਕਤ ਵੀ ਹੋ ਗਏ ਹਨ। ਦੁਨੀਆ ਦੇ 75 ਪ੍ਰਤੀਸ਼ਤ ਕੋਰੋਨਾ ਕੇਸ ਸਿਰਫ 13 ਦੇਸ਼ਾਂ ‘ਚੋਂ ਆਏ ਹਨ। ਇਨ੍ਹਾਂ ਦੇਸ਼ਾਂ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 47.65 ਲੱਖ ਹੈ।

ਦੁਨੀਆਂ ਭਰ ਵਿੱਚ ਕਿੱਥੇ, ਕਿੰਨੇ ਕੇਸ, ਕਿੰਨੀਆਂ ਮੌਤਾਂ?

ਕੋਰੋਨਾ ਨੇ ਅਮਰੀਕਾ ਵਿੱਚ ਸਭ ਤੋਂ ਵੱਧ ਤਬਾਹੀ ਮਚਾਈ ਹੈ। ਦੁਨੀਆਂ ਭਰ ਵਿੱਚ ਤਕਰੀਬਨ ਇਕ ਤਿਹਾਈ ਮਾਮਲੇ ਅਮਰੀਕਾ ‘ਚੋ ਸਾਹਮਣੇ ਆਏ ਹਨ ਅਤੇ ਮੌਤਾਂ ਦਾ ਇਕ ਤਿਹਾਈ ਹਿੱਸਾ ਵੀ ਅਮਰੀਕਾ ‘ਚ ਹੈ। ਪਰ ਬ੍ਰਾਜ਼ੀਲ ਵਿੱਚ ਅਮਰੀਕਾ ਦੀ ਤੁਲਨਾ ਵਿੱਚ ਸੋਮਵਾਰ ਨੂੰ ਵਧੇਰੇ ਮੌਤਾਂ ਹੋਈਆਂ ਹਨ। ਬ੍ਰਾਜ਼ੀਲ ਵਿੱਚ ਲਾਗ ਤੇਜ਼ੀ ਨਾਲ ਫੈਲ ਰਹੀ ਹੈ। ਬ੍ਰਾਜ਼ੀਲ ਤੋਂ ਬਾਅਦ, ਰੂਸ ਅਤੇ ਭਾਰਤ ਵਿੱਚ ਸੰਕਰਮਿਤ ਦੀ ਸੰਖਿਆ ਵਿਸ਼ਵ ਵਿੱਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਹੈ।

#BlackLivesMatter: ਟਵੀਟਰ ਨੇ ਚੁੱਕਿਆ ਵੱਡਾ ਕਦਮ, ਨੀਲੇ ਰੰਗ ਦੇ ਲੋਗੋ ਨੂੰ ਹਟਾ ਕੇ ਕੀਤਾ ਕਾਲਾ, ਜਾਣੋ ਵੱਡੀ ਵਜ੍ਹਾ

• ਅਮਰੀਕਾ: ਕੇਸ – 1,859,174, ਮੌਤਾਂ – 106,923

• ਬ੍ਰਾਜ਼ੀਲ: ਕੇਸ – 529,018, ਮੌਤਾਂ – 30,046

• ਰੂਸ: ਕੇਸ – 414,878, ਮੌਤਾਂ – 4,855

• ਸਪੇਨ: ਕੇਸ – 286,718, ਮੌਤਾਂ – 27,127

• ਯੂਕੇ: ਕੇਸ – 276,332, ਮੌਤਾਂ – 39,045

• ਇਟਲੀ: ਕੇਸ – 233,197, ਮੌਤਾਂ – 33,475

• ਭਾਰਤ: ਕੇਸ – 198,370, ਮੌਤਾਂ – 5,608

• ਫਰਾਂਸ: ਕੇਸ – 189,220, ਮੌਤਾਂ – 28,833

• ਜਰਮਨੀ: ਕੇਸ – 183,765, ਮੌਤਾਂ – 8,618

• ਪੇਰੂ: ਕੇਸ – 170,039, ਮੌਤਾਂ – 4,634

London: The funeral in the Eternal Gardens Muslim Burial Ground, Chislehurst of Ismail Mohamed Abdulwahab, 13, from Brixton, south London, who died in King’s College Hospital in the early hours of Monday after testing positive for coronavirus Friday April 3, 2020. The teenager was buried in the Eternal Gardens at Kemnal Park Cemetery in Chislehurst without his family present as his mother and six siblings are forced to self-isolate. The highly contagious COVID-19 coronavirus has impacted on nations around the globe, many imposing self isolation and exercising social distancing when people move from their homes. AP/PTI Photo(AP03-04-2020_000264B)

Related posts

Budget 2020: ਨਵਾਂ ਘਰ ਖਰੀਦਣ ਵਾਲਿਆਂ ਨੂੰ ਮਿਲੇਗੀ ਵੱਡੀ ਰਾਹਤ , ਮੱਧ ਵਰਗ ਨੂੰ ਮਿਲਣਗੇ ਇਹ ਫਾਇਦੇ….

On Punjab

ਪਾਕਿ ਵੱਲੋਂ ਸਿੱਖ ਕੁੜੀ ਦਾ ਜਬਰਨ ਧਰਮ ਬਦਲਣ ਦਾ ਮਾਮਲਾ, ਅੱਠ ਲੋਕ ਗ੍ਰਿਫ਼ਤਾਰ

On Punjab

ਆਨਲਾਈਨ ਸ਼ਾਪਿੰਗ ਦੇ ਦੀਵਾਨੇ ਨੇ ਪਤਨੀ ਦੇ ਜਨਮ ਦਿਨ ‘ਤੇ ਦਿੱਤਾ ਹੈਰਾਨੀਜਨਕ ਕੇਕ

On Punjab