ਫਿਲਮ-ਸੰਸਾਰ/Filmyਪ੍ਰਿਅੰਕਾ ਦੀ ਫੋਟੋ ‘ਤੇ ਫਿਰ ਪੁਆੜਾ, ਰੱਜ ਕੇ ਹੋਈ ਟ੍ਰੋਲOn PunjabJuly 28, 2019 by On PunjabJuly 28, 201901290 ਚੰਡੀਗੜ੍ਹ: ਪ੍ਰਿਯੰਕਾ ਚੋਪੜਾ ਜੋਨਸ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ਉੱਤੇ ਆਪਣੇ ਪਤੀ ਨਿੱਕ ਜੋਨਸ ਨਾਲ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਫੋਟੋਆਂ ‘ਚ ਉਹ ਆਪਣੇ...
ਖੇਡ-ਜਗਤ/Sports Newsਦੁਤੀ ਚੰਦ ਤੇ ਹਰਭਜਨ ਸਿੰਘ ਨੂੰ ਨਹੀਂ ਮਿਲੇਗਾ ਕੋਈ ਖੇਡ ਪੁਰਸਕਾਰ, ਮੰਤਰਾਲੇ ਵੱਲੋਂ ਨਾਂ ਰੱਦOn PunjabJuly 28, 2019 by On PunjabJuly 28, 201901226 ਨਵੀਂ ਦਿੱਲੀ: ਖੇਡ ਮੰਤਰਾਲੇ ਨੇ ਅਰਜੁਨ ਪੁਰਸਕਾਰ ਲਈ ਦੁਤੀ ਚੰਦ ਤੇ ਖੇਡ ਰਤਨ ਐਵਾਰਡ ਲਈ ਹਰਭਜਨ ਸਿੰਘ ਦਾ ਨਾਂ ਖਾਰਜ ਕਰ ਦਿੱਤਾ ਹੈ। ਦੋਵਾਂ ਖਿਡਾਰੀਆਂ...
ਖੇਡ-ਜਗਤ/Sports Newsਕੋਹਲੀ ਦਾ ਦਾਅਵਾ, ਧੋਨੀ ਕਬੱਡੀ ਲਈ ਸਭ ਤੋਂ ਫਿੱਟ ਖਿਡਾਰੀ!On PunjabJuly 28, 2019 by On PunjabJuly 28, 201901218 ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਪ੍ਰੋ-ਕਬੱਡੀ ਲੀਗ ਦੇ 7ਵੇਂ ਸੀਜ਼ਨ ਦੇ ਉਦਘਾਟਨ ਵਿੱਚ ਪਹੁੰਚੇ। ਮੁੰਬਈ ਦੇ ਵਰਲੀ ਵਿੱਚ ਸ਼ਨੀਵਾਰ ਨੂੰ ਕੋਹਲੀ ਨੇ...
ਖਾਸ-ਖਬਰਾਂ/Important Newsਅਮਰੀਕੀ ਦੌਰੇ ਲਈ ਇਮਰਾਨ ਖ਼ਾਨ ਨੇ ਡੇਢ ਲੱਖ ‘ਚ ਖਰੀਦੇ 7 ਜੋੜੀ ਕੱਪੜੇ, ਕ੍ਰੈਡਿਟ ਲੈਣ ਲਈ ਭਿੜੀਆਂ ਦੋ ਕੰਪਨੀਆਂOn PunjabJuly 28, 2019 by On PunjabJuly 28, 201901339 ਇਸਲਾਮਾਬਾਦ: ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕੀ ਦੌਰੇ ਤੋਂ ਮੁੜ ਆਏ ਹਨ ਪਰ ਇਸ ਦੀਆਂ ਚਰਚਾਵਾਂ ਹਾਲੇ ਤਕ ਜਾਰੀ ਹਨ। ਅਮਰੀਕਾ ਵਿੱਚ ਇਮਰਾਨ ਫੈਸ਼ਨੇਬਲ ਸਲਵਾਰ-ਕਮੀਜ਼...
ਖਾਸ-ਖਬਰਾਂ/Important News16,00,000 ਰੁਪਏ ਹੜੱਪਣ ਲਈ ਪੰਜਾਬੀ ਪੁਲਿਸ ਅਧਿਕਾਰੀ ਨੇ ਲੰਡਨ ‘ਚ ਰਚੀ ਸਾਜ਼ਿਸ਼, ਹੁਣ ਜਾਏਗਾ ਜੇਲ੍ਹOn PunjabJuly 28, 2019 by On PunjabJuly 28, 201901368 ਲੰਡਨ: ਇੱਥੋਂ ਦੀ ਸਕਾਟਲੈਂਡ ਯਾਰਡ ਪੁਲਿਸ ਦੇ ਪੰਜਾਬੀ ਮੂਲ ਦੇ ਅਫਸਰ ਨੂੰ ਲੱਖਾਂ ਰੁਪਏ ਦੀ ਬੀਮੇ ਦੀ ਰਕਮ ਹੜੱਪਣ ਦੇ ਦੋਸ਼ ਹੇਠ 30 ਮਹੀਨਿਆਂ ਦੀ...
ਖਾਸ-ਖਬਰਾਂ/Important Newsਯੂਕੇ ‘ਚ ਵੀ ਪੰਜਾਬੀਆਂ ਨੇ ਛੇੜਿਆ ਨਸ਼ਿਆਂ ਦਾ ਕਾਰੋਬਾਰ, ਹੁਣ 18 ਸਾਲ ਦੀ ਕੈਦOn PunjabJuly 28, 2019 by On PunjabJuly 28, 201901351 ਲੰਡਨ: ਡਰੱਗ ਤਸਕਰੀ ਗਰੋਹ ਦੇ ਭਾਰਤੀ ਮੂਲ ਦੇ ਸਰਗਣੇ ਤੇ ਉਸ ਦੇ ਸਾਥੀ ਨੂੰ ਬ੍ਰਿਟੇਨ ਵਿੱਚ ਨਸ਼ਾ ਤਸਕਰੀ ਤੇ ਲੱਖਾਂ ਪੌਡਾਂ ਦੇ ਕਾਲੇ ਧਨ ਨੂੰ...
ਖਾਸ-ਖਬਰਾਂ/Important Newsਵਿਦੇਸ਼ੀ ਹੋਟਲ ‘ਚੋਂ ਭਾਰਤੀ ਪਰਿਵਾਰ ਨੇ ਚੋਰੀ ਕੀਤੀ ਸਾਰੀਆਂ ਚੀਜ਼ਾਂ, ਫੜੇ ਜਾਂਦਿਆਂ ਦੀ ਵੀਡੀਓ ਵਾਇਰਲOn PunjabJuly 28, 2019 by On PunjabJuly 28, 201901230 ਨਵੀਂ ਦਿੱਲੀ: ਇੰਡੋਨੇਸ਼ੀਆ ਦੇ ਬਾਲੀ ਦੇ ਹੋਟਲ ਵਿੱਚ ਛੁੱਟੀ ਮਨਾਉਣ ਆਏ ਭਾਰਤੀ ਪਰਿਵਾਰ ਨੇ ਉੱਥੇ ਮੌਜੂਦ ਕਈ ਚੀਜ਼ਾਂ ‘ਤੇ ਆਪਣਾ ਹੱਥ ਸਾਫ ਕਰ ਦਿੱਤਾ। ਉਨ੍ਹਾਂ...
ਖਾਸ-ਖਬਰਾਂ/Important News6 ਸਾਲਾ ਬੱਚੀ ਨੇ ਯੂਟਿਊਬ ਤੋਂ ਕਮਾਏ 55 ਕਰੋੜ, ਪਰਿਵਾਰ ਲਈ ਖਰੀਦੀ 5 ਮੰਜ਼ਲਾ ਇਮਾਰਤOn PunjabJuly 28, 2019 by On PunjabJuly 28, 201901322 ਸਿਓਲ: ਦੱਖਣੀ ਕੋਰੀਆ ਦੀ ਛੇ ਸਾਲ ਦੀ ਲੜਕੀ ਬੋਰਮ ਨੇ ਆਪਣੇ ਦੋ YouTube ਚੈਨਲਾਂ ਤੋਂ 55 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਪੈਸੇ ਨਾਲ...
ਸਮਾਜ/Socialਸ਼ਿਮਲਾ-ਚੰਡੀਗੜ੍ਹ ਮਾਰਗ ਹੋਇਆ ਠੱਪ, ਮੀਂਹ ਕਾਰਨ ਸੜਕ ‘ਤੇ ਖਿਸਕਿਆ ਪਹਾੜOn PunjabJuly 27, 2019 by On PunjabJuly 27, 201901409 ਚੰਡੀਗੜ੍ਹ: ਇੱਕ ਪਾਸੇ ਜਿੱਥੇ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਲਗਾਤਾਰ ਹੋ ਰਹੀ ਬਾਰਸ਼ ਨੇ ਜਨਜੀਵਨ ਬੁਰੀ ਤਰ੍ਹਾਂ...
ਰਾਜਨੀਤੀ/Politicsਏਪੀਜੇ ਅਬਦੁਲ ਕਲਾਮ ਦੀ ਬਰਸੀ ‘ਤੇ ਪੜ੍ਹੋ ਉਨ੍ਹਾਂ ਦੇ ਕੁਝ ਅਭੁੱਲ ਕਿੱਸੇOn PunjabJuly 27, 2019 by On PunjabJuly 27, 201901422 ਨਵੀਂ ਦਿੱਲੀ: ਅੱਜ ਤੋਂ ਚਾਰ ਸਾਲ ਪਹਿਲਾਂ 27 ਜੁਲਾਈ ਨੂੰ ਡਾ. ਏਪੀਜੇ ਅਬਦੁਲ ਕਲਾਮ ਮੇਘਾਲਿਆ ਦੇ ਸ਼ਿਲਾਂਗ ਵਿੱਚ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਅੱਜ...