ਸਮਾਜ/Socialਹੁਣ ਮੋਬਾਈਲ ਦੇ ਨਸ਼ੇੜੀਆਂ ਦਾ ਹੋਏਗਾ ਮੁਫ਼ਤ ਇਲਾਜ, ਸਰਕਾਰ ਨੇ ਖੋਲ੍ਹਿਆ ਮੋਬਾਈਲ ਨਸ਼ਾ ਮੁਕਤੀ ਕੇਂਦਰOn PunjabJuly 14, 2019 by On PunjabJuly 14, 201901316 ਪ੍ਰਯਾਗਰਾਜ: ਅੱਜਕਲ੍ਹ ਦੇ ਦੌਰ ਵਿੱਚ ਮੋਬਾਈਲ ਫੋਨ ਦਾ ਨਸ਼ਾ ਡਰੱਗਜ਼ ਤੇ ਸ਼ਰਾਬ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹੋ ਰਿਹਾ ਹੈ ਜੋ ਲੋਕਾਂ ਨੂੰ ਸਰੀਰਕ ਤੇ ਮਾਨਸਿਕ...
ਖਾਸ-ਖਬਰਾਂ/Important Newsਭਾਰਤ ਫਿਰ ਰਚੇਗਾ ਇਤਿਹਾਸ ! ਦੂਜੇ ਮਿਸ਼ਨ ਚੰਦਰਯਾਨ-2 ਦੀ ਉਲਟੀ ਗਿਣਤੀ ਸ਼ੁਰੂOn PunjabJuly 14, 2019 by On PunjabJuly 14, 201901474 ਸ੍ਰੀਹਰੀਕੋਟਾ: ਇਸਰੋ ਦੀ ਚੰਦ ‘ਤੇ ਭਾਰਤ ਦੇ ਦੂਜੇ ਮਿਸ਼ਨ ਚੰਦਰਯਾਨ-2 ਦੇ ਲਾਂਚ ਲਈ 20 ਘੰਟਿਆਂ ਦੀ ਉਲਟੀ ਗਿਣਤੀ ਅੱਜ ਸਵੇਰੇ ਸ਼ੁਰੂ ਹੋ ਗਈ ਹੈ। ਸਫ਼ਲ...
ਸਮਾਜ/Socialਟਿਕਟੌਕ ਵੀਡੀਓ ਬਣਾ ਰਿਹਾ ਮੁੰਡਾ ਝੀਲ ‘ਚ ਡੁੱਬਾ, ਮੌਤOn PunjabJuly 14, 2019 by On PunjabJuly 14, 201901487 ਡੀਗੜ੍ਹ: ਇਨ੍ਹੀਂ ਦਿਨੀਂ ਟਿਕਟੌਕ ਦਾ ਜਾਦੂ ਨੌਜਵਾਨਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਪਰ ਟਿਕਟੌਕ ਦੀ ਦੀਵਾਨਗੀ ਕਈਆਂ ‘ਤੇ ਭਾਰੀ ਵੀ ਪੈ ਰਹੀ ਹੈ। ਤਾਜ਼ਾ...
ਸਮਾਜ/Socialਪੁਲਿਸ ਦੇ 46 ਖੋਜੀ ਕੁੱਤਿਆਂ ਦਾ ਤਬਾਦਲਾ, ਕਈ ਕੁੱਤਿਆਂ ਦੀ CM ਹਾਊਸ ‘ਚ ਪੋਸਟਿੰਗOn PunjabJuly 14, 2019 by On PunjabJuly 14, 201901231 ਭੋਪਾਲ: ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਪਹਿਲਾਂ ਹੀ ਤਾਬੜਤੋੜ ਤਬਾਦਲਿਆਂ ਕਰਕੇ ਵਿਵਾਦਾਂ ਵਿੱਚ ਫਸੀ ਹੋਈ ਹੈ। ਹੁਣ ਸਰਕਾਰ ਨੇ ਪੁਲਿਸ ਦੇ 46 ਖੋਜੀ ਕੁੱਤਿਆਂ ਦਾ...
ਖਾਸ-ਖਬਰਾਂ/Important Newsਪੁਰਤਗਾਲ ‘ਚ ਪੰਜਾਬੀ ਸਣੇ 4 ਭਾਰਤੀਆਂ ਦੀ ਮੌਤOn PunjabJuly 14, 2019 by On PunjabJuly 14, 201901425 ਮੁਕੇਰੀਆਂ: ਰੋਜ਼ੀ ਰੋਟੀ ਲਈ ਪੁਰਤਗਾਲ ਗਏ ਪੰਜਾਬੀ ਸਣੇ ਚਾਰ ਭਾਰਤੀ ਨੌਜਵਾਨਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਪੰਜਾਬੀ ਮ੍ਰਿਤਕ ਮੁਕੇਰੀਆਂ ਦਾ ਰਹਿਣ ਵਾਲਾ ਸੀ।...
ਖਾਸ-ਖਬਰਾਂ/Important Newsਅਧਿਆਪਕਾਂ ਤੇ ਨਾਨ-ਟੀਚਿੰਗ ਸਟਾਫ ਦੀਆਂ ਨੌਕਰੀਆਂ, ਇੰਝ ਕਰੋ ਅਪਲਾਈOn PunjabJuly 14, 2019 by On PunjabJuly 14, 201901385 ਨਵੀਂ ਦਿੱਲੀ: ਨਵੋਦਿਆ ਵਿਦਿਆਲਿਆ ਕਮੇਟੀ (ਐਨਵੀਐਸ) ਨੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਦੇ ਵੱਖ-ਵੱਖ ਅਹੁਦਿਆਂ ‘ਤੇ 2730 ਨੌਕਰੀਆਂ ਕੱਢੀਆਂ ਹਨ। ਇਨ੍ਹਾਂ ਅਹੁਦਿਆਂ ‘ਤੇ ਅਸਿਸਟੈਂਟ ਕਮਿਸ਼ਨਰ, ਪੋਸਟ...
ਰਾਜਨੀਤੀ/Politicsਕਾਂਗਰਸ ‘ਚ ਇੱਕ ਹੋਰ ਘਮਸਾਣ, 6 ਸਾਬਕਾ ਵਿਧਾਇਕਾਂ ਤੇ 24 ਲੀਡਰਾਂ ਨੇ ਖੋਲ੍ਹਿਆ ਮੋਰਚਾ, ਜਾਣੋ ਵਜ੍ਹਾOn PunjabJuly 14, 2019 by On PunjabJuly 14, 201901260 ਨਵੀਂ ਦਿੱਲੀ: ਕਾਂਗਰਸ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਦਿੱਲੀ ਤੋਂ ਪਾਰਟੀ ਪ੍ਰਧਾਨ ਸ਼ੀਲਾ ਦੀਕਸ਼ਿਤ ਤੇ ਉਨ੍ਹਾਂ ਦੇ ਸਮਰਥਕਾਂ ਖ਼ਿਲਾਫ਼ ਨਾ ਸਿਰਫ ਸੀਨੀਅਰ ਕਾਂਗਰਸੀ...
ਖਾਸ-ਖਬਰਾਂ/Important Newsਹਿਮਾਚਲ ‘ਚ ਮੀਂਹ ਕਾਰਨ ਡਿੱਗਿਆ ਹੋਟਲ, ਫ਼ੌਜੀਆਂ ਸਮੇਤ 30 ਵਿਅਕਤੀ ਦੱਬੇOn PunjabJuly 14, 2019 by On PunjabJuly 14, 201901386 ਸੋਲਨ: ਲੰਮੇ ਸਮੇਂ ਤੋਂ ਪੈ ਰਹੇ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਕਸਬੇ ਕੁਮਾਰਹੱਟੀ ਨੇੜੇ ਇੱਕ ਹੋਟਲ ਦੀ ਇਮਾਰਤ ਢਹਿ-ਢੇਰੀ ਹੋ ਗਈ। ਸੋਲਨ-ਨਾਹਨ...
ਖਾਸ-ਖਬਰਾਂ/Important Newsਕਰਤਾਰਪੁਰ ਕੌਰੀਡੋਰ ਬਾਰੇ ਅਹਿਮ ਬੈਠਕ, ਭਾਰਤ ਨੇ ਪਾਕਿਸਤਾਨ ਨੂੰ ਸੌਂਪੀਆਂ 11 ਸ਼ਰਤਾਂOn PunjabJuly 14, 2019 by On PunjabJuly 14, 201901402 ਅੰਮ੍ਰਿਤਸਰ: ਕਰਤਾਰਪੁਰ ਸਾਹਿਬ ਗਲਿਆਰੇ ਸਬੰਧੀ ਭਾਰਤ-ਪਾਕਿਸਤਾਨ ਦਰਮਿਆਨ ਜਾਰੀ ਅਹਿਮ ਬੈਠਕ ਪੂਰੀ ਹੋ ਗਈ ਹੈ। ਅੱਜ ਦੀ ਬੈਠਕ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਆਪਣੇ 11 ਮਦਾਂ...
ਫਿਲਮ-ਸੰਸਾਰ/Filmyਆਖ਼ਰ ਸੋਨਾਕਸ਼ੀ ਸਿਨਹਾ ਨੂੰ ਕਿਉਂ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ UP ਪੁਲਿਸ?On PunjabJuly 12, 2019 by On PunjabJuly 12, 201901255 ਬਾਲੀਵੁੱਡ ਦੀ ਬਹੁ–ਚਰਚਿਤ ਅਦਾਕਾਰਾ ਸੋਨਾਕਸ਼ੀ ਸਿਨਹਾ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਹੈ। ਇਹ ਕੇਸ ਉੱਤਰ ਪ੍ਰਦੇਸ਼ (UP) ਦੇ ਕਟਘਰ ਪੁਲਿਸ ਥਾਣੇ ਵਿੱਚ ਦਾਇਰ ਕੀਤਾ...