ਫਿਲਮ-ਸੰਸਾਰ/Filmyਇਸ ਫ਼ਿਲਮ ਲਈ ਸਿਰਫ਼ 1 ਰੁਪਿਆ ਮਿਹਨਤਾਨਾ ਲਿਆ ਸੀ ਪ੍ਰਾਣ ਨੇOn PunjabJuly 12, 2019 by On PunjabJuly 12, 201901523 ਅੱਜ 12 ਜੁਲਾਈ ਹੈ – ਬਾਲੀਵੁੱਡ ਦੇ ਬਹੁ–ਚਰਚਿਤ ਅਦਾਕਾਰ ਪ੍ਰਾਣ ਦੀ ਬਰਸੀ। ਪ੍ਰਾਣ ਦਾ ਪੂਰਾ ਨਾਂਅ ਪ੍ਰਾਣ ਨਾਥ ਸਿਕੰਦ ਸੀ। ਉਨ੍ਹਾਂ ਜਿਹੜਾ ਵੀ ਰੋਲ ਨਿਭਾਇਆ;...
ਫਿਲਮ-ਸੰਸਾਰ/Filmyਰਿਤਿਕ ਰੌਸ਼ਨ ਨੇ ‘ਸੁਪਰ 30’ ’ਚ ਆਮ ਆਦਮੀ ਬਣ ਕੇ ਜਿੱਤਿਆ ਦਿਲOn PunjabJuly 12, 2019 by On PunjabJuly 12, 201901804 ਬਿਹਾਰ ਦੇ ਜੀਨੀਅਸ ਗਣਿਤ–ਸ਼ਾਸਤਰੀ ਤੇ ਅਧਿਆਪਕ ਆਨੰਦ ਕੁਮਾਰ ਦੀ ਜੀਵਨੀ ਉੱਤੇ ‘ਸੁਪਰ–30’ ਅੱਜ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਵਿੱਚ ਰਿਤਿਕ ਰੌਸ਼ਨ ਨੇ ਆਨੰਦ ਕੁਮਾਰ...
ਫਿਲਮ-ਸੰਸਾਰ/Filmyਸਮੀਰਾ ਰੈੱਡੀ ਦੂਜੀ ਵਾਰ ਬਣੀ ਮਾਂ, ਬੇਬੀ ਗਰਲ ਦੀ ਫ਼ੋਟੋ ਸ਼ੇਅਰ ਕਰ ਲਿਖਿਆ ਇਹ ਮੈਸੇਜOn PunjabJuly 12, 2019 by On PunjabJuly 12, 201901699 ਸਮੀਰਾ ਨੇ ਬੇਟੀ ਦੀ ਪਹਿਲੀ ਫ਼ੋਟੋ ਸਾਂਝੀ ਕਰਦੇ ਹੋਏ ਲਿਖਿਆ, ਇਸ ਸਵੇਰੇ ਸਾਡੀ ਨੰਨ੍ਹੀ ਪਰੀ ਘਰ ਆਈ। ਮੇਰੀ ਬੇਟੀ ਲਈ ਪਿਆਰ ਅਤੇ ਆਸ਼ੀਰਵਾਦ ਲਈ ਧੰਨਵਾਦ।...
ਸਿਹਤ/Healthਅਜਿਹੇ ਖਾਣ-ਪਾਣ ਨਾਲ ਕਟੰਰੋਲ ਕਰੋ ਮੋਟਾਪਾOn PunjabJuly 12, 2019 by On PunjabJuly 12, 201902212 control weight: ਸਹੀ ਤਰ੍ਹਾਂ ਦਾ ਰਹਿਣ-ਸਹਿਣ ਨਾ ਹੋਣ ਕਰਕੇ ਅਸੀਂ ਕਈ ਵਾਰ ਮੋਟਾਪੇ ਅਤੇ ਕਈ ਵਡੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ। ਗਲਤ ਖਾਣ-ਪੀਣ ਦੇ ਚਲਦੇ ਅੱਜ-ਕੱਲ੍ਹ...
ਸਿਹਤ/Healthਤੰਬਾਕੂ ਨਾਲੋਂ ਵੱਧ ਮਾਰ ਰਿਹਾ ‘ਅਸੰਤੁਲਿਤ ਭੋਜਨOn PunjabJuly 12, 2019 by On PunjabJuly 12, 201902002 unbalanced food harmful: ਸੰਸਾਰ ਵਿੱਚ ਤੰਬਾਕੂ ਦੀ ਵਰਤੋਂ ਨਾਲ ਹਰ ਸਾਲ ਅੰਦਾਜ਼ਨ 90 ਲੱਖ ਲੋਕ ਮੌਤ ਦੇ ਮੂੰਹ ਵਿੱਚ ਜਾਂਦੇ ਹਨ ਅਤੇ ਭਾਰਤ ਵਿੱਚ 8...
ਸਿਹਤ/Healthਤੁਹਾਨੂੰ ਮੁਸੀਬਤ ‘ਚ ਪਾ ਸਕਦੈ ਜ਼ਿਆਦਾ ਮਿੱਠਾOn PunjabJuly 12, 2019 by On PunjabJuly 12, 201901657 sugar disadvantages: ਕਹਿੰਦੇ ਹਨ ਜ਼ਰੂਰਤ ਤੋਂ ਜ਼ਿਆਦਾ ਕੋਈ ਵੀ ਚੀਜ਼ ਮਾੜੀ ਹੁੰਦੀ ਹੈ ਅਜਿਹੇ ‘ਚ ਜੇਕਰ ਅਸੀਂ ਗੱਲ ਕਰੀਏ ਮਿੱਠੇ ਦੇ ਸੇਵਨ ਦਾ ….ਤਾਂ ਹਰ...
ਖਾਸ-ਖਬਰਾਂ/Important Newsਜਿਣਸੀ ਸੋਸ਼ਣ ਦੇ ਕੇਸਾਂ ਲਈ ਬਣਨਗੀਆਂ 1023 ਫਾਸਟ ਟ੍ਰੈਕ ਅਦਾਲਤਾਂOn PunjabJuly 12, 2019 by On PunjabJuly 12, 201901592 ਨਵੀਂ ਦਿੱਲੀ: ਜਿਣਸੀ ਸੋਸ਼ਣ ਦੇ ਮਾਮਲਿਆਂ ਦੀ ਜਲਦ ਸੁਣਵਾਈ ਲਈ ਦੇਸ਼ ਵਿੱਚ 1023 ਫਾਸਟ ਟ੍ਰੈਕ ਅਦਾਲਤਾਂ ਖੁੱਲ੍ਹਣਗੀਆਂ। ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਇਸ ਪ੍ਰਸਤਾਵ...
ਰਾਜਨੀਤੀ/Politicsਨਸ਼ਿਆਂ ਦੇ ਖ਼ਾਤਮੇ ਲਈ ਕੈਪਟਨ ਨੇ ਮਿਲਾਇਆ ਖੱਟਰ ਨਾਲ ਹੱਥOn PunjabJuly 12, 2019 by On PunjabJuly 12, 201901588 ਚੰਡੀਗੜ੍ਹ: ਸਤਲੁਜ ਯਮੁਨਾ ਲਿੰਕ ਨਹਿਰ ਤੇ ਨਸ਼ਿਆਂ ਸਮੇਤ ਪੰਜਾਬ ਤੇ ਹਰਿਆਣਾ ਦਰਮਿਆਨ ਜਾਰੀ ਵਿਵਾਦਾਂ ‘ਤੇ ਦੋਵੇਂ ਸੂਬਿਆਂ ਦੇ ਮੁਖੀਆਂ ਨੇ ਮੁਲਾਕਾਤ ਕੀਤੀ। ਨਸ਼ਿਆਂ ਦੇ ਮਾਮਲੇ...
ਸਮਾਜ/SocialNEFT, RTGS ਤੇ IMPS ‘ਤੇ ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੁਣ ਨਹੀਂ ਵਸੂਲੇਗਾ ਵਾਧੂ ਚਾਰਜOn PunjabJuly 12, 2019 by On PunjabJuly 12, 201904071 ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ ਯਾਨੀ ਭਾਰਤੀ ਸਟੇਟ ਬੈਂਕ (SBI) ਦੇ ਗਾਹਕਾਂ ਲਈ ਚੰਗੀ ਖ਼ਬਰ ਹੈ। ਐਸਬੀਆਈ ਨੇ ਹੁਣ RTGS, NEFT ਅਤੇ...
ਸਮਾਜ/SocialGoogle ਮੁਲਾਜ਼ਮ ਸੁਣਦੇ ਤੁਹਾਡੀਆਂ ਪ੍ਰਾਈਵੇਟ ਗੱਲਾਂ !On PunjabJuly 12, 2019 by On PunjabJuly 12, 201901482 ਨਵੀਂ ਦਿੱਲੀ: ਗੂਗਲ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਰਿਹਾ ਹੈ। ਇਹ ਅਸੀਂ ਨਹੀਂ ਬਲਕਿ ਵਿਗਿਆਨੀਆਂ ਦਾ ਦਾਅਵਾ ਹੈ। ਬੈਲਜੀਅਮ ਦੇ ਭਾਸ਼ਾ ਵਿਗਿਆਨੀਆਂ ਨੇ ਯੂਜ਼ਰਜ਼ ਵੱਲੋਂ ਬਣਾਈ...