ਫਿਲਮ-ਸੰਸਾਰ/Filmyਪੁਲਿਸ ਨੇ ਲਿਆ ਅਕਸ਼ੇ ਦਾ ਸਹਾਰਾ, ਸੋਸ਼ਲ ਮੀਡੀਆ ‘ਤੇ ਵਾਇਰਲ ਮੀਮOn PunjabJuly 22, 2019 by On PunjabJuly 22, 201901421 ਮੁੰਬਈ: ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਜਲਦੀ ਹੀ ਫ਼ਿਲਮ ‘ਮੰਗਲ ਮਿਸ਼ਨ’ ‘ਚ ਨਜ਼ਰ ਆਉਣ ਵਾਲੇ ਹਨ। ਹਾਲ ਹੀ ‘ਚ ਰਿਲੀਜ਼ ਫ਼ਿਲਮ ਦੇ ਟ੍ਰੇਲਰ ਨੂੰ ਸੋਸ਼ਲ ਮੀਡੀਆ ‘ਤੇ...
ਫਿਲਮ-ਸੰਸਾਰ/Filmyਸੈਕ੍ਰੇਡ ਗੇਮਸ-2’ ਲੌਂਚ ਤੋਂ ਪਹਿਲਾਂ ਖਾਸ ਵੀਡੀਓ ਤੇ ਤਸਵੀਰਾਂ ਸ਼ੇਅਰOn PunjabJuly 22, 2019 by On PunjabJuly 22, 201901223 ਮੁੰਬਈ: ਡਿਜੀਟਲ ਦੀ ਦੁਨੀਆ ‘ਚ ਧਮਾਕਾ ਕਰ ਚੁੱਕੇ ਵੈੱਬ ਸੀਰੀਜ਼ ‘ਸੈਕ੍ਰੇਡ ਗੇਮਸ’ ਦੇ ਪਹਿਲੇ ਸੀਜ਼ਨ ਤੋਂ ਬਾਅਦ ਜਲਦੀ ਹੀ ਇਸ ਦਾ ਦੂਜਾ ਸੀਜ਼ਨ ਰਿਲੀਜ਼ ਹੋਣ ਵਾਲਾ...
ਫਿਲਮ-ਸੰਸਾਰ/Filmy‘ਖਾਨਦਾਨੀ ਸ਼ਫ਼ਾਖਾਨਾ’ ਲੌਂਚ ਕਰਨ ਆਏ ਬਾਦਸ਼ਾਹ ਦਾ ਸਵੈਗ, ਸੋਨਾਕਸ਼ੀ ਦਾ ਕੂਲ ਅੰਦਾਜ਼ ਆਇਆ ਨਜ਼ਰOn PunjabJuly 22, 2019 by On PunjabJuly 22, 201901220 ਰੈਪਰ ਬਾਦਸ਼ਾਹ ਆਪਣੀ ਪਹਿਲੀ ਫ਼ਿਲਮ ‘ਖਾਨਦਾਨੀ ਸ਼ਫ਼ਾਖਾਨਾ’ ਦੇ ਦੂਜੇ ਟ੍ਰੇਲਟ ਲੌਂਚ ਮੌਕੇ ਸਵੈਗ ‘ਚ ਨਜ਼ਰ ਆਏ। ਇਸ ਦੌਰਾਨ ਫ਼ਿਲਮ ਦੀ ਐਕਟਰ ਸੋਨਾਕਸ਼ੀ ਸਿਨ੍ਹਾ ਵੀ ਉਸ...
ਫਿਲਮ-ਸੰਸਾਰ/Filmyਅਦਾਕਾਰਾ ਕੋਇਨਾ ਮਿਤ੍ਰਾ ਨੂੰ ਸਜ਼ਾ-ਏ-ਕੈਦOn PunjabJuly 22, 2019 by On PunjabJuly 22, 201901361 ਮੁੰਬਈ: ਚੈੱਕ ਬਾਉਂਸ ਕੇਸ ‘ਚ ਮੈਟ੍ਰੋਪੋਲਿਟਨ ਮੈਜਿਸਟ੍ਰੇਟ ਦੀ ਕੋਰਟ ਨੇ ਐਕਟਰਸ ਕੋਇਨਾ ਮਿਤ੍ਰਾ ਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਇੱਕ ਮਾਡਲ ਪੂਨਮ...
ਫਿਲਮ-ਸੰਸਾਰ/Filmyਦਾਰਾ ਸਿੰਘ ਨੇ 1967 ‘ਚ ਕੀਤੀ ਸੀ ‘ਚੰਨ ‘ਤੇ ਚੜ੍ਹਾਈ’, ਜਾਣੋ ਪੂਰਾ ਸੱਚOn PunjabJuly 22, 2019 by On PunjabJuly 22, 201901649 ਮੁੰਬਈ: ਇਸਰੋ ਨੇ 22 ਜੁਲਾਈ ਨੂੰ ਚੰਦਰਯਾਨ-2 ਦਾ ਕਾਮਯਾਬ ਪ੍ਰੋਜੈਕਸ਼ਨ ਕੀਤਾ ਹੈ। ਚੰਨ ‘ਤੇ ਜਾਣ ਤੇ ਉਸ ‘ਤੇ ਜ਼ਿੰਦਗੀ ਦੀ ਮੌਜੂਦਗੀ ਦੀਆਂ ਕਹਾਣੀਆਂ ਤੋਂ ਬਾਲੀਵੁੱਡ ਵੀ ਪਰੇ ਨਹੀਂ ਰਿਹਾ। 1967...
ਸਮਾਜ/Socialਮੋਬਾਈਲ ਗੇਮ ਦੇ ਚੱਕਰ ‘ਚ ਕੁੜੀ ਨੇ ਛੱਡਿਆ ਘਰ, 20 ਦਿਨਾਂ ‘ਚ ਇਕੱਲੀ ਨੇ ਘੁੰਮੇ 7 ਸ਼ਹਿਰOn PunjabJuly 22, 2019 by On PunjabJuly 22, 201901383 ਨਵੀਂ ਦਿੱਲੀ: ਉੱਤਰਾਖੰਡ ਦੇ ਸਕੂਲ ਦੀ ਵਿਦਿਆਰਥਣ ‘ਟੈਕਸੀ ਡ੍ਰਾਈਵਰ 2’ ਨਾਂ ਦੀ ਮੋਬਾਈਲ ਗੇਮ ਦੇ ਚੱਕਰ ਵਿੱਚ ਘਰੋਂ ਭੱਜ ਗਈ ਤੇ 20 ਦਿਨਾਂ ਅੰਦਰ 7...
ਸਿਹਤ/Healthਅੰਬ ਖਾਣ ਵਾਲੇ ਸਾਵਧਾਨ! ਹੋ ਸਕਦੀਆਂ ਗੰਭੀਰ ਸਮੱਸਿਆਵਾਂOn PunjabJuly 22, 2019 by On PunjabJuly 22, 201901441 ਲਾਂ ਦਾ ਰਾਜਾ ਅੰਬ ਜ਼ਿਆਦਾਤਰ ਲੋਕਾਂ ਲਈ ਪਸੰਦੀਦਾ ਫਲ ਹੈ। ਇਸ ਦਾ ਨਾਂ ਸੁਣਦਿਆਂ ਹੀ ਜ਼ਿਆਦਾਤਰ ਲੋਕਾਂ ਦੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਇਹ...
ਸਿਹਤ/Healthਜਾਮਣਾਂ ਨਾਲ ਕਦੀ ਨਾ ਖਾਓ ਇਹ ਚੀਜ਼ਾਂ, ਬਣ ਸਕਦੀਆਂ ਜ਼ਹਿਰOn PunjabJuly 22, 2019 by On PunjabJuly 22, 201902050 ਜਾਮਣ ਅਜਿਹਾ ਫਲ ਹੈ ਜੋ ਸਿਹਤ ਲਈ ਬੇਹੱਦ ਫਾਇਦੇਮੰਦ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਜਾਮਣ ਦੇ ਬੀਜਾਂ ਦਾ ਚੂਰਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।...
ਖੇਡ-ਜਗਤ/Sports Newsਕ੍ਰਿਕੇਟ ਦੇ ਸ਼ੋਰ-ਸ਼ਰਾਬੇ ‘ਚ ਗਵਾਚੀ ਦੋ ਧੀਆਂ ਦੀ ਇਤਿਹਾਸਕ ਪ੍ਰਾਪਤੀOn PunjabJuly 22, 2019 by On PunjabJuly 22, 201902070 19 ਦਿਨਾਂ ਅੰਦਰ 5 ਗੋਲਡ ਮੈਡਲ ਜਿੱਤਣ ਵਾਲੀ 19 ਸਾਲ ਦੀ ਹਿਮਾ ਦਾਸ ਤੇ ਵਰਲਡ ਯੂਨੀਵਰਸਿਟੀ ਗੇਮਜ਼ ਵਿੱਚ ਗੋਲਡ ਜਿੱਤ ਕੇ ਆਈ 23 ਸਾਲਾ ਦੁਤੀ...
ਖੇਡ-ਜਗਤ/Sports Newsਭਾਰਤੀ ਕ੍ਰਿਕਟ ਟੀਮ ਨਵਦੀਪ ਸੈਣੀ ਦੀ ਐਂਟਰੀOn PunjabJuly 22, 2019 by On PunjabJuly 22, 201901268 ਕਰਨਾਲ: ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਤਰਾਵੜੀ ਦੇ ਨਵਦੀਪ ਸੈਣੀ ਨੂੰ ਭਾਰਤੀ ਕ੍ਰਿਕਟ ਟੀਮ ‘ਚ ਖੇਡਣ ਤੇ ਆਪਣੇ ਨਾਲ ਆਪਣੇ ਸੂਬੇ ਦਾ ਨਾਂ ਰੋਸ਼ਨ ਕਰਨ ਦਾ...