ਰਾਜਨੀਤੀ/Politicsਸ਼ੀਲਾ ਦੀਕਸ਼ਿਤ ਦੇ ਅੰਤਿਮ ਸੰਸਕਾਰ ਮੌਕੇ ਹਰ ਅੱਖ ਨਮ, ਵੱਡੇ ਲੀਡਰਾਂ ਨੇ ਪ੍ਰਗਟਾਇਆ ਦੁੱਖOn PunjabJuly 22, 2019 by On PunjabJuly 22, 201901645 ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਹੋ ਗਿਆ ਹੈ। ਦਿੱਲੀ ਦੇ ਨਿਗਮਬੋਧ ਘਾਟ...
ਸਮਾਜ/Socialਰਾਮਦੇਵ ਦੇ ਸ਼ਰਬਤ ਦੀ ਖੁੱਲ੍ਹੀ ਪੋਲ, ਹੁਣ ਮੁਕੱਦਮੇ ਦੀ ਤਲਵਾਰOn PunjabJuly 22, 2019 by On PunjabJuly 22, 201901757 ਨਵੀਂ ਦਿੱਲੀ: ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੇਦ ‘ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਅਮਰੀਕੀ ਹੈਲਥ ਰੈਗੂਲੇਟਰੀ ਯੂਨਾਈਟਿਡ ਸਟੇਟ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ...
ਖੇਡ-ਜਗਤ/Sports Newsਆਖਰ ਭਾਰਤੀ ਟੀਮ ਨੂੰ ਲੱਭਿਆ ਧੋਨੀ ਨੂੰ ਬਦਲ, ਅਜੇ ਤਰਾਸ਼ਣਾ ਪਏਗਾ ‘ਹੀਰਾ’On PunjabJuly 22, 2019 by On PunjabJuly 22, 201901559 ਨਵੀਂ ਦਿੱਲੀ: ਵੈਸਟਇੰਡੀਜ਼ ਦੌਰੇ ਲਈ ਕੱਲ੍ਹ ਟੀਮ ਇੰਡੀਆ ਦਾ ਐਲਾਨ ਹੋ ਗਿਆ। ਚੋਣਕਾਰਾਂ ਨੇ ਟੈਸਟ, ਵਨਡੇ ਤੇ ਟੀ-20 ਤਿੰਨਾਂ ਫਾਰਮੈਟਸ ਲਈ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਟੀਮ ‘ਚ...
ਰਾਜਨੀਤੀ/Politicsਹੁਣ ਪ੍ਰਿਅੰਕਾ ਦੇ ਹੱਥ ਨਵਜੋਤ ਸਿੱਧੂ ਦੀ ਡੋਰ, ਮਿਲੇਗੀ ਵੱਡੀ ਜ਼ਿੰਮੇਵਾਰੀ?On PunjabJuly 22, 2019 by On PunjabJuly 22, 201901549 ਚੰਡੀਗੜ੍ਹ: ਨਵਜੋਤ ਸਿੱਧੂ ਨੇ ਕੈਬਨਿਟ ਤੋਂ ਤਾਂ ਅਸਤੀਫ਼ਾ ਦੇ ਦਿੱਤਾ ਹੈ ਪਰ ਹੁਣ ਉਨ੍ਹਾਂ ਦਾ ਅਗਲਾ ਕਦਮ ਕੀ ਹੋਏਗਾ, ਇਸ ‘ਤੇ ਸਸਪੈਂਸ ਬਣਿਆ ਹੋਇਆ ਹੈ।...
ਰਾਜਨੀਤੀ/Politicsਹੁਣ ਕਾਂਗਰਸ ਪ੍ਰਧਾਨ ਦੀ ਦੌੜ ‘ਚ ਨੌਜਵਾਨ ਇੰਜਨੀਅਰ, ਬੇੜੀ ਬੰਨ੍ਹੇ ਲਾਉਣ ਦਾ ਦਾਅਵਾOn PunjabJuly 22, 2019 by On PunjabJuly 22, 201901617 ਪੁਣੇ: ਕਾਂਗਰਸ ਪ੍ਰਧਾਨ ਅਹੁਦੇ ਤੋਂ ਰਾਹੁਲ ਗਾਂਧੀ ਦੇ ਅਸਤੀਫੇ ਮਗਰੋਂ ਕਈ ਲੋਕਾਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਇਸ ਦਾਅਵੇਦਾਰੀ ‘ਚ ਆਮ ਜਨਤਾ ਵੀ ਪਿੱਛੇ ਨਹੀਂ।...
ਖਾਸ-ਖਬਰਾਂ/Important Newsਭਾਰਤ ਦੀ ਚੰਨ ਵੱਲ ਉਛਾਲ, ਰਚਿਆ ਇੱਕ ਹੋਰ ਇਤਿਹਾਸOn PunjabJuly 22, 2019 by On PunjabJuly 22, 201901477 ਨਵੀਂ ਦਿੱਲੀ: ਚੰਦਰਯਾਨ-2 ਰਾਹੀਂ ਭਾਰਤ ਨੇ ਪੁਲਾੜ ਦੀ ਦੁਨੀਆ ‘ਚ ਇੱਕ ਹੋਰ ਇਤਿਹਾਸਕ ਰਚ ਦਿੱਤਾ ਹੈ। ਮਿਸ਼ਨ ਚੰਦਰਯਾਨ ਦੀ ਲੌਂਚਿੰਗ ਤੈਅ ਸਮੇਂ 2:43 ਵਜੇ ਹੋਈ।...
ਸਮਾਜ/Social132 ਪਿੰਡਾਂ ‘ਚ ਪਿਛਲੇ 3 ਮਹੀਨਿਆਂ ਦੌਰਾਨ ਨਹੀਂ ਜਨਮੀ ਕੋਈ ਕੁੜੀ, ਹੁਣ ਹੋਵੇਗੀ ਜਾਂਚOn PunjabJuly 22, 2019 by On PunjabJuly 22, 201903596 ਨਵੀਂ ਦਿੱਲੀ: ਉੱਤਰਾਖੰਡ ਤੋਂ ਬੇਹੱਦ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ ਜਿੱਥੇ ਸਵਾ 100 ਤੋਂ ਵੱਧ ਪਿੰਡਾਂ ਵਿੱਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਕਿਸੇ ਵੀ ਲੜਕੀ ਦਾ...
ਖਾਸ-ਖਬਰਾਂ/Important Newsਰੇਲਵੇ ਗੇਟਮੈਨ ਦੇ ਰਿਹਾ ਸੀ ਪਾਕਿਸਤਾਨੀਆਂ ਨੂੰ ਭੇਤ, ਕੇਸ ਦਰਜOn PunjabJuly 22, 2019 by On PunjabJuly 22, 201901477 ਅੰਮ੍ਰਿਤਸਰ: ਜ਼ਿਲ੍ਹੇ ਦੀ ਘਰਿੰਡਾ ਪੁਲਿਸ ਨੇ ਰਾਮਕੇਸ਼ਵਰ ਨਾਂ ਦੇ ਨੌਜਵਾਨ ਖ਼ਿਲਾਫ਼ ਪਾਕਿਸਤਾਨੀ ਏਜੰਟ ਹੋਣ ਦੇ ਇਲਜ਼ਾਮ ਹੇਠ ਕੇਸ ਦਰਜ ਕਰ ਲਿਆ ਹੈ। ਅਟਾਰੀ ਰੇਲਵੇ ਸਟੇਸ਼ਨ...
ਸਮਾਜ/Socialਗਰਮੀ ਨੇ ਅਮਰੀਕੀਆਂ ਨੂੰ ਵੀ ਪਾਇਆ ਵਾਹਣੀ, ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਸਲਾਹOn PunjabJuly 22, 2019 by On PunjabJuly 22, 201901685 ਵਾਸ਼ਿੰਗਟਨ: ਇੰਨੀ ਦਿਨੀਂ ਗਰਮੀ ਨੇ ਅਮਰੀਕੀਆਂ ਨੂੰ ਵੀ ਵਾਹਣੀ ਪਾਇਆ ਹੋਇਆ ਹੈ। ਗਰਮ ਹਵਾਵਾਂ ਦਾ ਕਹਿਰ ਇੰਨਾ ਵਧ ਗਿਆ ਹੈ ਕਿ ਹੁਣ ਤੱਕ ਛੇ ਲੋਕਾਂ...
ਖਾਸ-ਖਬਰਾਂ/Important Newsਇਰਾਨ ਨੇ ਦਬੋਚੇ ਅਮਰੀਕਾ ਦੇ 17 ਜਾਸੂਸ, ਕਈਆਂ ਨੂੰ ਮੌਤ ਦੀ ਸਜ਼ਾOn PunjabJuly 22, 2019 by On PunjabJuly 22, 201901711 ਦੁਬਈ: ਇਰਾਨ ਨੇ ਸੋਮਵਾਰ ਨੂੰ ਦਾਅਵਾ ਕੀਤਾ ਹੈ ਕਿ ਉਸ ਨੇ ਅਮਰੀਕੀ ਖੁਫੀਆ ਏਜੰਸੀ ਸੀਆਈਏ ਦੇ 17 ਜਾਸੂਸਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਕੁਝ ਨੂੰ ਮੌਤ ਦੀ...