ਰਾਜਨੀਤੀ/Politicsਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੋਲੇ- ਲਖੀਮਪੁਰ ਖੀਰੀ ਵਰਗੀਆਂ ਘਟਨਾਵਾਂ ਰੋਕੀਆਂ ਜਾਣ, ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤOn PunjabOctober 5, 2021 by On PunjabOctober 5, 20210614 ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਫਿਰ ਦਿੱਲੀ ਪੁੱਜੇ ਹਨ। ਉੱਥੇ ਉਹ ਥੋੜ੍ਹੀ ਦੇਰ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ।
ਸਮਾਜ/Socialਸੂਰਜ ਨੇੜੇ ਪੁੱਜੇਗਾ ਮੰਗਲ ਗ੍ਰਹਿ, ਨਜ਼ਰ ਆਉਣਗੇ ਗੁਰੂ, ਸ਼ੁੱਕਰ, ਸ਼ਨੀ ਤੇ ਟੁੱਟਦੇ ਤਾਰੇ, ਅਕਤੂਬਰ ‘ਚ ਕਈ ਖਗੋਲੀ ਘਟਨਾਵਾਂ, ਜਾਣੋ ਤਰੀਕਾਂOn PunjabOctober 5, 2021 by On PunjabOctober 5, 20210481 ਜੇਕਰ ਤੁਸੀਂ ਖਗੋਲ ਸ਼ਾਸਤਰ ‘ਚ ਰੁਚੀ ਰੱਖਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਕੰਮ ਦੀ ਹੈ। ਇਸ ਪੂਰੇ ਅਕਤੂਬਰ ਮਹੀਨੇ ਅਕਾਸ਼ ‘ਚ ਕਈ ਖਗੋਲੀ
ਸਿਹਤ/Healthਦੁਨੀਆ ‘ਚ ਕੋਵਿਡ ਦੇ ਖ਼ਾਤਮੇ ‘ਚ ਭਾਰਤ ਦੀ ਸਭ ਤੋਂ ਅਹਿਮ ਭੂਮਿਕਾ, ਅਕਤੂਬਰ ਤੋਂ ਵੈਕਸੀਨ ਬਰਾਮਦ ਕਰਨ ਦਾ ਕੀਤਾ ਫ਼ੈਸਲਾOn PunjabOctober 5, 2021 by On PunjabOctober 5, 20210502 ਭਾਰਤ ਧਰਤੀ ਤੋਂ ਕੋਵਿਡ-19 ਮਹਾਮਾਰੀ ਨੂੰ ਖ਼ਤਮ ਕਰਨ ਲਈ ਸਭ ਤੋਂ ਅਹਿਮ ਭੂਮਿਕਾ ਅਦਾ ਕਰਨ ਜਾ ਰਿਹਾ ਹੈ। ਅਜਿਹਾ ਉਹ ਆਪਣੇ ਦੇਸ਼ ‘ਚ ਵੈਕਸੀਨ ਬਣਾਉਣ
ਖਾਸ-ਖਬਰਾਂ/Important Newsਭਾਰਤ ਨੇ UN ‘ਚ ਕਿਹਾ-ਸ਼ਾਂਤੀ ਦੀ ਗੱਲ ਕਰਨ ਵਾਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਲਾਦੇਨ ਵਰਗੇ ਅੱਤਵਾਦੀਆਂ ਨੂੰ ਸ਼ਹੀਦ ਮੰਨਦੇ ਹਨOn PunjabOctober 5, 2021 by On PunjabOctober 5, 20210542 ਭਾਰਤ ਨੇ ਪਾਕਿਸਤਾਨ ਦੀ ਇਹ ਕਹਿੰਦੇ ਹੋਏ ਸਖ਼ਤ ਆਲੋਚਨਾ ਕੀਤੀ ਕਿ ਉਹ ਸੰਯੁਕਤ ਰਾਸ਼ਟਰ ਦੇ ਸਿਧਾਤਾਂ ਦੀ ਪਰਵਾਹ ਕੀਤੇ ਬਿਨਾਂ ਆਪਣੇ ਗੁਆਢੀਆਂ ਖ਼ਿਲਾਫ਼ ਵਾਰ-ਵਾਰ ਸਰਹੱਦ
ਖਾਸ-ਖਬਰਾਂ/Important Newsਆਈਫੋਨ ’ਚੋਂ ਕਿਹੋ ਜਿਹੀ ਦਿਖਦੀ ਹੈ ਧਰਤੀ, ਸਪੇਸ ਤੋਂ ਖਿੱਚੀ ਗਈ ਫੋਟੋ,ਦੇਖੋ ਫੋਟੋ ਤੇ ਵੀਡੀਓOn PunjabOctober 5, 2021 by On PunjabOctober 5, 20210642 ਹਾਲ ਹੀ ਵਿਚ ਪੁਲਾੜ ਗਏ ਅਰਬਪਤੀ ਜੇਰੇਡ ਇਸਾਕਮੈਨ ਨੇ ਇਕ ਫੋਟੋ ਸ਼ੇਅਰ ਕੀਤੀ ਹੈ, ਜੋ ਕਾਫੀ ਵਾਇਰਲ ਹੋ ਰਹੀ ਹੈ। ਸਪੇਸਐਕਸ ਇੰਸਪੀਰੇਸ਼ਨ ਦੇ ਨਾਲ ਪਹਿਲੇ
ਸਮਾਜ/Socialਪੰਡੌਰਾ ਪੇਪਰਜ਼ ਲੀਕ ਮਾਮਲੇ ‘ਚ ਫਸੇ ਇਮਰਾਨ ਖ਼ਾਨ ਦੇ ਕਰੀਬੀ, ਜਾਣੋ ਕਿਸ-ਕਿਸ ਮੁਲਕਾਂ ਦੇ ਰਾਜਨੇਤਾ ਤਕ ਪਹੁੰਚੀ ਉਹ ਸਲਾਹOn PunjabOctober 5, 2021 by On PunjabOctober 5, 20210482 ਪੰਡੋਰਾ ਪੇਪਰਜ਼ ਲੀਕ ਮਾਮਲਾ ਇਨ੍ਹਾਂ ਦਿਨਾਂ ਸੁਰਖੀਆਂ ਵਿੱਚ ਹੈ। ਦੁਨੀਆ ਦੇ ਕਈ ਦੇਸ਼ਾਂ ਦੇ ਸਿਆਸਤਦਾਨਾਂ ਅਤੇ ਅਰਬਪਤੀਆਂ ਦੇ ਨਾਂ ਇਸ ਵਿੱਚ ਸਾਹਮਣੇ ਆ ਰਹੇ ਹਨ।
ਸਮਾਜ/Socialਅਫ਼ਗਾਨਿਸਤਾਨ ‘ਚ ਬੱਚਿਆਂ ਦੀ ਜਾਨ ਲੈ ਰਹੀ ਭੁੱਖਮਰੀ, ਤਾਲਿਬਾਨ ਦੇ ਰਾਜ ‘ਚ ਗ਼ਰੀਬੀ ਨਾਲ ਮਰ ਰਹੇ ਮਾਸੂਮOn PunjabOctober 5, 2021 by On PunjabOctober 5, 20210742 ਅਫ਼ਗਾਨਿਸਤਾਨ (Afghanistan) ਇਕ ਹੋਰ ਵੱਡੇ ਖ਼ਤਰੇ ਵੱਲ ਵਧ ਰਿਹਾ ਹੈ। ਅਫ਼ਗਾਨਿਸਤਾਨ “ਚ ਤਾਲਿਬਾਨ ਦੇ ਸ਼ਾਸਨ ‘ਚ ਬੱਚਿਆਂ ਦੀ ਤਰਸਯੋਗ ਹਾਲਤ ਹੋ ਗਈ ਹੈ। ਅਫ਼ਗਾਨਿਸਤਾਨ ‘ਚ
English NewsUS duo Julius and Patapoutian win 2021 Nobel Prize in medicineOn PunjabOctober 4, 2021 by On PunjabOctober 4, 20210457 The Nobel Prize in the field of physiology or medicine has been awarded to US. scientists David Julius and Ardem Patapoutian.They were cited for their
English NewsModi, Biden congratulate Japan PM Kishida as he takes oath of officeOn PunjabOctober 4, 2021 by On PunjabOctober 4, 20210538 Prime Minister Narendra Modi on Monday congratulated his newly elected Japanese counterpart Fumio Kishida as he took the oath of office. Modi said that he
ਫਿਲਮ-ਸੰਸਾਰ/FilmyExclusive : ਇਸ ਤਰੀਕ ਤੋਂ ਸੈੱਟ ‘ਤੇ ਵਾਪਸ ਆ ਰਹੀ ਐ ਸ਼ਹਿਨਾਜ਼ ਕੌਰ ਗਿੱਲ, ‘ਹੌਂਸਲਾ ਰੱਖ’ ਦਾ ਪ੍ਰਮੋਸ਼ਨ ਸਾਂਗ ਕਰੇਗੀ ਸ਼ੂਟOn PunjabOctober 4, 2021 by On PunjabOctober 4, 20210501 ਟੀਵੀ ਐਕਟਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਤੋਂ ਉਨ੍ਹਾਂ ਦੀ ਗਰਲਫ੍ਰੈਂਡ ਸ਼ਹਿਨਾਜ਼ ਕੌਰ ਗਿੱਲ ਹਾਲੇ ਤਕ ਸਦਮੇ ’ਚੋਂ ਬਾਹਰ ਨਹੀਂ ਆਈ ਹੈ। ਸਿਧਾਰਥ ਦੇ