ਸਿੰਧੂ ਜਲ ਕਮਿਸ਼ਨ ਦੀ ਸਾਲਾਨਾ ਮੀਟਿੰਗ ਲਈ 10 ਮੈਂਬਰੀ ਭਾਰਤੀ ਵਫ਼ਦ ਪਹੁੰਚਿਆ ਪਾਕਿਸਤਾਨ, ਤਿੰਨ ਮਹਿਲਾ ਅਧਿਕਾਰੀ ਵੀ ਸ਼ਾਮਲ
ਅੱਤਵਾਦ ਸਮੇਤ ਹੋਰ ਮੁੱਦਿਆਂ ‘ਤੇ ਜਾਰੀ ਤਣਾਅ ਦਰਮਿਆਨ ਸਥਾਈ ਸਿੰਧ ਜਲ ਕਮਿਸ਼ਨ (ਪੀਸੀਆਈਡਬਲਯੂ) ਦੀ ਸਾਲਾਨਾ ਬੈਠਕ ਲਈ 10 ਮੈਂਬਰੀ ਭਾਰਤੀ ਵਫ਼ਦ ਪਾਕਿਸਤਾਨ ਪਹੁੰਚ ਗਿਆ ਹੈ।

