ਖਾਸ-ਖਬਰਾਂ/Important Newsਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਪਰਿਵਾਰ ਸਮੇਤ ਦਰਬਾਰ ਸਾਹਿਬ ਹੋਏ ਨਤਮਸਤਕOn PunjabMarch 28, 2024 by On PunjabMarch 28, 20240275 28 ਮਾਰਚ 2024 ਵੀਰਵਾਰ ਦੀ ਸਵੇਰ ਰਾਜ ਸਭਾ ਮੈਂਬਰ, ਇੰਡੀਅਨ ਮਾਇਨੋਰਿਟੀ ਫਾਊਂਡੇਸ਼ਨ ਦੇ ਕਨਵੀਨਰ ਸਤਨਾਮ ਸਿੰਘ ਸੰਧੂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅੰਮ੍ਰਿਤਸਰ ਵਿਖੇ ਆਪਣੇ
ਖਾਸ-ਖਬਰਾਂ/Important NewsEarthquake: ਰੱਬਾ ਸੁੱਖ ਰੱਖੀ ! ਇੱਕ ਦਿਨ ‘ਚ 2000 ਵਾਰ ਭੂਚਾਲ ਦੇ ਝਟਕਿਆਂ ਨਾਲ ਕੰਬਿਆ ਕੈਨੇਡਾOn PunjabMarch 26, 2024 by On PunjabMarch 26, 20240420 ਮਾਰਚ 2024 ਦੇ ਸ਼ੁਰੂ ਵਿੱਚ ਇੱਕ ਦਿਨ ਵਿੱਚ ਕੈਨੇਡਾ ਦੇ ਤੱਟ ਤੋਂ ਲਗਭਗ 2,000 ਭੂਚਾਲ ਮਹਿਸੂਸ ਕੀਤੇ ਗਏ ਸਨ। ਜੇ ਵਿਗਿਆਨੀਆਂ ਦੀ ਮੰਨੀਏ ਤਾਂ ਇਹ
ਰਾਜਨੀਤੀ/Politicsਕਾਂਗਰਸ ਨੂੰ ਵੱਡਾ ਝਟਕਾ ! ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ‘ਚ ਹੋਏ ਸ਼ਾਮਲOn PunjabMarch 26, 2024 by On PunjabMarch 26, 20240503 ਪੰਜਾਬ ਵਿੱਚ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਉਹ ਦਿੱਲੀ ਵਿੱਚ
ਰਾਜਨੀਤੀ/PoliticsKejriwal arrest: ਜਰਮਨੀ ਤੋਂ ਬਾਅਦ ਅਮਰੀਕਾ ਵੀ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਨਾਰਾਜ਼, ਜਾਣੋ ਕੀ ਕਿਹਾ ?On PunjabMarch 26, 2024 by On PunjabMarch 26, 202402167 ਸ਼ਰਾਬ ਨੀਤੀ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਰਮਨੀ ਤੋਂ ਬਾਅਦ ਹੁਣ ਅਮਰੀਕਾ ਨੇ ਵੀ ਇਤਰਾਜ਼ ਜ਼ਾਹਿਰ ਕੀਤਾ ਹੈ।
ਸਮਾਜ/SocialSocial Media Bans: 14 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਕਰ ਸਕਣਗੇ ਸੋਸ਼ਲ ਮੀਡੀਆ ਦੀ ਵਰਤੋਂ, ਬੱਚਿਆਂ ਨੂੰ ਮਾਪਿਆਂ ਦੀ ਮਨਜ਼ੂਰੀ ਦੀ ਹੋਵੇਗੀ ਲੋੜOn PunjabMarch 26, 2024 by On PunjabMarch 26, 20240495 ਸੰਯੁਕਤ ਰਾਜ ਅਮਰੀਕਾ ਦੇ ਫਲੋਰੀਡਾ ਰਾਜ ਵਿੱਚ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਨ ‘ਤੇ ਪਾਬੰਦੀ ਲਗਾਈ ਗਈ
ਖਾਸ-ਖਬਰਾਂ/Important NewsMaryland bridge: ਅਮਰੀਕਾ ਦੇ ਬਾਲਟੀਮੋਰ ‘ਚ ਫਰਾਂਸਿਸ ਸਕੌਟ ਬ੍ਰਿਜ ਨਾਲ ਜਹਾਜ਼ ਦੀ ਹੋਈ ਟੱਕਰ, ਦੇਖੋ ਵੀਡੀਓOn PunjabMarch 26, 2024 by On PunjabMarch 26, 202403568 ਅਮਰੀਕਾ ਦੇ ਮੈਰੀਲੈਂਡ ਵਿੱਚ ਸੋਮਵਾਰ ਦੇਰ ਰਾਤ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਾਲਟੀਮੋਰ ਵਿੱਚ ਫਰਾਂਸਿਸ ਸਕੌਟ ਬ੍ਰਿਜ ਨਾਲ ਇੱਕ ਵੱਡਾ ਮਾਲ
ਖਾਸ-ਖਬਰਾਂ/Important NewsSuicide attack in Pakistan: ਪਾਕਿਸਤਾਨ ‘ਚ ਕਾਫ਼ਲੇ ‘ਤੇ ਆਤਮਘਾਤੀ ਹਮਲਾ, 5 ਚੀਨੀ ਨਾਗਰਿਕਾਂ ਦੀ ਗਈ ਜਾਨOn PunjabMarch 26, 2024 by On PunjabMarch 26, 20240455 ਪਾਕਿਸਤਾਨ ‘ਚ ਆਤਮਘਾਤੀ ਬੰਬ ਹਮਲੇ ‘ਚ 5 ਚੀਨੀ ਨਾਗਰਿਕਾਂ ਦੀ ਮੌਤ ਹੋ ਗਈ ਹੈ। ਪਾਕਿਸਤਾਨੀ ਪੁਲਿਸ ਦੇ ਇੱਕ ਸੂਤਰ ਨੇ ਦੱਸਿਆ ਕਿ ਚੀਨੀ ਨਾਗਰਿਕਾਂ ਦੇ
ਖਬਰਾਂ/Newsਭਾਜਪਾ ਆਗੂ ਪ੍ਰਨੀਤ ਕੌਰ ਦਾ ਕੇਜਰੀਵਾਲ ’ਤੇ ਤੰਜ… ਨਿਰਦੋਸ਼ ਸੀ ਤਾਂ ED ਸਾਹਮਣੇ ਪੇਸ਼ ਹੋ ਜਾਂਦੇOn PunjabMarch 22, 2024 by On PunjabMarch 22, 20240517 ਭਾਜਪਾ ਆਗੂ ਪ੍ਰਨੀਤ ਕੌਰ ਵਲੋਂ ਨਾਭਾ ’ਚ ਅਰਵਿੰਦ ਕੇਜਰੀਵਾਲ ’ਤੇ ਤਿੱਖਾ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 9
ਖਬਰਾਂ/Newsਅਮਰੀਕਾ ਵੱਲੋਂ ਗ਼ੈਰਕਾਨੂੰਨੀ ਤਰੀਕੇ ਨਾਲ ਦਾਖਲ ਪਰਵਾਸੀਆਂ ਦੀ ਗ੍ਰਿਫ਼ਤਾਰੀ ਵਾਲੇ ਕਾਨੂੰਨ ’ਤੇ ਰੋਕOn PunjabMarch 21, 2024 by On PunjabMarch 21, 20240397 ਅਮਰੀਕਾ ਵਿਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਸ਼ੱਕੀ ਪਰਵਾਸੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਟੈਕਸਸ ਦੀ ਯੋਜਨਾ ਉਤੇ ਇਕ ਵਾਰ ਫਿਰ ਰੋਕ ਲਾ ਦਿੱਤੀ ਗਈ।
ਖਬਰਾਂ/Newsਇਸ ਮੁਲਕ ‘ਚ ਜਾਣ ਦੀ ਤਿਆਰੀ ਕਰੀ ਬੈਠੇ ਸਾਵਧਾਨ!, ਡੇਢ ਸਾਲ ਵਿਚ ਦੂਜੀ ਵਾਰ ਮੰਦੀ ਦੀ ਮਾਰ ਹੇਠOn PunjabMarch 21, 2024 by On PunjabMarch 21, 20240425 ਪਿਛਲੇ 2-3 ਸਾਲ ਵਿਸ਼ਵ ਅਰਥਵਿਵਸਥਾ ਲਈ ਚੰਗੇ ਨਹੀਂ ਰਹੇ ਹਨ। ਕਈ ਵਾਰ ਅਮਰੀਕਾ ਸਮੇਤ ਹੋਰ ਵੱਡੇ ਦੇਸ਼ਾਂ ਵਿਚ ਮੰਦੀ ਦਾ ਖਦਸ਼ਾ ਜ਼ਾਹਿਰ ਗਿਆ। ਹਾਲਾਂਕਿ ਅਜਿਹਾ