ਫਿਲਮ-ਸੰਸਾਰ/Filmyਆਖ਼ਰ ਸੋਨਾਕਸ਼ੀ ਸਿਨਹਾ ਨੂੰ ਕਿਉਂ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ UP ਪੁਲਿਸ?On PunjabJuly 12, 2019 by On PunjabJuly 12, 201901332 ਬਾਲੀਵੁੱਡ ਦੀ ਬਹੁ–ਚਰਚਿਤ ਅਦਾਕਾਰਾ ਸੋਨਾਕਸ਼ੀ ਸਿਨਹਾ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਹੈ। ਇਹ ਕੇਸ ਉੱਤਰ ਪ੍ਰਦੇਸ਼ (UP) ਦੇ ਕਟਘਰ ਪੁਲਿਸ ਥਾਣੇ ਵਿੱਚ ਦਾਇਰ ਕੀਤਾ
ਫਿਲਮ-ਸੰਸਾਰ/Filmyਇਸ ਫ਼ਿਲਮ ਲਈ ਸਿਰਫ਼ 1 ਰੁਪਿਆ ਮਿਹਨਤਾਨਾ ਲਿਆ ਸੀ ਪ੍ਰਾਣ ਨੇOn PunjabJuly 12, 2019 by On PunjabJuly 12, 201901381 ਅੱਜ 12 ਜੁਲਾਈ ਹੈ – ਬਾਲੀਵੁੱਡ ਦੇ ਬਹੁ–ਚਰਚਿਤ ਅਦਾਕਾਰ ਪ੍ਰਾਣ ਦੀ ਬਰਸੀ। ਪ੍ਰਾਣ ਦਾ ਪੂਰਾ ਨਾਂਅ ਪ੍ਰਾਣ ਨਾਥ ਸਿਕੰਦ ਸੀ। ਉਨ੍ਹਾਂ ਜਿਹੜਾ ਵੀ ਰੋਲ ਨਿਭਾਇਆ;
ਫਿਲਮ-ਸੰਸਾਰ/Filmyਰਿਤਿਕ ਰੌਸ਼ਨ ਨੇ ‘ਸੁਪਰ 30’ ’ਚ ਆਮ ਆਦਮੀ ਬਣ ਕੇ ਜਿੱਤਿਆ ਦਿਲOn PunjabJuly 12, 2019 by On PunjabJuly 12, 201901644 ਬਿਹਾਰ ਦੇ ਜੀਨੀਅਸ ਗਣਿਤ–ਸ਼ਾਸਤਰੀ ਤੇ ਅਧਿਆਪਕ ਆਨੰਦ ਕੁਮਾਰ ਦੀ ਜੀਵਨੀ ਉੱਤੇ ‘ਸੁਪਰ–30’ ਅੱਜ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਵਿੱਚ ਰਿਤਿਕ ਰੌਸ਼ਨ ਨੇ ਆਨੰਦ ਕੁਮਾਰ
ਫਿਲਮ-ਸੰਸਾਰ/Filmyਸਮੀਰਾ ਰੈੱਡੀ ਦੂਜੀ ਵਾਰ ਬਣੀ ਮਾਂ, ਬੇਬੀ ਗਰਲ ਦੀ ਫ਼ੋਟੋ ਸ਼ੇਅਰ ਕਰ ਲਿਖਿਆ ਇਹ ਮੈਸੇਜOn PunjabJuly 12, 2019 by On PunjabJuly 12, 201901528 ਸਮੀਰਾ ਨੇ ਬੇਟੀ ਦੀ ਪਹਿਲੀ ਫ਼ੋਟੋ ਸਾਂਝੀ ਕਰਦੇ ਹੋਏ ਲਿਖਿਆ, ਇਸ ਸਵੇਰੇ ਸਾਡੀ ਨੰਨ੍ਹੀ ਪਰੀ ਘਰ ਆਈ। ਮੇਰੀ ਬੇਟੀ ਲਈ ਪਿਆਰ ਅਤੇ ਆਸ਼ੀਰਵਾਦ ਲਈ ਧੰਨਵਾਦ।
ਸਿਹਤ/Healthਅਜਿਹੇ ਖਾਣ-ਪਾਣ ਨਾਲ ਕਟੰਰੋਲ ਕਰੋ ਮੋਟਾਪਾOn PunjabJuly 12, 2019 by On PunjabJuly 12, 201902015 control weight: ਸਹੀ ਤਰ੍ਹਾਂ ਦਾ ਰਹਿਣ-ਸਹਿਣ ਨਾ ਹੋਣ ਕਰਕੇ ਅਸੀਂ ਕਈ ਵਾਰ ਮੋਟਾਪੇ ਅਤੇ ਕਈ ਵਡੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ। ਗਲਤ ਖਾਣ-ਪੀਣ ਦੇ ਚਲਦੇ ਅੱਜ-ਕੱਲ੍ਹ
ਸਿਹਤ/Healthਤੰਬਾਕੂ ਨਾਲੋਂ ਵੱਧ ਮਾਰ ਰਿਹਾ ‘ਅਸੰਤੁਲਿਤ ਭੋਜਨOn PunjabJuly 12, 2019 by On PunjabJuly 12, 201901804 unbalanced food harmful: ਸੰਸਾਰ ਵਿੱਚ ਤੰਬਾਕੂ ਦੀ ਵਰਤੋਂ ਨਾਲ ਹਰ ਸਾਲ ਅੰਦਾਜ਼ਨ 90 ਲੱਖ ਲੋਕ ਮੌਤ ਦੇ ਮੂੰਹ ਵਿੱਚ ਜਾਂਦੇ ਹਨ ਅਤੇ ਭਾਰਤ ਵਿੱਚ 8
ਸਿਹਤ/Healthਤੁਹਾਨੂੰ ਮੁਸੀਬਤ ‘ਚ ਪਾ ਸਕਦੈ ਜ਼ਿਆਦਾ ਮਿੱਠਾOn PunjabJuly 12, 2019 by On PunjabJuly 12, 201901535 sugar disadvantages: ਕਹਿੰਦੇ ਹਨ ਜ਼ਰੂਰਤ ਤੋਂ ਜ਼ਿਆਦਾ ਕੋਈ ਵੀ ਚੀਜ਼ ਮਾੜੀ ਹੁੰਦੀ ਹੈ ਅਜਿਹੇ ‘ਚ ਜੇਕਰ ਅਸੀਂ ਗੱਲ ਕਰੀਏ ਮਿੱਠੇ ਦੇ ਸੇਵਨ ਦਾ ….ਤਾਂ ਹਰ
ਖਾਸ-ਖਬਰਾਂ/Important Newsਜਿਣਸੀ ਸੋਸ਼ਣ ਦੇ ਕੇਸਾਂ ਲਈ ਬਣਨਗੀਆਂ 1023 ਫਾਸਟ ਟ੍ਰੈਕ ਅਦਾਲਤਾਂOn PunjabJuly 12, 2019 by On PunjabJuly 12, 201901439 ਨਵੀਂ ਦਿੱਲੀ: ਜਿਣਸੀ ਸੋਸ਼ਣ ਦੇ ਮਾਮਲਿਆਂ ਦੀ ਜਲਦ ਸੁਣਵਾਈ ਲਈ ਦੇਸ਼ ਵਿੱਚ 1023 ਫਾਸਟ ਟ੍ਰੈਕ ਅਦਾਲਤਾਂ ਖੁੱਲ੍ਹਣਗੀਆਂ। ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਇਸ ਪ੍ਰਸਤਾਵ
ਰਾਜਨੀਤੀ/Politicsਨਸ਼ਿਆਂ ਦੇ ਖ਼ਾਤਮੇ ਲਈ ਕੈਪਟਨ ਨੇ ਮਿਲਾਇਆ ਖੱਟਰ ਨਾਲ ਹੱਥOn PunjabJuly 12, 2019 by On PunjabJuly 12, 201901443 ਚੰਡੀਗੜ੍ਹ: ਸਤਲੁਜ ਯਮੁਨਾ ਲਿੰਕ ਨਹਿਰ ਤੇ ਨਸ਼ਿਆਂ ਸਮੇਤ ਪੰਜਾਬ ਤੇ ਹਰਿਆਣਾ ਦਰਮਿਆਨ ਜਾਰੀ ਵਿਵਾਦਾਂ ‘ਤੇ ਦੋਵੇਂ ਸੂਬਿਆਂ ਦੇ ਮੁਖੀਆਂ ਨੇ ਮੁਲਾਕਾਤ ਕੀਤੀ। ਨਸ਼ਿਆਂ ਦੇ ਮਾਮਲੇ
ਸਮਾਜ/SocialNEFT, RTGS ਤੇ IMPS ‘ਤੇ ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੁਣ ਨਹੀਂ ਵਸੂਲੇਗਾ ਵਾਧੂ ਚਾਰਜOn PunjabJuly 12, 2019 by On PunjabJuly 12, 201903685 ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ ਯਾਨੀ ਭਾਰਤੀ ਸਟੇਟ ਬੈਂਕ (SBI) ਦੇ ਗਾਹਕਾਂ ਲਈ ਚੰਗੀ ਖ਼ਬਰ ਹੈ। ਐਸਬੀਆਈ ਨੇ ਹੁਣ RTGS, NEFT ਅਤੇ