ਸਮਾਜ/SocialGoogle ਮੁਲਾਜ਼ਮ ਸੁਣਦੇ ਤੁਹਾਡੀਆਂ ਪ੍ਰਾਈਵੇਟ ਗੱਲਾਂ !On PunjabJuly 12, 2019 by On PunjabJuly 12, 201901337 ਨਵੀਂ ਦਿੱਲੀ: ਗੂਗਲ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਰਿਹਾ ਹੈ। ਇਹ ਅਸੀਂ ਨਹੀਂ ਬਲਕਿ ਵਿਗਿਆਨੀਆਂ ਦਾ ਦਾਅਵਾ ਹੈ। ਬੈਲਜੀਅਮ ਦੇ ਭਾਸ਼ਾ ਵਿਗਿਆਨੀਆਂ ਨੇ ਯੂਜ਼ਰਜ਼ ਵੱਲੋਂ ਬਣਾਈ
ਖੇਡ-ਜਗਤ/Sports Newsਵਿਸ਼ਵ ਕੱਪ ‘ਚੋਂ ਬਾਹਰ ਹੋਣ ਮਗਰੋਂ ਮੈਨਚੈਸਟਰ ‘ਚ ਫਸੀ ਟੀਮ ਇੰਡੀਆ, ਨਾ ਮਿਲੀਆਂ ਜਹਾਜ਼ ਦੀਆਂ ਟਿਕਟਾਂ!On PunjabJuly 12, 2019 by On PunjabJuly 12, 201901507 ਮੈਨਚੈਸਟਰ: ਵਿਸ਼ਵ ਕੱਪ 2019 ਦੇ ਸੈਮੀਫ਼ਾਈਨਲ ਮੁਕਾਬਲੇ ਵਿੱਚੋਂ ਬਾਹਰ ਹੋਣ ਵਾਲੀ ਭਾਰਤੀ ਟੀਮ ਹੁਣ ਵਤਨ ਵਾਪਸੀ ਦੀ ਉਡੀਕ ਕਰ ਰਹੀ ਹੈ। ਟੀਮ ਨੂੰ ਹੁਣ ਇੰਗਲੈਂਡ
ਖੇਡ-ਜਗਤ/Sports Newsਨਿਊਜ਼ੀਲੈਂਡ ‘ਚ ਧੋਨੀ ਨੂੰ ਕਿਓਂ ਨਹੀਂ ਸੀ ਪਹਿਲਾਂ ਉਤਾਰਿਆ, ਸੁਣੋ ਕੋਚ ਸ਼ਾਸਤਰੀ ਦੀ ਜ਼ੁਬਾਨੀOn PunjabJuly 12, 2019 by On PunjabJuly 12, 201901320 ਨਵੀਂ ਦਿੱਲੀ: ਵਿਸ਼ਵ ਕੱਪ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਹੱਥੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਵੱਡੇ ਪੱਧਰ ‘ਤੇ ਧੋਨੀ ਨੂੰ ਪਿਛਲੇ ਬੱਲੇਬਾਜ਼ਾਂ ਵਿੱਚ ਖਿਡਾਉਣ ‘ਤੇ ਸਵਾਲ ਉੱਠੇ
ਖਾਸ-ਖਬਰਾਂ/Important Newsਕੈਨੇਡਾ ਤੋਂ ਉੱਡਿਆ ਜਹਾਜ਼ 36,000 ਫੁੱਟ ਦੀ ਉਚਾਈ ‘ਤੇ ਖਾਣ ਲੱਗਾ ਗੋਤੇ, 35 ਮੁਸਾਫਰ ਫੱਟੜOn PunjabJuly 12, 2019 by On PunjabJuly 12, 201901598 ਓਟਾਵਾ: ਕੈਨੇਡਾ ਦੇ ਸ਼ਹਿਰ ਵੈਨਕੂਵਰ ਤੋਂ ਆਸਟ੍ਰੇਲੀਆ ਦੇ ਮਹਾਂਨਗਰ ਸਿਡਨੀ ਲਈ ਉੱਡਿਆ ਏਅਰ ਕੈਨੇਡਾ ਦਾ ਜਹਾਜ਼ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬੱਚ ਗਿਆ। ਵੀਰਵਾਰ
ਖਾਸ-ਖਬਰਾਂ/Important Newsਅਮਰੀਕਾ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ! ਹਰ ਸਾਲ ਜ਼ਿਆਦਾ ਭਾਰਤੀਆਂ ਨੂੰ ਮਿਲ ਸਕੇਗੀ PROn PunjabJuly 12, 2019 by On PunjabJuly 12, 201901482 ਵਾਸ਼ਿੰਗਟਨ: ਭਾਰਤ ਦੇ ਆਈਟੀ ਪੇਸ਼ੇਵਰਾਂ ਲਈ ਅਮਰੀਕਾ ਤੋਂ ਚੰਗੀ ਖ਼ਬਰ ਆਈ ਹੈ। ਇੱਥੇ ਪ੍ਰਤੀਨਿਧੀ ਸਭਾ ਨੇ ਗਰੀਨ ਕਾਰਡ ‘ਤੇ ਹਰ ਦੇਸ਼ ਲਈ ਤੈਅ ਵੱਧ ਤੋਂ
ਸਮਾਜ/Socialਜਦੋਂ 7.5 ਲੱਖ ਰੁਪਏ ‘ਚ ਵਿਕਿਆ ਲਾਲ ਅੰਗੂਰਾਂ ਦਾ ਇੱਕ ਛੋਟਾ ਗੁੱਛਾOn PunjabJuly 12, 2019 by On PunjabJuly 12, 201901402 ਜਾਪਾਨ ਵਿੱਚ ਮੰਗਲਵਾਰ ਨੂੰ ਲਾਲ ਅੰਗੂਰਾਂ ਦਾ ਇਕ ਗੁੱਛਾ 1.2 ਮਿਲੀਅਨ ਯੇਨ (ਕਰੀਬ 7.5 ਲੱਖ ਰੁਪਏ) ਵਿੱਚ ਵਿਕਿਆ। ਅੰਗੂਰ ਦੀ ਇਸ ਕਿਸਮ ਦਾ ਨਾਮ ਰੂਬੀ
ਖਾਸ-ਖਬਰਾਂ/Important Newsਜਾਪਾਨ ’ਚ ਕਿਰਾਏ ’ਤੇ ਕਾਰ ਲੈ ਕੇ ਲੋਕ ਕਰ ਰਹੇ ਨੇ ਆਹ ਕੰਮOn PunjabJuly 12, 2019 by On PunjabJuly 12, 201901558 ਜਾਪਾਨ ਚ ਕਾਰ ਸ਼ੇਅਰਿੰਗ ਸਰਵਿਸ ਤੇਜ਼ੀ ਨਾਲ ਮਸ਼ਹੂਰ ਹੋ ਰਹੀ ਹੈ। ਮਤਲਬ ਕਾਰ ਕਿਰਾਏ ਤੇ ਲਓ ’ਤੇ ਮਨਮਰਜ਼ੀ ਵਜੋਂ ਵਰਤੋਂ। ਕਿਰਾਇਆ ਵੀ ਘੱਟ ਹੈ। ਇੱਕ
ਖਾਸ-ਖਬਰਾਂ/Important Newsਪਾਕਿ ’ਚ 72 ਸਾਲਾਂ ਪਿੱਛੋਂ ਅੱਜ ਖੁੱਲ੍ਹੇਗਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ–ਛੋਹ ਪ੍ਰਾਪਤ ਗੁਰੂ–ਘਰOn PunjabJuly 12, 2019 by On PunjabJuly 12, 201901746 ਪਾਕਿਸਤਾਨੀ ਪੰਜਾਬ ਦੇ ਗੁਜਰਾਂਵਾਲਾ ਜ਼ਿਲ੍ਹੇ ਦੇ ਪਿੰਡ ਭਾਈਕੇ ਮੱਟੂ ਵਿਖੇ ਗੁਰਦੁਆਰਾ ਸ੍ਰੀ ਖਾਰਾ ਸਾਹਿਬ ਅੱਜ ਦੇਸ਼ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਖੁੱਲ੍ਹਣ ਜਾ ਰਿਹਾ
ਖਾਸ-ਖਬਰਾਂ/Important Newsਗੁਰਪਤਵੰਤ ਸਿੰਘ ਪਨੂੰ ਨੇ ਤਿਰੰਗਾ ਸਾੜ ਕੇ ‘ਸਿੱਖ ਰਾਇਸ਼ੁਮਾਰੀ 2020’ ਬਾਰੇ PM ਮੋਦੀ ਨੂੰ ਦਿੱਤੀ ਚੁਣੌਤੀOn PunjabJuly 12, 2019 by On PunjabJuly 12, 201901427 ਸਿੱਖਸ ਫ਼ਾਰ ਜਸਟਿਸ’ (SFJ) ਉੱਤੇ ਭਾਰਤ ਸਰਕਾਰ ਦੀ ਪਾਬੰਦੀ ਤੋਂ ਬਾਅਦ ਇਸ ਅਮਰੀਕੀ ਸੰਗਠਨ ਦਾ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਕੁਝ ਘਬਰਾ ਗਿਆ ਹੈ। ਵੀਰਵਾਰ
ਸਮਾਜ/Socialਦੂਜਿਆਂ ਦੀ ਮਦਦ ਕਰਨ ਨਾਲ ਹੁੰਦਾ ਹੈ ਆਪਣਾ ਵੀ ਭਲਾ: ਖੋਜOn PunjabJuly 11, 2019 by On PunjabJuly 11, 201901937 ਦੂਜਿਆਂ ਦੀ ਮਦਦ ਕਰੋ। ਇਸ ਲਈ ਨਹੀਂ ਕਿ ਇਹ ਪੁੰਨ ਦਾ ਕੰਮ ਹੈ। ਇਸ ਡਰ ਨਾਲ ਵੀ ਨਹੀਂ ਕਿ ਕਦੇ ਤੁਹਾਨੂੰ ਦੂਜਿਆਂ ਦੀ ਮਦਦ ਦੀ