ਸਮਾਜ/Socialਸ਼ਹੀਦ ਭਗਤ ਸਿੰਘ ਨੂੰ ਚਿੱਠੀ….Pritpal KaurDecember 27, 2018 by Pritpal KaurDecember 27, 201802081 ਅੱਗੇ ਮਿਲੇ ਮੇਰੇ ਸਤਿਕਾਰਯੋਗ ਵੀਰ “ਸ਼ਹੀਦ ਸਰਦਾਰ ਭਗਤ ਸਿੰਘ ਜੀ”ਨੂੰ , ਸਤਿ ਸ੍ਰੀ ਅਕਾਲ ਵੀਰ ਜੀ। ਅਸੀਂ ਇਥੇ ਬਿਲਕੁਲ ਵੀ ਰਾਜੀ ਖੁਸ਼ੀ ਨਹੀਂ ਹਾਂ ,
ਰਾਜਨੀਤੀ/Politicsਕਿਤੇ ਕਿਸਾਨ ਨੂੰ ਮਾਰਨ ਤਾਂ ਨਹੀਂ ਤੁਰੀਆਂ ਸਰਕਾਰਾਂ…..Pritpal KaurDecember 27, 2018November 30, 2020 by Pritpal KaurDecember 27, 2018November 30, 202001556 ਸੂਬੇ ਅੰਦਰ ਮੁੱਖ ਆਲੂ ਉਦਪਾਦਕ ਜ਼ਿਲ੍ਹੇ ਜਲੰਧਰ ਦੇ ਕਿਸਾਨਾਂ ‘ਤੇ ਲਗਾਤਾਰ ਤੀਜੀ ਵਾਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇਸ ਵਾਰ ਵੀ ਕਿਸਾਨਾਂ ਨੂੰ ਆਲੂਆਂ
ਖਬਰਾਂ/Newsਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆPritpal KaurDecember 27, 2018 by Pritpal KaurDecember 27, 201801996 ਵਿੱਦਿਆ ਅਤੇ ਧਾਰਮਿਕ ਖੇਤਰ ਵਿਚ ਵੱਖਰੀ ਪਛਾਣ ਰੱਖਣ ਵਾਲੇ ਪੰਜਾਬ ਪਬਲਿਕ ਸਕੂਲ ਨੱਥੇ ਸ਼ਾਹ ਵਾਲਾ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰ
ਖਬਰਾਂ/Newsਮੁਲਾਜ਼ਮ ਸੜਕਾਂ ‘ਤੇ, ਪਰ ਸਰਕਾਰ ਨੂੰ ਕੋਈ ਫਿਰਕ ਨਹੀ…Pritpal KaurDecember 27, 2018 by Pritpal KaurDecember 27, 201801710 ਪੰਜਾਬ ਰੋਡਵੇਜ਼, ਪਨਬੱਸ ਕੰਟਰੈਕਟ ਵਰਕਰ ਯੂਨੀਅਨ ਦੇ ਸੱਦੇ ਤੇ ਪੰਜਾਬ ਰੋਡਵੇਜ਼ ਦੇ 18 ਡਿਪੂਆਂ ਵਿਚ ਦਿੱਤੇ ਗਏ ਪ੍ਰੋਗਰਾਮਾਂ ਅਨੁਸਾਰ ਗੇਟ ਰੈਲੀਆਂ ਕੀਤੀਆਂ ਗਈਆਂ, ਜਿਸਦੇ ਚੱਲਦਿਆਂ
ਸਮਾਜ/Socialਮਾਪਿਆਂ ਦੇ ਬੱਚਿਆਂ ਪ੍ਰਤੀ ਫਰਜ਼…Pritpal KaurDecember 27, 2018December 27, 2018 by Pritpal KaurDecember 27, 2018December 27, 201803197 ਵੈਰਾਗੀ ਨੇ ਬੰਧਨ…ਵੈਰਾਗੀ ਨੇ ਬੰਧਨ…ਵੈਰਾਗੀ ਨੇ ਬੰਧਨ.. ਇਸ ਧੁੰਨ ਦਾ ਸੰਗੀਤ ਜਿੰਨ੍ਹਾਂ ਸੁਣਨ ਵਿਚ ਮਨਮੋਹਕ ਲੱਗਦਾ ਸੀ, ਪਰ ਕਿਸੇ ਅਣਜਾਣੇ ਜਿਹੇ ਡਰ ਦੇ ਨਾਲ ਮੇਰਾ
ਸਿਹਤ/Healthਕੰਪਿਊਟਰ ਤੋਂ ਵੀ ਤੇਜ਼ ਦਿਮਾਗ-ਗੁੱਗਲ਼ :ਬੇਬੇ ਕੁੱਲਵੰਤ ਕੋਰPritpal KaurDecember 26, 2018December 26, 2018 by Pritpal KaurDecember 26, 2018December 26, 201801618 ਇੰਟਰਨੈਟ ਦੇ ਿੲਸ ਯੁੱਗ ਵਿੱਚ ਗੁੱਗਲ਼ ਨੂੰ ਹਰ ਸਵਾਲ ਦਾ ਜਵਾਬ ਮੰਨਿਆਂ ਜਾਂਦਾ ਹੈ ਤੇ ਕੰਪਿਊਟਰ ਨੂੰ ਦਿਮਾਗ ਤੋਂ ਵੀ ਤੇਜ਼ ।ਪਰ ਅਸੀਂਇਹ ਭੁੱਲ ਜਾਂਦੇ ਹਾ ਕਿ ਕੰਪਿਊਟਰ,ਗੁੱਗਲ਼ ,ਇਹ ਇੰਟਰਨੈਟ ਸਭ ਮਨੁੱਖੀ ਦਿਮਾਗ ਦੀ ਹੀ ਦੇਣ ਹਨ ।ਮਨੁੱਖ ਦਾ ਦਿਮਾਗ ਐਨਾ ਤੇਜ਼ ਨਾਹੁੰਦਾ ਤਾਂ ਇਨਾ ਮਸ਼ੀਨਾਂ ਦਿਮਾਗਾ ਯਾਨੀ ਮਸ਼ੀਨਾਂ ਦੀ ਖੋਜ ਕੋਣ ਕਰਦਾ । ਭਾਰਤ ਵਿੱਚ ਪ੍ਰਤਿਭਾਵਾਨ ਤੇਜ਼ ਦਿਮਾਗ ਦੀ ਕੋਈ ਕਮੀ ਨਹੀਂ ਹੈ।ਉਦਾਹਰਨ ਹੈ ਕੁੱਲਵੰਤ ਕੋਰ ।ਜੀ ਹਾਂ ਪੰਜਾਬ ਵਿੱਚ ਜਿਲਾ ਫਤਿਹਗੜ ਦੇਪਿੰਡ ਮਨੈਲਾ ਨਿਵਾਸੀ 55 ਸਾਲਾ ਮਹਿਲਾ ਕੁੱਲਵੰਤ ਕੋਰ ਜੋ ਸਿਰਫ ਚਾਰ ਜਮਾਤ ਪਾਸ ਪਰ ਦਿਮਾਗ ਕੰਪਿਊਟਰ ਤੋਂ ਵੀ ਤੇਜ਼ ਹੈ।ਦੁਨਿਆਭਰ ਦੀ ਜਾਣਕਾਰੀ ਇਹਨਾਂ ਦੇ ਦਿਮਾਗ ਵਿੱਚ ਭਰੀ ਹੋਈ ਹੈ ।ਕੁੱਲਵੰਤ ਕੋਰ ਗੁੱਗਲ਼ ਬੇਬੇ ਦੇ ਨਾ ਨਾਲ ਮਸ਼ਹੂਰ ਹੈ।ਕੁੱਲਵੰਤ ਕੋਰ ਜੀ ਦੇਦੱਸਣ ਮੁਤਾਬਕ ਉਹ ਸਿਰਫ ਚਾਰ ਜਮਾਤ ਪੜੀ ਹੱੈ ਪਰ ਫੇਰ ਵੀ ਉਹਨਾਂ ਨੂੰ ਹਰ ਗਰੰਥ ਦਾ ਗਿਆਨ ਹੈ।ਉਹ ਕੋਈ ਵੀ ਕਿਤਾਬ ਇੱਕ ਵਾਰੀਪੜ ਲੈਣ ਦੁਬਾਰਾ ਪੜਨ ਦੀ ਜ਼ਰੂਰਤ ਨਹੀਂ ਪੈਦੀ ।ਵੱਡੇ ਵੱਡੇ ਵਿਦਵਾਨਾ ਦੁਆਰਾਂ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਵੀ ਗੁੱਗਲ਼ ਬੇਬੇ ਝੱਟ-ਪੱਟ ਦਿੰਦੀ ਹੈ । ਗੁੱਗਲ਼ ਬੇਬੇ ਦੇ ਦੱਸਣ ਮੁਤਾਬਕ ਉਹਨਾਂ ਦੇ ਪਿਤਾ ਦਾ ਨਾ ਪ੍ਰੀਤਮ ਸਿੰਘ ਸੀ ਤੇ ਕੁੱਲਵੰਤ ਕੋਰ ਦਾ ਬਚਪਨ ਆਗਰਾ ਿਵੱਚ ਬੀਤਿਆ । ਉਂਨਾਂਦੇ ਘਰ ਇੱਕ ਕੱਪੜਾ ਵਪਾਰੀ ਰਾਮ ਲਾਲ ਆਉਂਦਾ ਸੀ ਜੋ ਘੰਟਿਆਂ ਬੱਧੀ ਬੈਠਾ ਧਾਰਮਿਕ ਗੱਲਾਂ ਕਰਦਾ ਰਹਿੰਦਾ। ਕੁੱਲਵੰਤ ਕੋਰ ਦੇ ਦਿਮਾਗਵਿੱਚ ਆਪਣੇ ਪਿਤਾ ਜੀ ਤੇ ਵਪਾਰੀ ਦੀਆ ਗੱਲਾਂ ਅੱਜ ਵੀ ਦਿਮਾਗ ਵਿੱਚ ਵੱਸੀਆ ਹੋਈਆ ਹਨ ।ਗੁੱਗਲ਼ ਬੇਬੇ ਨੂੰ ਅੱਜ ਤੱਕ ਦਾ ਪੰਜਾਬ ਦਾਇਤਹਾਸ ,ਹਿਸਟਰੀ ਆਫ ਇਡਿਆ,ਡਿਸਕਵਰੀ ਆਫ ਿੲੰਡਿਆ,ਡਿਸਕਵਰੀ ਆਫ ਪੰਜਾਬ,ਆਰਿਆਂ ਲੋਕਾਂ ਦਾ ਆਗਮਨ ਤੇਹਮਲੇ,ਯਹੂਦੀ,ਇਸਾਈ,ਮੁਸਲਮਾਨ, ਬੋਧੀ,ਹਿੰਦੂ, ਸਿੱਖ ਆਦਿ ਧਰਮਾਂ ਦੇ ਗੁਰੂ,ਉਂਨਾਂ ਦੇ ਮਾਤਾ ਪਿਤਾ ਅਤੇ ਉਹਨਾਂ ਦੀਆ ਸਿੱਖਿਆਵਾਂ,ਬਾਣੀਆਂ ਸਭ ਮੂੰਹ ਜ਼ਬਾਨੀ ਯਾਦ ਹਨ। ਗੁੱਗਲ਼ ਬੇਬੇ ਕੁੱਲਵੰਤ ਕੋਰ ਦੀ ਬਾਬਾ ਬੰਦਾ ਸਿੰਘ ਬਹਾਦਰ ਫਾਊਡੇਸ਼ਨ ਸਮਾਰੋਹ ਲੁਧਿਆਣਾ ਵਿੱਚ ਅੰਤਰਰਾਸ਼ਟਰੀ ਸਮਾਜ ਸੇਵਕ ਐਸਪੀਸਿੰਘ ਨਾਲ ਮੁਲਾਕਾਤ ਹੋਈ ਤਾਂ ਉਹਨਾਂ ਪ੍ਰਭਾਵਿਤ ਹੋ ਕੇ ਉਹਨਾਂ ਦੀ ਆਰਥਿਕ ਮੱਦਦ ਲਈ ਪੈਨਸ਼ਨ ਲਗਵਾਈ ।ਹੁੱਣ ਉਹ ਗੁੱਗਲ਼ ਬੇਬੇ ਨੂੰਪੰਜਾਬੀ ਯੂਨੀਵਰਸਿਟੀ ਦੇ ਧਰਮ ਐਿਧਅਨ ਵਿਭਾਗ ਵਿੱਚ ਦਾਖਲਾ ਕਰਵਾਉਣਾ ਚਾਹੁੰਦੇ ਹਨ ।।ਰੱਬ ਗੁੱਗਲ਼ ਬੇਬੇ ਨੂੰ ਤਦਰੁੰਸ਼ਤੀ ਬਖਂਸ਼ੇ ਤੇਉਂਨਾਂ ਦੀ ਉਮਰ ਲੰਬੀ ਕਰੇ। ਪ੍ਰਿਤਪਾਲ ਕੋਰ ਪ੍ਰੀਤ
ਫਿਲਮ-ਸੰਸਾਰ/Filmyਸੱਚੀਆਂ ਮੁਹੱਬਤਾਂ ਦੀ ਬਾਤ ਪਾਉਂਦੀ ਫਿਲਮ ‘ਕਿਸਮਤ’Pritpal KaurDecember 25, 2018December 25, 2018 by Pritpal KaurDecember 25, 2018December 25, 201802259 ਪੰਜਾਬੀ ਫਿਲਮ ਸੰਸਾਰ ਵਿਚ ਐਮੀ ਵਿਰਕ ਤੇ ਸਰਗੁਣ ਮਹਿਤਾ ਦੋ ਅਜਿਹੇ ਕਲਾਕਾਰ ਹਨ, ਜਿਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਪੰਜਾਬੀ ਦਰਸ਼ਕਾਂ ਦੇ ਦਿਲਾਂ ਵਿਚ ਖਾਸ ਥਾਂ
ਫਿਲਮ-ਸੰਸਾਰ/Filmyਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਦੇ ਸੰਗੀਤ ਸਮਾਰੋਹ ਦੀਆਂ ਤਸਵੀਰਾਂPreetNamaDecember 2, 2018December 2, 2018 by PreetNamaDecember 2, 2018December 2, 201802369
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਫਿਲਮ-ਸੰਸਾਰ/Filmyਰਾਜਨੀਤੀ/Politicsਵਿਅੰਗਕਿਸਾਨਾਂ ਨੇ ਗੁੱਸੇ ‘ਚ ਆ ਕੇ ਡੀਸੀ ਦਫਤਰ ਸਾਹਮਣੇ ਛੱਡੇ ਅਵਾਰਾ ਪਸ਼ੂ.!!PreetNamaDecember 2, 2018 by PreetNamaDecember 2, 201802236 27 ਨਵੰਬਰ, ਫਿਰੋਜ਼ਪੁਰ: ਅੱਜ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਕਾਂਦੀਆਂ ਪੰਜਾਬ ਦੇ ਵਲੋਂ ਅਵਾਰਾ ਪਸ਼ੂਆਂ ਨੂੰ ਖੁੱਲਾ ਛੱਡ ਕੇ ਪੰਜਾਬ ਸਰਕਾਰ ਅਤੇ
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਫਿਲਮ-ਸੰਸਾਰ/Filmyਰਾਜਨੀਤੀ/Politicsਵਿਅੰਗਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ‘ਚ ਹੋਈ 17ਵੀਂ ਓਪਨ ਜ਼ਿਲ੍ਹਾ ਐਥਲੈਟਿਕਸ ਮੀਟ..!!PreetNamaDecember 2, 2018 by PreetNamaDecember 2, 201801848 27 ਨਵੰਬਰ, ਫਿਰੋਜ਼ਪੁਰ : ਜ਼ਿਲ੍ਹਾ ਐਕਲੈਟਿਕਸ ਜੋ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਲਗਭਗ ਪਿਛਲੇ 20 ਸਾਲਾਂ ਤੋਂ ਜ਼ਿਲ੍ਹੇ ਵਿਚ ਐਥਲੈਟਿਕਸ ਨੂੰ ਪ੍ਰਫੂਲਿਤ ਕਰਨ ਲਈ ਯਤਨਸ਼ੀਲ ਹੈ ਦੇ