ਫਿਲਮ-ਸੰਸਾਰ/Filmyਪਾਣੀ ‘ਚ ਦਿੱਤਾ ਅਦਾਕਾਰਾ ਨੇ ਬੱਚੇ ਨੂੰ ਜਨਮ, ਦੱਸਿਆ ਤਜੁਰਬਾOn PunjabSeptember 23, 2019 by On PunjabSeptember 23, 201901203 ਬਾਲੀਵੁਡ ਅਦਾਕਾਰ ਅਕਸ਼ੇ ਕੁਮਾਰ ਦੇ ਨਾਲ ਕੰਮ ਕਰ ਚੁੱਕੀ ਅਦਾਕਾਰਾ ਅਤੇ ਮਾਡਲ ਬਰੂਨਾ ਅਬਦੁੱਲਾ ਇਨ੍ਹੀਂ ਦਿਨ੍ਹੀਂ ਮਦਰਹੁੱਡ ਮੂਮੈਂਟ ਇੰਨਜੁਆਏ ਕਰ ਰਹੀ ਹੈ। ਬਰੂਨਾ ਨੇ ਪਿਛਲੇ
ਸਿਹਤ/Healthਚਮਕਦੇ ਸੇਬਾਂ ਤੋਂ ਲੀਵਰ ਤੇ ਕਿਡਨੀ ਦੇ ਕੈਂਸਰ ਦਾ ਖ਼ਤਰਾ, ਸਾਵਧਾਨ !On PunjabSeptember 23, 2019 by On PunjabSeptember 23, 201901018 ਕਹਿੰਦੇ ਨੇ ਹਰ ਚਮਕਦੀ ਚੀਜ ਸੋਨਾ ਨਹੀਂ ਹੁੰਦੀ ਉਂਜ ਹੀ ਹਰ ਚਮਕਦਾ ਸੇਬ ਫਾਇਦੇਮੰਦ ਨਹੀਂ ਹੁੰਦਾ। ਬਾਜ਼ਾਰ ‘ਚ ਵਿਕਣ ਵਾਲੇ ਚਮਕਦਾਰ ਸੇਬਾਂ ‘ਤੇ ਕੈਮੀਕਲ ਵੈਕਸ
ਸਿਹਤ/Healthਦੁੱਧ ਨਾਲ ਕਰੋ ਇਸ ਚੀਜ਼ ਦਾ ਸੇਵਨ, ਤੇਜ਼ੀ ਨਾਲ ਵਧੇਗਾ ਤੁਹਾਡਾ ਵਜ਼ਨOn PunjabSeptember 23, 2019 by On PunjabSeptember 23, 201901415 ਨਵੀਂ ਦਿੱਲੀ : ਅੱਜ ਅਸੀਂ ਤੁਹਾਨੂੰ ਇੱਕ ਅਜੇਹੀ ਚੀਜ਼ ਬਾਰੇ ਦੱਸਣ ਜਾ ਰਹੇ ਹਾਂ, ਜੋ ਸਾਰਿਆਂ ਲਈ ਬਹੁਤ ਫਾਇਦੇਮੰਦ ਹੈ। ਇਸ ਚੀਜ਼ ਦੀ ਮਦਦ ਨਾਲ
ਖੇਡ-ਜਗਤ/Sports Newsਦੱਖਣੀ ਅਫ਼ਰੀਕਾ ਨੇ ਭਾਰਤ ਨੂੰ 9 ਵਿਕਟਾਂ ਨਾਲ ਹਰਾ ਸੀਰੀਜ਼ ‘ਚ 1-1 ਨਾਲ ਕੀਤੀ ਬਰਾਬਰੀOn PunjabSeptember 23, 2019 by On PunjabSeptember 23, 20190963 ਬੈਂਗਲੁਰੂ: ਐਤਵਾਰ ਨੂੰ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ t20 ਸੀਰੀਜ਼ ਦਾ ਤੀਸਰਾ ਮੁਕਾਬਲਾ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਗਿਆ । ਇਸ ਮੁਕਾਬਲੇ ਵਿੱਚ ਦੱਖਣੀ
ਖੇਡ-ਜਗਤ/Sports Newsਟੈਸਟ ਸੀਰੀਜ਼ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਇਸ ਭਾਰਤੀ ਕ੍ਰਿਕਟਰ ਦਾ ਹੋਇਆ ਦਿਹਾਂਤOn PunjabSeptember 23, 2019 by On PunjabSeptember 23, 201901163 ਮੁੰਬਈ: ਸੋਮਵਾਰ ਸਵੇਰੇ ਸਾਬਕਾ ਭਾਰਤੀ ਕ੍ਰਿਕਟਰ ਮਾਧਵ ਆਪਟੇ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ । ਇਸ ਸਮੇਂ ਉਨ੍ਹਾਂ ਦੀ ਉਮਰ 86
ਰਾਜਨੀਤੀ/Politicsਸੋਨੀਆ ਤੇ ਮਨਮੋਹਨ ਸਿੰਘ ਨੇ ਤਿਹਾੜ ਜੇਲ੍ਹ ਪਹੁੰਚ ਕੇ ਚਿਦਾਂਬਰਮ ਨਾਲ ਕੀਤੀ ਮੁਲਾਕਾਤOn PunjabSeptember 23, 2019 by On PunjabSeptember 23, 201901074 ਨਵੀਂ ਦਿੱਲੀ: ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤਿਹਾੜ ਜੇਲ ਵਿੱਚ ਬੰਦ ਕਾਂਗਰਸ ਨੇਤਾ ਪੀ. ਚਿਦਾਂਬਰਮ ਨੂੰ ਜੇਲ੍ਹ ਵਿੱਚ ਮਿਲਣ ਲਈ ਪਹੁੰਚੀ । ਜਿੱਥੇ ਉਨ੍ਹਾਂ
ਸਮਾਜ/Social59 ਸਾਲਾਂ ਬਜ਼ੁਰਗ ਨੂੰ MRI ਮਸ਼ੀਨ ‘ਚ ਪਾ ਭੁੱਲੇ ਡਾਕਟਰOn PunjabSeptember 23, 2019 by On PunjabSeptember 23, 201903223 ਚਕੁਲਾ: ਅੱਜ ਦੇ ਸਮੇਂ ਵਿੱਚ ਬਹੁਤ ਅਜੀਬ ਮਾਮਲੇ ਦੇਖਣ ਨੂੰ ਮਿਲਦੇ ਹਨ । ਅਜਿਹਾ ਇੱਕ ਮਾਮਲਾ ਪੰਚਕੁਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪੰਚਕੁਲਾ ਦੇ ਸੈਕਟਰ-
ਸਮਾਜ/Socialਹੁਣ Google Pay ਵੀ ਦੇਵੇਗਾ ਨੌਕਰੀOn PunjabSeptember 23, 2019 by On PunjabSeptember 23, 20190905 google pay search: Google for India ਕੰਪਨੀ ਨੇ ਇਸ ਈਵੈਂਟ ‘ਚ ਹਿੰਦੀ ਦੇ ਦਬਦਬੇ ਤੇ ਭਾਰਤੀ ਯੂਜ਼ਰਜ਼ ਵਲੋਂ Google ਦੇ ਪ੍ਰੋਡਕਟਸ ਦੇ ਇਸਤੇਮਾਲ ਬਾਰੇ ਦੱਸਿਆ।
ਸਮਾਜ/Socialਖ਼ਤਮ ਹੋ ਸਕਦੇ ਨੇ ਪਾਸਪੋਰਟ, ਆਧਾਰ ਅਤੇ ਵੋਟਰ ਕਾਰਡ !On PunjabSeptember 23, 2019September 23, 2019 by On PunjabSeptember 23, 2019September 23, 201901073 ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਹਰੇਕ ਨਾਗਰਿਕ ਲਈ ਪਾਸਪੋਰਟ, ਆਧਾਰ, ਵੋਟਰ ਕਾਰਡ ਸਮੇਤ ਸਾਰੇ ਪਹਿਚਾਣ ਪੱਤਰਾਂ ਨੂੰ ਮਿਲਾ ਕੇ ਇਕ ਬਹੁਉਦੇਸ਼ੀ ਆਈ.ਡੀ.
ਖਾਸ-ਖਬਰਾਂ/Important News178 ਸਾਲ ਪੁਰਾਣੀ ਕੰਪਨੀ ‘ਥਾਮਸ ਕੁੱਕ’ ਹੋਈ ਬੰਦ, 1.50 ਲੱਖ ਲੋਕ ਫਸੇOn PunjabSeptember 23, 2019 by On PunjabSeptember 23, 201901213 ਲੰਡਨ: ਐਤਵਾਰ ਦੇਰ ਰਾਤ ਨੂੰ ਬ੍ਰਿਟੇਨ ਦੀ 178 ਸਾਲ ਪੁਰਾਣੀ ਟ੍ਰੈਵਲ ਕੰਪਨੀ ਥਾਮਸ ਕੁੱਕ ਬੰਦ ਹੋ ਗਈ ਹੈ । ਕਾਫ਼ੀ ਸਮੇਂ ਤੋਂ ਆਰਥਿਕ ਸੰਕਟ ਦਾ