ਰਾਜਨੀਤੀ/Politicsਜਦ ਤੱਕ ਕੇਂਦਰ ਸਰਕਾਰ ਨਾਗਰਿਕਤਾ ਸੋਧ ਕਾਨੂੰਨ ਨੂੰ ਹਟਾ ਨਹੀਂ ਦਿੰਦੀ, ਉਦੋਂ ਤੱਕ ਲੋਕਾਂ ਦਾ ਗੁੱਸਾ ਖਤਮ ਨਹੀਂ ਹੋਵੇਗਾ :ਕੈਪਟਨOn PunjabFebruary 26, 2020 by On PunjabFebruary 26, 20200684 Captain Statement: ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੇ ਬਾਹਰ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਨਾਗਰਿਕਤਾ ਸੋਧ ਕਾਨੂੰਨ CAA ‘ਤੇ ਆਪਣੀ ਗਲਤੀ ਦਾ
ਰਾਜਨੀਤੀ/Politicsਦਿੱਲੀ ਹਿੰਸਾ ‘ਤੇ PM ਮੋਦੀ ਨੇ ਟਵੀਟ ਕਰ ਦਿੱਲੀ ਵਾਸੀਆਂ ਨੂੰ ਕੀਤੀ ਸ਼ਾਂਤੀ ਦੀ ਅਪੀਲOn PunjabFebruary 26, 2020 by On PunjabFebruary 26, 20200786 PM Modi appeals: ਨਵੀਂ ਦਿੱਲੀ: ਉੱਤਰ-ਪੂਰਬੀ ਦਿੱਲੀ ਵਿੱਚ ਪਿਛਲੇ ਚਾਰ ਦਿਨਾਂ ਤੋਂ ਫੈਲੀ ਹਿੰਸਾ ਵਿੱਚ ਹੁਣ ਤੱਕ 20 ਲੋਕਾਂ ਦੀ ਮੌਤ ਹੋ ਗਈ ਹੈ ।
ਸਮਾਜ/Social‘ਦਿੱਲੀ ‘ਚ ਇੱਕ ਹੋਰ 1984 ਦੀ ਇਜਾਜ਼ਤ ਨਹੀਂ’, ਹਿੰਸਾ ‘ਤੇ ਹਾਈ ਕੋਰਟ ਨੇ ਕੀਤੀ ਸਖਤ ਟਿੱਪਣੀOn PunjabFebruary 26, 2020 by On PunjabFebruary 26, 20200796 highcourt says violence: ਦਿੱਲੀ ਵਿੱਚ ਨਾਗਰਿਕਤਾ ਸੋਧ ਐਕਟ ਨਾਲ ਸਬੰਧਿਤ ਹਿੰਸਾ ਬਾਰੇ ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਅਦਾਲਤ ਅਤੇ ਪੁਲਿਸ ਦੇ ਬਾਵਜੂਦ ਅਸੀਂ
ਸਮਾਜ/SocialDelhi Violence: ਹਿੰਸਾ ਭੜਕਾਉਣ ਪਿੱਛੇ ISI ਦਾ ਹੱਥ, ਤਬਾਹੀ ਦੀ ਸਾਜ਼ਿਸ਼ ਕਰ ਰਿਹੈ ਪਾਕਿਸਤਾਨ !On PunjabFebruary 26, 2020 by On PunjabFebruary 26, 20200589 Delhi violence: ਨਵੀਂ ਦਿੱਲੀ: ਉੱਤਰ ਪੂਰਬੀ ਦਿੱਲੀ ਵਿੱਚ ਭੜਕੀ ਹਿੰਸਾ ਨੂੰ ਲੈ ਕੇ ਖੁਫੀਆ ਏਜੰਸੀਆਂ ਦੇ ਹਵਾਲੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ।
ਖਾਸ-ਖਬਰਾਂ/Important Newsਖ਼ਤਮ ਹੋਇਆ ਡੋਨਾਲਡ ਟਰੰਪ ਦਾ ਦੌਰਾ, CAA ‘ਤੇ ਕਿਹਾ ਇਹ ਭਾਰਤ ਦਾ ਅੰਦਰੂਨੀ ਮਾਮਲਾOn PunjabFebruary 26, 2020 by On PunjabFebruary 26, 20200852 donald trump leaves: ਦੋ ਦਿਨਾਂ ਦੌਰੇ ‘ਤੇ ਭਾਰਤ ਆਏ ਡੋਨਾਲਡ ਟਰੰਪ ਅਮਰੀਕਾ ਲਈ ਵਾਪਿਸ ਰਵਾਨਾ ਹੋ ਗਏ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜੋ ਭਾਰਤ
ਖਾਸ-ਖਬਰਾਂ/Important Newsਅਮਰੀਕਾ ਤੋਂ ਤੇਲ ‘ਤੇ ਗੈਸ ਦੇ ਨਾਲ-ਨਾਲ ਹੁਣ ਕੋਲਾ ਵੀ ਖਰੀਦੇਗਾ ਭਾਰਤOn PunjabFebruary 26, 2020 by On PunjabFebruary 26, 20200786 buy coal from america: ਊਰਜਾ ਖੇਤਰ ਭਾਰਤ ਅਤੇ ਅਮਰੀਕਾ ਦੇ ਦੁਵੱਲੇ ਸਹਿਯੋਗ ਨੂੰ ਇੱਕ ਨਵੀਂ ਉਚਾਈ ਦੇਵੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਵਿੱਚ ਦੋਵੇਂ
ਖਾਸ-ਖਬਰਾਂ/Important NewsAir Canada ਵੱਲੋਂ 10 ਅਪ੍ਰੈਲ ਤੱਕ ਚੀਨ ਲਈ ਫਲਾਈਟ ਸਰਵਿਸ ਰੱਦOn PunjabFebruary 26, 2020 by On PunjabFebruary 26, 20200816 Air Canada cancels flights: ਓਟਾਵਾ: ਚੀਨ ਵਿੱਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ । ਜਿਸ ਤੋਂ ਬਾਅਦ ਹੁਣ ਇਹ ਜਾਨਲੇਵਾ ਬਿਮਾਰੀ
ਖਬਰਾਂ/Newsਡੀ.ਜੀ.ਪੀ ਦਿਨਕਰ ਗੁਪਤਾ ਦੇ ਵਿਰੋਧ ਵਿੱਚ ਡੀ.ਸੀ.ਦਫਤਰ ਵਿਖੇ ਰੋਸ ਪ੍ਰਦਰਸ਼ਨPritpal KaurFebruary 26, 2020 by Pritpal KaurFebruary 26, 202001040 ਬੀਤੇ ਦਿਨੇ ਪੰਚਕੂਲਾ ਵਿਖੇ ਡੀਜੀਪੀ ਪੰਜਾਬ ਦਿਨਕਰ ਗੁਪਤਾ ਵੱਲੋਂ ਸ੍ਰੀ ਕਰਤਾਰ ਪੁਰ ਸਾਹਿਬ ਦੇ ਲਾਘੇ ਨੂੰ ਲੈ ਸਮੂਚੀ ਗੁਰੂ ਨਾਨਕ ਨਾਮ ਲੇਵਾ ਸਿੱਖ ਸਰਧਾਲੂਆਂ ਨੂੰ
ਖਬਰਾਂ/Newsਫਲੋਰੋਸਿਸ ਰੋਗ ਤੋਂ ਬਚਾਓ ਲਈ ਫਿ਼ਰੋਜ਼ਸ਼ਾਹ `ਚ ਲਾਇਆ ਸੈਮੀਨਾਰPritpal KaurFebruary 26, 2020 by Pritpal KaurFebruary 26, 202001136 ਅਜੋਕੇ ਸਮੇਂ ਵਿਚ ਭਜਦੋੜ ਵਾਲੀ ਜਿੰਦਗੀ ਦੌਰਾਨ ਦਰੁਸਤ ਖਾਣ-ਪਾਣ ਦੇ ਬਾਵਜੂਦ ਬਿਮਾਰੀਆਂ ਨਾਲ ਲਿਪਤ ਹੋ ਰਹੇ ਮਨੁੱਖ ਨੂੰ ਬਚਾਉਣ ਦੇ ਮਨੋਰਥ ਨਾਲ ਅੱਜ ਫਿ਼ਰੋਜ਼ਸ਼ਾਹ ਵਿਖੇ
ਖਬਰਾਂ/Newsਸਬ ਸੈਂਟਰ ਲੱਖਾ ਹਾਜੀ ਅਧੀਨ ਪੈਂਦੇ ਪਿੰਡ ਜਲਾਲ ਵਾਲਾ ਵਿਖੇ ਸਵਾਇਨ ਫਲੂ ਬਾਰੇ ਲੋਕਾਂ ਨੂੰ ਕੀਤਾ ਜਾਗਰੂਕPritpal KaurFebruary 26, 2020 by Pritpal KaurFebruary 26, 20200955 ਸਵਾਇਨ ਫਲੂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨੂੰ ਮੁੱਖ ਰੱਖਦਿਆਂ ਵੇਖਦੇ ਹੋਏ ਸਿਹਤ ਵਿਭਾਗ ਮਮਦੋਟ ਦੀ ਟੀਮ ਵੱਲੋਂ ਸੀਐੱਚਸੀ ਮਮਦੋਟ ਅਧੀਨ ਪੈਂਦੇ ਪਿੰਡ