ਖੇਡ-ਜਗਤ/Sports Newsਤਿੰਨ ਮੈਚਾਂ ਨਾਲ ਹੋਣਾ ਚਾਹੀਦੈ ਜੇਤੂ ਦਾ ਫ਼ੈਸਲਾ : ਕਪਿਲOn PunjabMay 28, 2021 by On PunjabMay 28, 20210642 ਭਾਰਤ ਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ 18 ਜੂਨ ਨੂੰ ਇੰਗਲੈਂਡ ਦੇ ਸਾਊਥੈਂਪਟਨ ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦੇ ਖ਼ਿਤਾਬੀ ਮੁਕਾਬਲੇ ਵਿਚ ਆਹਮੋ-ਸਾਹਮਣੇ ਹੋਣਗੀਆਂ ਪਰ ਵਿਸ਼ਵ
English Newsਖੇਡ-ਜਗਤ/Sports Newsਕੋਰੋਨਾ ਦੌਰ ’ਚ ਖੇਡ ਸਿਖਲਾਈ ਕੇਂਦਰਾਂ ਵਿਚ ਪਰਤ ਆਵੇ ਰੌਣਕOn PunjabMay 28, 2021 by On PunjabMay 28, 20210700 ਕੁਦਰਤ ਦੀ ਬਣਾਈ ਇਸ ਖ਼ੂਬਸੂਰਤ ਦੁਨੀਆ ਵਿਚ ਜੋ ਕੋਰੋਨਾ ਨਾਂ ਦੀ ਆਲਮੀ ਵਬਾ ਫੈਲੀ ਹੋਈ ਹੈ, ਉਸ ਨੇ ਸੰਸਾਰ ਦੇ ਹਰ ਖਿੱਤੇ ਦੇ ਲੋਕਾਂ ਨੂੰ
ਰਾਜਨੀਤੀ/PoliticsKisan Andolan: ਰਾਕੇਸ਼ ਟਿਕੈਤ ਨੂੰ Whatsapp ’ਤੇ ਮਿਲੀਆਂ ਜਾਨ ਤੋਂ ਮਾਰਨ ਦੀਆਂ ਧਮਕੀਆਂOn PunjabMay 28, 2021 by On PunjabMay 28, 20210588 ਦਿੱਲੀ-ਐੱਨਸੀਆਰ ਦੇ ਯੂਪੀ ਬਾਰਡਰ ’ਤੇ ਪਿਛਲੇ 6 ਮਹੀਨੇ ਤੋਂ ਚੱਲ ਰਹੇ ਖੇਤੀ ਕਾਨੂੰਨਾਂ ਦੇ ਵਿਰੋਧ ਅੰਦੋਲਨ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ
ਸਿਹਤ/Healthਭਾਰਤ ਦੇ ਕਾਰਨ COVAX ਦੀ ਸਪਲਾਈ ਦੁਨੀਆ ਭਰ ‘ਚ ਰੁਕੀ- USAIDOn PunjabMay 28, 2021 by On PunjabMay 28, 20210668 ਭਾਰਤ ਵਿਚ, ਕੋਵੈਕਸ (COVAX) ਦੀ ਸਪਲਾਈ ਕੋਰੋਨਾ ਇਨਫੈਕਸ਼ਨ (COVID -19) ਕਾਰਨ ਚੱਲ ਰਹੇ ਸੰਕਟ ਕਾਰਨ ਬੁਰੀ ਤਰ੍ਹਾਂ ਰੁਕੀ ਪਈ ਹੈ। ਦੁਨੀਆ ਦੇ ਬਹੁਤ ਸਾਰੇ ਹਿੱਸਿਆਂ
ਸਿਹਤ/HealthCOVID ‘ਤੇ ਦੋ ਯੂਨੀਵਰਸਿਟੀਆਂ ਦਾ ਅਧਿਐਨ: ਫੇਫਡ਼ਿਆਂ ‘ਤੇ ਡੂੰਘਾ ਅਸਰ ਪਾ ਰਿਹੈ ਕੋਰੋਨਾOn PunjabMay 28, 2021 by On PunjabMay 28, 202102179 ਕੋਰੋਨਾ ਵਾਇਰਸ ਫੇਫੜਿਆਂ ਨੂੰ ਸਭ ਤੋਂ ਵੱਧ ਪ੍ਰਭਾਵਤ ਕਰਦਾ ਹੈ। ਇਕ ਨਵੀਂ ਖੋਜ ਨੇ ਵਿਚ ਇਹ ਗੱਲ ਸਾਹਮਣੇ ਆਈ ਹੈ। ਵਿਗਿਆਨੀਆਂ ਅਨੁਸਾਰ ਹਸਪਤਾਲ ਤੋਂ ਛੁੱਟੀ
ਸਮਾਜ/Socialਅਜੀਬ ਦੇਸ਼ ਹੈ ਇਹ : ਮਨਪਸੰਦ ਲੜਕੀ ਨਾਲ ਵਿਆਹ ਕਰਵਾਉਣ ਲਈ ਕਰਨਾ ਪੈਂਦਾ ਹੈ ਖ਼ਤਰਨਾਕ ਕੰਮ, ਸੁਣ ਕੇ ਕੰਬ ਉੱਠਦੈ ਦਿਲOn PunjabMay 28, 2021 by On PunjabMay 28, 20210921 ਵਿਆਹ ਹਰ ਕਿਸੇ ਦੀ ਜ਼ਿੰਦਗੀ ਲਈ ਖਾਸ ਪਲ਼ ਹੁੰਦਾ ਹੈ। ਅਜਿਹੇ ਵਿਚ ਜੇਕਰ ਕਿਸੇ ਨੂੰ ਉਸ ਦੀ ਪਸੰਦ ਦੀ ਲੜਕੀ ਮਿਲ ਜਾਵੇ ਤਾਂ ਸੋਨੇ ‘ਤੇ
ਖਾਸ-ਖਬਰਾਂ/Important Newsਕੈਲੇਫੋਰਨੀਆ ਦੇ ਸੈਨ ਜੋਸ ਗੋਲ਼ੀਬਾਰੀ ‘ਚ ਮਾਰੇ ਗਏ ਤਪਤੇਜਦੀਪ ਸਿੰਘ ਨੇ ਕਿਵੇਂ ਬਚਾਈ ਅਨੇਕਾਂ ਲੋਕਾਂ ਦੀ ਜਾਨ, ਪੜ੍ਹੋ ਬਹਾਦਰੀ ਭਰਿਆ ਕਾਰਨਾਮਾOn PunjabMay 28, 2021 by On PunjabMay 28, 20210670 ਸੈਨ ਜੋਸ ਕੈਲੇਫੋਰਨੀਆ ਵਿਚ ਬੀਤੇ ਦਿਨੀ ਹੋਈ ਗੋਲ਼ੀਬਾਰੀ ਵਿਚ ਮਾਰੇ ਗਏ ਇਕ ਪੰਜਾਬੀ ਤਪਤੇਜਦੀਪ ਸਿੰਘ ਜੋ ਸਿੱਖ ਭਾਈਚਾਰੇ ਨਾਲ ਸਬੰਧ ਰੱਖਦਾ ਹੈ, ਇਸ ਗੋਲ਼ੀਬਾਰੀ ਵਿਚ
ਸਮਾਜ/Socialਇਟਲੀ ‘ਚ 18 ਸਾਲਾ ਪਾਕਿਸਤਾਨੀ ਲੜਕੀ ਵਿਆਹ ਤੋਂ ਇਨਕਾਰੀ ਹੋਣ ਉਪੰਰਤ ਭੇਤਭਰੀ ਹਾਲਤ ’ਚ ਲਾਪਤਾ,ਮਾਪੇ ਚੁੱਪ-ਚੁਪੀਤੇ ਪਾਕਿ ਨੂੰ ਦੌੜੇOn PunjabMay 28, 2021 by On PunjabMay 28, 20210631 ਇਟਲੀ ਦੇ ਰਿਜੋਏਮੀਲੀਆ ਇਲਾਕੇ ਦੇ ਕਸਬਾ ਨੋਵੇਲਾਰਾ ਤੋ ਇਕ 18 ਸਾਲਾ ਪਾਕਿਸਤਾਨੀ ਲੜਕੀ ਸਮਨ ਹੱਬਾਸ ਦੇ ਵਿਆਹ ਦਾ ਇੰਤਜ਼ਾਮ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ
ਰਾਜਨੀਤੀ/Politicsਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ SAD ਦੇ PAC ਦੇ ਮੈਂਬਰ ਨਿਯੁਕਤ, ਸ਼੍ਰੋਮਣੀ ਅਕਾਲੀ ਦਲ ਦੇ NRI ਵਿੰਗ ਇਟਲੀ ਵੱਲੋਂ ਭਰਵਾਂ ਸਵਾਗਤOn PunjabMay 28, 2021 by On PunjabMay 28, 20210597 ਜਿਲਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਜੱਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਜਿਹਨਾਂ ਨੂੰ ਬੀਤੇ ਦਿਨੀ ਸ਼੍ਰੋਮਣੀ
ਖਾਸ-ਖਬਰਾਂ/Important Newsਕੋਰੋਨਾ ਸੰਕਟ ਦੇ ਚੱਲਦਿਆਂ 30 ਜੂਨ ਤਕ ਲਈ ਵਧਾਈ ਗਈ ਅੰਤਰਰਾਸ਼ਟਰੀ ਯਾਤਰੀ ਉਡਾਣਾਂ ‘ਤੇ ਲਾਈ ਗਈ ਰੋਕOn PunjabMay 28, 2021 by On PunjabMay 28, 20210539 ਕੋਰੋਨਾ ਸੰਕਟ ਦੇ ਚੱਲਦਿਆਂ ਅੰਤਰਰਾਸ਼ਟਰੀ ਯਾਤਰੀ ਉਡਾਣਾਂ ‘ਤੇ ਲਾਈ ਗਈ ਰੋਕ ਨੂੰ 30 ਜੂਨ ਤਕ ਵਧਾ ਦਿੱਤਾ ਗਿਆ ਹੈ। ਹਵਾਬਾਜ਼ੀ ਰੈਗੂਲੇਟਰ DGCA ਨੇ ਸ਼ੁੱਕਰਵਾਰ ਨੂੰ