PreetNama

Category : ਖੇਡ-ਜਗਤ/Sports News

ਖੇਡ-ਜਗਤ/Sports News

ਭਾਰਤੀ ਪਹਿਲਵਾਨ ਬਜਰੰਗ ਪੁਨੀਆ ਦਾ ਕੋਰਨਾ ਵਾਇਰਸ ਖਿਲਾਫ ਅਹਿਮ ਕਦਮ, ਖੇਡ ਮੰਤਰੀ ਨੇ ਵੀ ਕੀਤੀ ਸ਼ਲਾਘਾ…

On Punjab
Indian wrestler bajrang punia: ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਦਾ ਤਗਮਾ ਜੇਤੂ ਅਤੇ ਏਸ਼ੀਅਨ ਸੋਨ ਤਗਮਾ ਜੇਤੂ ਭਾਰਤੀ ਪਹਿਲਵਾਨ ਬਜਰੰਗ ਪੁਨੀਆ ਨੇ ਵੀ ਕੋਰੋਨਾ ਵਾਇਰਸ ਦੇ...
ਖੇਡ-ਜਗਤ/Sports News

ਅਮਰੀਕੀ ਕੰਪਨੀ ਦਾ ਦਾਅਵਾ ਜਲਦੀ ਆਵੇਗਾ ਕੋਰੋਨਾ ਦੇ ਇਲਾਜ ਲਈ ਟੀਕਾ…

On Punjab
covid 19 vaccine moderna : ਕੋਰੋਨਾ ਵਾਇਰਸ (ਕੋਵਿਡ -19) ਦਾ ਟੀਕਾ ਉਮੀਦ ਤੋਂ ਬਹੁਤ ਜਲਦੀ ਆ ਜਾਵੇਗਾ। ਯੂ.ਐਸ-ਅਧਾਰਿਤ ਫਾਰਮਸਯੂਟਿਕਲ ਕੰਪਨੀ ਮੋਡੇਰਨਾ ਪਿੱਛਲੇ ਕੁੱਝ ਸਮੇਂ ਤੋਂ...
ਖੇਡ-ਜਗਤ/Sports News

ਕੋਰੋਨਾ ਦੀ ਲੜਾਈ ‘ਚ ਹਿੰਦੂ-ਮੁਸਲਮਾਨ ਨਹੀਂ ਬਲਕਿ ਇਨਸਾਨ ਬਣਨ ਦਾ ਸਮਾਂ ਆ ਗਿਆ: ਸ਼ੋਏਬ ਅਖਤਰ

On Punjab
Shoaib Akhtar On COVID 19: ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਜਿੱਥੇ ਇੱਕ ਪਾਸੇ ਰੁੱਕ ਗਈ ਹੈ, ਉੱਥੇ ਹੀ ਪਾਕਿਸਤਾਨ ਦੇ ਕ੍ਰਿਕਟਰ ਸ਼ੋਏਬ ਅਖਤਰ...
ਖੇਡ-ਜਗਤ/Sports News

ਕੀ ਮੁਲਤਵੀ ਹੋਵੇਗਾ ਟੋਕਿਓ ਓਲੰਪਿਕ? ਕੈਨੇਡਾ, ਆਸਟ੍ਰੇਲੀਆ ਨੇ IOC ਨੂੰ ਦਿੱਤਾ ਝੱਟਕਾ

On Punjab
canada pulls out olympics: ਜਾਪਾਨ ਦੇ ਟੋਕਿਓ ਸ਼ਹਿਰ ਵਿੱਚ ਇਸ ਸਾਲ ਆਯੋਜਿਤ ਹੋਣ ਵਾਲੀਆਂ ਓਲੰਪਿਕ ਖੇਡਾਂ ਨੂੰ ਇੱਕ ਵੱਡਾ ਝੱਟਕਾ ਲੱਗਾ ਹੈ। ਕੋਵਿਡ -19 ਦੇ...
ਖੇਡ-ਜਗਤ/Sports News

Coronavirus: Olympic ਖੇਡਾਂ ‘ਤੇ ਖ਼ਤਰੇ ਦੇ ਬੱਦਲ, ਹੋ ਸਕਦੀਆਂ ਮੁਲਤਵੀ….!

On Punjab
Tokyo Olympics 2020: ਕੋਰੋਨਾ ਵਾਇਰਸ ਦੇ ਕਾਰਨ ਇਸ ਸਾਲ ਟੋਕੀਓ ਵਿੱਚ ਆਯੋਜਿਤ ਹੋਣ ਵਾਲੀਆਂ ਓਲੰਪਿਕ ਖੇਡਾਂ ‘ਤੇ ਵੀ ਹੁਣ ਖ਼ਤਰੇ ਦੇ ਬੱਦਲ ਮੰਡਰਾਉਣ ਲੱਗ ਗਏ...
ਖੇਡ-ਜਗਤ/Sports News

PM ਮੋਦੀ ਦੀ ‘ਜਨਤਾ ਕਰਫਿਉ’ ਦੀ ਅਪੀਲ’ ਤੇ ਕੇਵਿਨ ਪੀਟਰਸਨ ਨੇ ਕੀਤਾ ਟਵੀਟ ਕਿਹਾ…

On Punjab
coronavirus outbreak kevin pietersen: ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਨੇ ਸ਼ੁੱਕਰਵਾਰ ਨੂੰ ਆਪਣੇ ਸਾਬਕਾ ਆਈਪੀਐਲ ਸਾਥੀ ਸ਼੍ਰੀਵਤਸ ਗੋਸਵਾਮੀ ਦੀ ਮਦਦ ਨਾਲ ਹਿੰਦੀ ਵਿੱਚ ਇੱਕ...
ਖੇਡ-ਜਗਤ/Sports News

ਕੋਰੋਨਾ ਵਾਇਰਸ ਦੇ ਖਤਰੇ ‘ਚ ਸ਼ੁਰੂ ਹੋਈ ਫੁੱਟਬਾਲ ਲੀਗ, ਖਿਡਾਰੀਆਂ ਤੇ ਦਰਸ਼ਕਾਂ ਦੀ ਸਿਹਤ ਰੱਬ ਭਰੋਸੇ

On Punjab
Football League Under Risk : ਕੋਰੋਨਾ ਵਾਇਰਸ ਦੇ ਕਾਰਨ ਸਾਰੀਆਂ ਕਿਸਮਾਂ ਦੀਆਂ ਖੇਡਾਂ ਪ੍ਰਭਾਵਿਤ ਹੋਇਆ ਹਨ। ਕ੍ਰਿਕਟ, ਫੁੱਟਬਾਲ ਵਰਗੀਆਂ ਵੱਡੀਆਂ ਖੇਡਾਂ ਇਸ ਨਾਲ ਬੁਰੀ ਤਰ੍ਹਾਂ...
ਖੇਡ-ਜਗਤ/Sports News

ਨਿਊਜ਼ੀਲੈਂਡ ਦੇ ਖਿਡਾਰੀ 14 ਦਿਨਾਂ ਲਈ ਆਈਸੋਲੇਸ਼ਨ ‘ਚ…

On Punjab
coronavirus new zealand cricketers: ਆਸਟ੍ਰੇਲੀਆ ਦੌਰੇ ਤੋਂ ਵਾਪਸ ਆਉਣ ਤੋਂ ਬਾਅਦ, ਨਿਊਜ਼ੀਲੈਂਡ ਦੀ ਪੁਰਸ਼ ਕ੍ਰਿਕਟ ਟੀਮ ਅਤੇ ਇਸ ਦੇ ਸਹਿਯੋਗੀ ਸਟਾਫ ਨੂੰ ਕੋਰੋਨਵਾਇਰਸ ਕਾਰਨ 14...
ਖੇਡ-ਜਗਤ/Sports News

ਨੀਰਜ ਚੋਪੜਾ ਓਲੰਪਿਕ ਅਭਿਆਸ ਛੱਡ ਪਰਤਣਗੇ ਵਾਪਿਸ ਦੇਸ਼

On Punjab
neeraj chopras training camp: ਕੋਰੋਨਾ ਮਹਾਮਾਰੀ ਕਾਰਨ ਭਾਰਤ ਦੇ ਸਟਾਰ ਅਥਲੀਟ ਨੀਰਜ ਚੋਪੜਾ ਦਾ ਅਭਿਆਸ ਰੁਕ ਗਿਆ ਹੈ। ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਜੈਵਲਿਨ...
ਖੇਡ-ਜਗਤ/Sports News

ਸਚਿਨ ਤੇਂਦੁਲਕਰ ਨੇ ਵੀਡੀਓ ਰਾਹੀਂ ਟਵਿੱਟਰ ‘ਤੇ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਕੀਤੀ ਅਪੀਲ

On Punjab
coronavirus sachin tendulkar appeals: ਕੋਰੋਨਾ ਦਾ ਪ੍ਰਕੋਪ ਪੂਰੇ ਵਿਸ਼ਵ ਦੇ ਨਾਲ-ਨਾਲ ਭਾਰਤ ਵਿੱਚ ਤੇਜ਼ੀ ਨਾਲ ਵੱਧ ਰਿਹਾ ਹੈ। ਅਜਿਹੀ ਸਥਿਤੀ ਵਿੱਚ ਦੇਸ਼ ‘ਚ ਹੁਣ ਤੱਕ...