ਖੇਡ-ਜਗਤ/Sports Newsਸ਼ਹਿਰ ਦੇ ਹਰ ਅਖ਼ਬਾਰ ‘ਚ ਆਈ ਬੇਟੇ ਸਿਰਾਜ ਦੀ ਫੋਟੋ, ਦੇਖ ਕੇ ਬੀਮਾਰ ਪਿਤਾ ਦੀ ਸਿਹਤ ਹੋਈ ਠੀਕOn PunjabOctober 27, 2020 by On PunjabOctober 27, 20200752 ਸਿਰਾਜ ਦੇ ਪਿਤਾ ਨੂੰ ਉਨ੍ਹਾਂ ਦੀ ਫੋਟੋ ਸ਼ਹਿਰ ਦੇ ਹਰ ਅਖਬਾਰ ‘ਚ ਦੇਖ ਕੇ ਕਾਫੀ ਖ਼ੁਸ਼ੀ ਹੋਈ। ਸਿਰਾਜ ਨੇ ਦੱਸਿਆ ਕਿ ਜਦੋਂ ਮੈਂ ਉਨ੍ਹਾਂ ਨੂੰ...
ਖੇਡ-ਜਗਤ/Sports Newsਰੋਹਿਤ ਸ਼ਰਮਾ ਨੂੰ ਆਸਟ੍ਰੇਲੀਆ ਦੌਰੇ ਤੋਂ ਬਾਹਰ ਰੱਖਣ ‘ਤੇ ਭੜਕੇ ਸੁਨੀਲ ਗਾਵਸਕਰ, ਕਿਹਾ- ਦੱਸੋ ਉਸ ਨੂੰ ਕਿਉਂ ਰੱਖਿਆ ਬਾਹਰOn PunjabOctober 27, 2020 by On PunjabOctober 27, 20200666 ਇੰਡੀਅਨ ਪ੍ਰੀਮੀਅਰ ਲੀਗ ਦਾ 13ਵਾਂ ਸੀਜ਼ਨ ਖ਼ਤਮ ਹੁੰਦਿਆਂ ਹੀ ਭਾਰਤ ਨੇ ਆਸਟ੍ਰੇਲੀਆ ਦੌਰਾ ਕਰਨਾ ਹੈ। ਸੋਮਵਾਰ ਨੂੰ ਤਿੰਨਾਂ ਫਾਰਮੈਟਾਂ ਲਈ ਟੀਮ ਦੀ ਚੋਣ ਕੀਤੀ ਗਈ।...
ਖੇਡ-ਜਗਤ/Sports Newsਹੈਮਿਲਟਨ ਨੇ ਰਚਿਆ ਇਤਿਹਾਸ, ਤੋੜਿਆ ਮਾਈਕਲ ਸ਼ੂਮਾਕਰ ਦਾ ਸਭ ਤੋਂ ਵੱਡਾ ਰਿਕਾਰਡOn PunjabOctober 26, 2020 by On PunjabOctober 26, 20200758 ਲੂਯਿਸ ਹੈਮਿਲਟਨ ਨੇ ਪੁਰਤਗਾਲ ਦੇ ਗ੍ਰਾਂ ਪ੍ਰੀ ‘ਤੇ ਕਬਜ਼ਾ ਕਰਕੇ ਆਪਣੀ 92 ਵੀਂ ਦੌੜ ਜਿੱਤੀ ਹੈ। ਇਸ ਦੇ ਨਾਲ ਹੀ ਮਾਈਕਲ ਸ਼ੂਮਾਕਰ ਦਾ ਸਭ ਤੋਂ...
ਖੇਡ-ਜਗਤ/Sports Newsਹਾਰਦਿਕ ਪਾਂਡਿਆ ਦੀ ਮੰਗੇਤਰ ਨੇ ਬੇਟੇ ਨਾਲ ਮਸਤੀ ਦੀ ਵੀਡੀਓ ਕੀਤੀ ਸ਼ੇਅਰ, ਕੇਐਲ ਰਾਹੁਲ ਤੇ ਕਰੂਨਾਲ ਪਾਂਡਿਆ ਨੇ ਵੀ ਜਤਾਇਆ ਪਿਆਰOn PunjabOctober 26, 2020 by On PunjabOctober 26, 20200658 ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆ ਦੀ ਮੰਗੇਤਰ ਤੇ ਮਾਡਲ ਨਤਾਸ਼ਾ ਸਟੈਨਕੋਵਿਕ ਨੇ ਐਤਵਾਰ ਨੂੰ ਆਪਣੇ ਬੇਟੇ ਨਾਲ ਮਸਤੀ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਵੀਡੀਓ ਸਾਂਝੀ ਕੀਤੀ।...
ਖੇਡ-ਜਗਤ/Sports Newsਯੂਕ੍ਰੇਨ ਦੇ ਫਿਟਨੈਸ ਫ੍ਰੀਕ ਨੇ ਉਡਾਇਆ ਸੀ ਕੋਰੋਨਾ ਦਾ ਮਜ਼ਾਕ, ਹੋ ਗਈ ਮੌਤOn PunjabOctober 22, 2020 by On PunjabOctober 22, 20200751 ਕੋਰੋਨਾਵਾਇਰਸ ਨੂੰ ‘ਜਾਅਲੀ’ ਦੱਸਣ ਵਾਲੇ ਯੂਕ੍ਰੇਨ ਦੇ ਮਸ਼ਹੂਰ ਫਿਟਨੈਸ ਫ੍ਰੀਕ ਦੀ ਸੰਕਰਮਣ ਕਰਕੇ ਮੌਤ ਹੋ ਗਈ ਹੈ। ਦਮੈਤਰੀ ਟੂਜਹੁਕ ਦਾ ਮੰਨਣਾ ਸੀ ਕਿ ਕੋਰੋਨਾ ਨਹੀਂ...
ਖੇਡ-ਜਗਤ/Sports NewsIPL 2020: ਅਨੁਸ਼ਕਾ ਸ਼ਰਮਾ ਨਾਲ ਦਿਖੀ ਚਹਿਲ ਦੀ ਮੰਗੇਤਰ, ਫੋਟੋ ‘ਚ ਫਲੌਂਟ ਕੀਤਾ ਬੇਬੀ ਬੰਪOn PunjabOctober 19, 2020 by On PunjabOctober 19, 2020038286 ਆਈਪੀਐਲ 2020 ਕਰਕੇ ਕ੍ਰਿਕਟਰ ਇਨ੍ਹੀਂ ਦਿਨੀਂ ਯੂਏਈ ਵਿੱਚ ਹਨ। ਅਜਿਹੇ ‘ਚ ਉਨ੍ਹਾਂ ਦੀ ਪਤਨੀਆਂ ਤੇ ਗਰਲਫ੍ਰੈਂਡਸ ਵੀ ਉਨ੍ਹਾਂ ਨਾਲ ਹਨ ਤੇ ਬਹੁਤ ਮਸਤੀ ਕਰ ਰਹੀਆਂ...
ਖੇਡ-ਜਗਤ/Sports NewsIPL ਦੇ ਇਤਿਹਾਸ ‘ਚ ਪਹਿਲੀ ਵਾਰ ਸ਼ੁਰੂਆਤੀ ਤਿੰਨ ਸੈਂਕੜੇ ਭਾਰਤੀ ਬੱਲੇਬਾਜ਼ਾਂ ਨੇ ਲਗਾਏOn PunjabOctober 18, 2020 by On PunjabOctober 18, 20200632 ਆਈਪੀਐੱਲ 2020 ਦੇ 34 ਵੇਂ ਮੈਚ ‘ਚ ਚੇਨਈ ਸੁਪਰਕਿੰਗਸ ਨੂੰ ਦਿੱਲੀ ਕੈਪੀਟਲਸ ਨੇ ਪੰਜ ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਦੀ ਟੀਮ ਨੇ...
ਖੇਡ-ਜਗਤ/Sports Newsਰਾਇਜ਼ਾਦਾ ਹੰਸਰਾਜ ਸਟੇਡੀਅਮ ‘ਚ ਬਣੀ ਸ਼ਟਲਰ ਸਿੰਧੂ ਤੇ ਸਾਇਨਾ ਦੀ ਸਭ ਤੋਂ ਵੱਡੀ ਗ੍ਰੈਫਿਟੀOn PunjabOctober 18, 2020 by On PunjabOctober 18, 20200601 ਰਾਇਜ਼ਾਦਾ ਹੰਸਰਾਜ ਸਟੇਡੀਅਮ ਵਿੱਚ 65 X35 ਫੁੱਟ ਦੀ ਗ੍ਰੈਫਿਟੀ ਆਰਟ, ਜੋ ਕਿ ਕਿਸੇ ਬੈਡਮਿੰਟਨ ਸਟੇਡੀਅਮ ਵਿੱਚ ਬਣਾਈ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਕਲਾਕ੍ਰਿਤੀ...
ਖੇਡ-ਜਗਤ/Sports Newsਆਈਪੀਐਲ 2020: ਦਿਨੇਸ਼ ਕਾਰਤਿਕ ਨੇ ਛੱਡੀ ਕਪਤਾਨੀ, ਦੱਸਿਆ ਇਹ ਕਾਰਨOn PunjabOctober 16, 2020 by On PunjabOctober 16, 20200839 ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੀ ਫਰੈਂਚਾਇਜ਼ੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਅਹੁਦਾ ਛੱਡਣ ਦਾ ਫੈਸਲਾ ਕੀਤਾ ਹੈ। ਟੀਮ ਦੇ ਸ਼ੁਰੂਆਤੀ...
ਖੇਡ-ਜਗਤ/Sports News36 ਸਾਲ ਬਾਅਦ: ਟੋਰਾਂਟੋ ਪੁਲਿਸ ਨੇ 9 ਸਾਲਾ ਬੱਚੀ ਨਾਲ ਬਲਾਤਕਾਰ ਤੇ ਕਤਲ ਦੇ ਦੋਸ਼ੀ ਦੀ ਕੀਤੀ ਪਛਾਣOn PunjabOctober 16, 2020 by On PunjabOctober 16, 202001964 ਟੋਰਾਂਟੋ: ਕੈਨੇਡਾ ਵਿੱਚ 36 ਸਾਲਾ ਬਾਅਦ ਇੱਕ ਕਾਤਲ ਦੀ ਪਛਾਣ ਕੀਤੀ ਗਈ ਹੈ। ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਉਸ ਵਿਅਕਤੀ ਦੀ ਪਛਾਣ...